Advertisement - Remove

ਕਦੇ - Example Sentences

Popularity:
Difficulty:
kadē  kade
ਇੱਕ ਜਨ ਮਨ ਵਿੱਚ ਜੋ ਭਾਵ ਆਉਂਦੇ ਰਹਿੰਦੇ ਹਨ, ‘ਮਨ ਕੀ ਬਾਤ’ ਨਾਲ ਉਨ੍ਹਾਂ ਸਾਰਿਆਂ ਭਾਵਾਂ ਨਾਲ ਮੈਨੂੰ ਜੁੜਨ ਦਾ ਇੱਕ ਬਹੁਤ ਅਨੋਖਾ ਮੌਕਾ ਦਿੱਤਾ ਅਤੇ ਮੈਂ ਇਹ ਕਦੇ ਵੀ ਨਹੀਂ ਕਿਹਾ ਕਿ ਇਹ ਮੇਰੇ ‘ਮਨ ਕੀ ਬਾਤ’ ਹੈ।
And I have never said that these are the expressions of my mind; Mann Ki Baat reflects our countrymen’s minds, their expressions, their expectations.
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਸੱਭਿਆਚਾਰ, ਪਰੰਪਰਾਵਾਂ ਅਤੇ ਸਮਾਜਕ ਤਾਣਾ ਬਾਣਾ ਦਹਿਸ਼ਤਗਰਦਾਂ ਦੇ ਨਾਪਾਕ ਇਰਾਦਿਆਂ ਜਾਂ ਇਸ ਦੇ ਪ੍ਰਯੋਜਕਾਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਏਗਾ।
The Prime Minister said that the culture, traditions and social fabric of India will never allow the nefarious designs of the terrorists, or their sponsors, to succeed.
ਬਜਟ ਵਿੱਚ ਕਿਸਾਨ ਸਮਰਥਕ ਪਹਿਲਾਂ ਬਾਰੇ ਉਨ੍ਹਾਂ ਕਿਹਾ ਕਿ ਸਾਲਾਂ ਤੋਂ ਕਿਸਾਨਾਂ ਲਈ ਕਈ ਪਹਿਲਾਂ ਸ਼ੁਰੂ ਕੀਤੀਆਂ ਗਈਆਂ ਹਨ, ਪਰ ਦੁਖ ਦੀ ਗੱਲ ਹੈ ਕਿ ਬਹੁਤੇ ਕਿਸਾਨ ਕਦੇ ਇਨ੍ਹਾਂ ਯੋਜਨਾਵਾਂ ਦੇ ਦਾਇਰੇ ਵਿੱਚ ਨਹੀਂ ਆਏ।
About the pro-farmer initiatives in the budget, he lamented that for years, many initiatives have been initiated for farmers but sadly, lot of farmers never came under the ambit of these schemes.
ਮੈਂ ਰਾਜ ਵਿੱਚ ਮਿਲੇ ਸਨੇਹ ਨੂੰ ਕਦੇ ਨਹੀਂ ਭੁੱਲ ਸਕਦਾ।
I can never forget the affection I have got in the state.
ਉਨ੍ਹਾਂ ਕਿਹਾ ਕਿ ਸਾਨੂੰ ਵਿਵਹਾਰਕ ਤਬਦੀਲੀ ਲਈ ਲਗਾਤਾਰ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਦੀ ਤਾਕਤ ਨੂੰ ਕਦੇ ਵੀ ਘਟਾ ਕੇ ਨਹੀਂ ਵੇਖਣਾ ਚਾਹੀਦਾ।
He said that we should continuously move forward for practical change, and never underestimate the strength of our country.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ ਸਖਤ ਮਿਹਨਤ ਕਦੇ ਵੀ ਥਕਾਵਟ ਦਾ ਕਾਰਨ ਨਹੀਂ ਬਣਦੀ, ਸਗੋਂ ਕਾਰਜ ਦੇ ਪੂਰੇ ਹੋਣ ਨਾਲ ਸੰਤੁਸ਼ਟੀ ਮਿਲਦੀ ਹੈ, ਜਿਹੜੀ ਥਕਾਵਟ ਦੀ ਭਾਵਨਾ ਤੋਂ ਵੱਡੀ ਹੈ।
The Prime Minister said that working hard is never a cause for exhaustion, and completion of a task brings satisfaction, that is greater than any sense of exhaustion.
ਸਾਡੀ ਅਜਿਹੀ ਦੁਨੀਆ ਹੈ ਜੋ ਕਦੇ ਸੌਂਦੀ ਨਹੀਂ ।
Ours is a world that never sleeps.
ਉਨ੍ਹਾਂ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਕਦੇ ਵੀ ਗੁੰਮਰਾਹ ਨਹੀਂ ਕੀਤਾ ਜਾ ਸਕਦਾ।
Our youth will never be misled, the Prime Minister added.
ਆਪਣੇ ਜਨਤਕ ਜੀਵਨ ਦੇ ਲੰਮੇ ਵਰ੍ਹਿਆਂ ਦੌਰਾਨ ਜੌਰਜ ਸਾਹਬ ਕਦੇ ਵੀ ਆਪਣੇ ਰਾਜਨੀਤਕ ਆਦਰਸ਼ ਤੋਂ ਵਿਚਲਿਤ ਨਹੀਂ ਹੋਏ।
During his long years in public life, George Sahab never deviated from his political ideology.
ਆਪਣੇ ਜਨਤਕ ਜੀਵਨ ਦੇ ਲੰਮੇ ਵਰ੍ਹਿਆਂ ਦੌਰਾਨ ਜੌਰਜ ਸਾਹਬ ਕਦੇ ਵੀ ਆਪਣੇ ਰਾਜਨੀਤਕ ਆਦਰਸ਼ ਤੋਂ ਵਿਚਲਿਤ ਨਹੀਂ ਹੋਏ।
During his long years in public life, George Sahab never deviated from his political ideology.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading