Advertisement - Remove

ਕਦੇ - Example Sentences

kadē  kade
ਸਾਡੇ ਕਿਸਾਨ ਨੂੰ ਕਦੇ ਨੁਕਸਾਨ ਨਹੀਂ ਹੁੰਦਾ ਹੈ।
Our farmers too will not incur loss.
ਭਾਰਤ ਸਰਕਾਰ ਨੇ ਇਸ ਤਰ੍ਹਾਂ ਦੇ ਸਲਾਹ-ਮਸ਼ਵਰਿਆਂ ਦੇ ਵਿਸ਼ਾ - ਵਸਤੂ ਨੂੰ ਕਦੇ ਵੀ ਜਨਤਕ ਨਹੀਂ ਕੀਤਾ ਹੈ।
Government of India has never made public the subject matter of those consultations.
ਉਨ੍ਹਾਂ ਨੇ ਸਮਾਜ ਪ੍ਰਤੀ ਚੁਣੌਤੀ ਅਤੇ ਜ਼ਿੰਮੇਵਾਰੀ ਤੋਂ ਕਦੇ ਕਿਨਾਰਾ ਨਹੀਂ ਕੀਤਾ।
They have never shied away from a challenge and a responsibility to larger society.
ਮਿੱਤਰੋ , ਭਾਰਤ ਵਿੱਚ ਕਾਰੋਬਾਰ ਦਾ ਮਾਹੌਲ ਹੁਣ ਜਿਹੋ ਜਿਹਾ ਹੋ ਗਿਆ ਹੈ, ਉਹੋ ਜਿਹਾ ਪਹਿਲਾਂ ਕਦੇ ਨਹੀਂ ਸੀ।
Friends. India is now ready for business as never before.
ਇੰਨਾ ਹੀ ਨਹੀ , ਸਵਸਥ ਮਾਤ੍ਰਤਵ ਯੋਜਨਾ , ਉਸ ਦੇ ਰਾਹੀਂ ਵੀ ਇੰਸਟੀਟਿਊਸ਼ਨਲ ਡਿਲੀਵਰੀ , ਕਿਉਂਕਿ ਸਾਡੇ ਇੱਥੇ ਦਾਈ ਅਤੇ ਪਿੰਡ ਵਿੱਚ ਜਿਸ ਤਰ੍ਹਾਂ ਚਲਦਾ ਸੀ ਉਸ ਵਿੱਚ ਕਦੇ ਬੱਚਾ ਮਰ ਜਾਂਦਾ ਸੀ , ਕਦੇ ਮਾਤਾ ਮਰ ਜਾਂਦੀ ਸੀ , ਅਤੇ ਕਦੇ ਮਾਤਾ ਅਤੇ ਬੱਚਾ ਦੋਹਾਂ ਦੀ ਹੀ ਮੌਤ ਹੋ ਜਾਂਦੀ ਸੀ।
Here, in our villages, there has been a system of midwife for deliveries. Sometimes , the child dies while sometimes the mother and sometimes both the mother and the child die.
Advertisement - Remove
ਕਦੇ ਕੁਝ ਅਜਿਹੇ ਸ਼ਬਦਾਂ ਦਾ ਵੀ ਪ੍ਰਯੋਗ ਹੋਇਆ ਹੋਵੇਗਾ ਜੋ ਨਹੀਂ ਹੋਣਾ ਚਾਹੀਦਾ ਹੈ।
Sometimes certain words were used that shouldn't have been used be it from the ruling side or the opposition side.
ਲੇਕਿਨ ਕਦੇ - ਕਦੇ ਮੈਂ ਉਨ੍ਹਾਂ ਨੂੰ ਸੁਣ ਨਹੀਂ ਪਾਉਂਦਾ ਸੀ ਤਾਂ ਬਾਅਦ ਵਿੱਚ ਮੈਂ ਪੂਰਾ ਡਿਟੇਲ ਦੇਖ ਲੈਂਦਾ ਸੀ ਅਤੇ ਇਹ ਜ਼ਰੂਰੀ ਵੀ ਸੀ ।
Sometimes when I was not able to hear him, I used to watch the entire detail later and it was necessary too.
ਤੁਹਾਡੇ ਸਾਰਿਆਂ ਦੀ ਮਦਦ ਨਾਲ ਨਵਾਂ ਹੋਣ ਦੇ ਬਾਵਜੂਦ ਵੀ ਮੈਨੂੰ ਕਦੇ ਕਮੀ ਮਹਿਸੂਸ ਹੋਣ ਨਹੀਂ ਦਿੱਤੀ, ਤੁਸੀਂ ਸਾਰੇ ਸਾਥੀਆਂ ਨੇ ।
Despite being a newcomer, you all have always helped me and have never let me feel out of place.
ਇਸ ਦਾ ਜ਼ਿਕਰ ਕਰਦੇ ਹੋਏ ਕਿ ਭਾਰਤ ਸੀਮਾਪਾਰ ਆਤੰਕਵਾਦ ਦੇ ਖਤਰੇ ਦਾ ਸ਼ਿਕਾਰ ਰਿਹਾ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਆਤੰਕਵਾਦ ਦਾ ਇਲਾਵਾ ਕਦੇ ਵੀ ਨਰਮ ਰਵੱਈਏ ਨਾਲ ਨਹੀਂ ਕੀਤਾ ਜਾ ਸਕਦਾ ਹੈ।
Saying that India has been a victim of the menace of cross-border terrorism, the Vice President said that Terrorism could never be treated with kid gloves.
ਸਾਨੂੰ ਅਨੇਕਤਾ ਵਿੱਚ ਕਦੇ ਵੀ, ਸਦੀਆਂ ਤੋਂ ਅਨੇਕਤਾ ਵਿੱਚ ਵਿਰੋਧਾਭਾਸ ਕਦੇ ਨਹੀਂ ਦਿਖਾਈ ਦਿੱਤੀ , ਲੇਕਿਨ ਸਾਨੂੰ ਅਨੇਕਤਾ ਦੇ ਅੰਦਰ ਏਕਤਾ ਦੀ ਸਮਰੱਥਾ ਦਿਸਦੀ ਹੈ।
We have never seen any conflict in diversity over centuries rather we can see the power of unity in diversity.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading