Advertisement - Remove

ਅਦਾਇਗੀ - Example Sentences

Popularity:
Difficulty:
adā'igī  adaaigee
ਇਹ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ ਅਤੇ ਡਿਜੀਟਲ ਅਦਾਇਗੀ ਰਾਹੀਂ ਵਿੱਤੀ ਸਮਾਵੇਸ਼ ਕਰੇਗਾ।
It will create avenues for livelihood generation, and financial inclusion through digital payments.
ਇਹ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ ਅਤੇ ਡਿਜੀਟਲ ਅਦਾਇਗੀ ਰਾਹੀਂ ਵਿੱਤੀ ਸਮਾਵੇਸ਼ ਕਰੇਗਾ।
It will create avenues for livelihood generation, and financial inclusion through digital payments.
ਇਸ ਵਿੱਚ ਪੂਰਵ ਅਦਾਇਗੀ ਦਾ ਵਿਕਲਪ ਵੀ ਹੈ।
It will be repayable in half yearly instalments over a period of 20 years with the option for pre-payment.
ਰਾਜ ਵੱਲੋਂ 2015-2016 ਤੋਂ 2019-20 ਦੌਰਾਨ ਹਸਤਾਖਰ ਕੀਤੇ ਅਤੇ ਵੰਡੇ ਗਏ ਬਾਹਰੀ ਸਹਾਇਤਾ ਪ੍ਰਾਪਤ ਪ੍ਰੋਜੈਕਟ ਲਈ ਕਰਜ਼ ਦੀ ਅਦਾਇਗੀ ਅਤੇ ਵਿਆਜ ਦੇ ਰੂਪ ਵਿੱਚ ਵਿਸ਼ੇਸ਼ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
The special assistance will be provided by way of repayment of loan and interest for the Externally Aided Projects (EAPs) signed and disbursed during 2015-2016 to 2019-20 by the State.
ਈਏਪੀ ਕਰਜ਼ ਦੀ ਅਦਾਇਗੀ ਰਾਹੀਂ ਪੂੰਜੀ ਖਰਚ ਦੀ ਸਹਾਇਤਾ ਨਵੇਂ ਬਣੇ ਰਾਜ ਆਂਧਰਾ ਪ੍ਰਦੇਸ਼ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾ ਕੇ ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਦੇਵੇਗੀ।
This support for capital expenditure by way of repayment of EAP loans would help and assist the newly formed state of Andhra Pradesh to put the State’s finances on a firmer footing and promote economic growth.
Advertisement - Remove
ਇਹ ਅਦਾਇਗੀ ਦਸਹਿਰੇ/ਪੂਜਾ ਛੁਟਆਂ ਤੋਂ ਪਹਿਲਾਂ ਕੀਤੀ ਜਾਵੇਗੀ ਤਾ ਕਿ ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਲੱਖਾਂ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਪੈਦਾ ਹੋ ਸਕੇ।
This payment will be made before Dussehra/Puja holidays, bringing a smile to lakhs of families ahead of the festive season.
ਸ) ਲੰਬੀ ਅਵਧੀ ਦੇ ਪੁਰਾਣੇ ਖਾਤਿਆਂ ਦੀ ਤਬਦੀਲੀ ਤੋਂ ਬਾਅਦ ਪੰਜਾਬ ਸਰਕਾਰ ਕਰਜ਼ ਅਦਾਇਗੀ ਦੇ ਉਦੇਸ਼ ਨਾਲ ਬੌਂਡ(bonds) ਵੀ ਜਾਰੀ ਕਰ ਸਕੇਗੀ।
d) After the conversion of legacy accounts in long term loan, the State Govt. of Punjab may issue bonds for the purpose of paying back the long term loan only.
( ਘ ) ਜਮ੍ਹਾਂ ਕਰਨ ਵਾਲੇ ਸੰਸਥਾਨਾਂ ਵੱਲੋਂਗਲਤੀ ਦੀ ਸਥਿਤੀ ਵਿੱਚ ਜਮ੍ਹਾਂ ਰਕਮ ਦੀ ਅਦਾਇਗੀ ਸੁਨਿਸ਼ਚਿਤ ਕਰਨ ਲਈ ਰਾਜ ਸਰਕਾਰ ਵੱਲੋਂ ਇੱਕ ਸਮਰੱਥ ਅਥਾਰਟੀ ਦੀ ਨਿਯੁਕਤੀ
4. designation of a Competent Authority by the State Government to ensure repayment of deposits in the event of default by a deposit taking establishment;
ਲਾਗਤ ਸਮੇਤ ਫੀਸ ਇਕਰਾਰਨਾਮਾ: ਨਿਜੀ ਅਪਰੇਟਰ ਪ੍ਰਣਾਲੀ ਦੇ ਓਐਂਡਐੱਮ ਨੂੰ ਮਹੀਨਾਵਾਰ/ਸਾਲਾਨਾ ਅਦਾਇਗੀ ਕਰਦਾ ਹੈ।
1. Cost plus fee contract: Private operator is paid a monthly/annual payment for O&M of system.
ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦੀ ਪੀ ਐੱਲ ਬੀ ਦੀ ਅਦਾਇਗੀ ਦਾ ਵਿੱਤੀ ਭਾਰ ਅੰਦਾਜਨ 2,245.45 ਕਰੋੜ ਰੁਪਏ ਹੋਵੇਗਾ।
The financial implication of payment of 78 days’ PLB to railway employees has been estimated to be Rs. 2,245.45 crores.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading