Advertisement - Remove

ਕਦੇ - Example Sentences

Popularity:
Difficulty:
kadē  kade
ਸਾਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਸਭ ਪੀੜ੍ਹੀਆਂ ਨੇ ਆਪਣੇ ਸਮੇਂ ਸਮਾਜ ਅਤੇ ਦੇਸ਼ ਵੱਲ ਲੋੜੀਂਦੇ ਫਰਜ਼ਾਂ ਨੂੰ ਨਿਭਾਇਆ।
We must never forget that successive generations performed the duties required of them, towards society, and the nation.
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਕਦੇ ਵੀ ਕਿਸੇ ਦੇਸ਼ ਨੂੰ ਨੁਕਸਾਨ ਨਹੀਂ ਪਹੁੰਚਾਇਆ।
The Prime Minister said India has never harmed another country.
ਭਾਰਤ ਏਅਰ ਫੋਰਸ ਮਾਰਸ਼ਲ ਅਰਜਨ ਸਿੰਘ ਦੀ 1965 ਦੌਰਾਨ ਵਧੀਆ ਅਗਵਾਈ ਨੂੰ ਕਦੇ ਭੁਲਾ ਨਹੀਂ ਸਕਦਾ, ਜਦੋਂ ਏਅਰ ਫੋਰਸ ਨੇ ਠੋਸ ਕਾਰਵਾਈ ਕੀਤੀ ਸੀ।
India will never forget the excellent leadership of Marshal of the IAF Arjan Singh in 1965, when the IAF saw substantial action.
ਭਾਰਤ ਏਅਰ ਫੋਰਸ ਮਾਰਸ਼ਲ ਅਰਜਨ ਸਿੰਘ ਦੀ 1965 ਦੌਰਾਨ ਵਧੀਆ ਅਗਵਾਈ ਨੂੰ ਕਦੇ ਭੁਲਾ ਨਹੀਂ ਸਕਦਾ, ਜਦੋਂ ਏਅਰ ਫੋਰਸ ਨੇ ਠੋਸ ਕਾਰਵਾਈ ਕੀਤੀ ਸੀ।
India will never forget the excellent leadership of Marshal of the IAF Arjan Singh in 1965, when the IAF saw substantial action.
ਸਰਦਾਰ ਵੱਲਭਭਾਈ ਪਟੇਲ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹਿਕਾਰਿਤਾ ਦੇ ਖੇਤਰ ਵਿੱਚ ਸਰਦਾਰ ਪਟੇਲ ਦੇ ਪ੍ਰਯਤਨਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਹੈ।
Remembering SardarVallabhbhai Patel, Prime Minister said that the efforts of Sardar Patel towards cooperative sector should never be forgotten.
Advertisement - Remove
ਲੇਕਿਨ ਜੋ ਸਮੇਂ ਦੇ ਅਨੁਕੂਲ ਹੈ, ਜੋ ਭਵਿੱਖ ਦੇ ਨਿਰਮਾਣ ਵਿੱਚ ਸਹਾਇਕ ਹੈ ਅਜਿਹੀ ਸਾਡੀ ਮਹਾਨ ਵਿਰਾਸਤ ‘ਤੇ ਅਗਰ ਅਸੀਂ ਮਾਣ ਕਰਾਂਗੇ ਤਾਂ ਦੁਨੀਆ ਮਾਣ ਕਰਨ ਵਿੱਚ ਕਦੇ ਵੀ ਹਿਚਕਿਚਾਹਟ ਨਹੀਂ ਕਰੇਗੀ।
However, what is appropriate as per the time and which is useful in making of the future, if we take pride in our great legacy of this kind then the world too will never hesitate in taking pride in that.
ਉਨ੍ਹਾਂ ਨੇ ਨੌਜਵਾਨ ਵਿਦਿਆਰਥੀਆਂ ਨੂੰ ਪ੍ਰਸ਼ਨ ਪੁੱਛਣ ਤੋਂ ਕਦੇ ਵੀ ਨਾ ਡਰਨ ਲਈ ਪ੍ਰੇਰਿਤ ਕੀਤਾ।
He exhorted the young students to never feel afraid to ask questions.
ਜਿਨ੍ਹਾਂ ਨੇ ਕਈ ਸਾਲਾਂ ਲਈ ਰਾਸ਼ਟਰ ‘ਤੇ ਸ਼ਾਸਨ ਕੀਤਾ ਉਨ੍ਹਾਂ ਨੇ ਕਦੇ ਓਆਰਓਪੀ ‘ਤੇ ਸਹੀ ਢੰਗ ਨਾਲ ਕਦੇ ਸੋਚਣਾ ਵੀ ਜ਼ਰੂਰੀ ਨਹੀਂ ਸਮਝਿਆ।
Those who ruled the nation for so many years never even bothered to think about OROP properly.
ਭਾਰਤ ਵਿੱਚ ਕਾਰੋਬਾਰ ਦਾ ਮਾਹੌਲ ਹੁਣ ਜਿਹੋ ਜਿਹਾ ਹੋ ਗਿਆ ਹੈ, ਉਹੋ ਜਿਹਾ ਪਹਿਲਾਂ ਕਦੇ ਨਹੀਂ ਸੀ।
India is now ready for business as never before.
ਇਹ ਦੇਸ਼ ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁੱਲ ਸਕਦਾ।
This country can never forget their sacrifice.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading