Advertisement - Remove

ਅਦਾਇਗੀ - Example Sentences

Popularity:
Difficulty:
adā'igī  adaaigee
ਸਪੈਕਟ੍ਰਮ ਨਿਲਾਮੀ ਦੀਆਂ ਕਿਸਤਾਂ ਦੀ ਅਦਾਇਗੀ ਨੂੰ ਦੋ ਸਾਲ ਟਾਲਣ ਦੇ ਨਿਰਣੇ ਨੂੰ ਇੱਕ ਪੰਦਰਵਾੜੇ ਦੇ ਅੰਦਰ ਲਾਗੂ ਕਰ ਦਿੱਤਾ ਜਾਵੇਗਾ।
The decision for deferring spectrum payment instalments for two years will be implemented within a fortnight.
ਸ਼੍ਰੀਮਤੀ ਸੀਤਾਰਮਣ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਰਾਜਾਂ ਦਾ ਸਖ਼ਤੀ ਨਾਲ ਫਾਲੋਅਪ ਕਰਨਾ ਚਾਹੀਦਾ ਹੈ ਜਿੱਥੇ ਸਬਸਿਡੀ ਵਿਸ਼ੇਸ਼ ਤੌਰ ’ਤੇ ਲੰਬਿਤ ਹੈ ਅਤੇ ਉਹ ਜਿਹੜੇ ਖਰੀਫ 2020 ਵਿੱਚ ਇਸ ਸਕੀਮ ਨੂੰ ਲਾਗੂ ਨਹੀਂ ਕਰ ਰਹੇ, ਉਨ੍ਹਾਂ ਕਿਹਾ ਕਿ ਫਾਲੋਅਪ ਕਰਕੇ ਕਿਸਾਨਾਂ ਦੇ ਸਾਰੇ ਬਕਾਇਆ ਦਾਅਵਿਆਂ ਦੀ ਅਦਾਇਗੀ ਨੂੰ ਜਲਦੀ ਤੋਂ ਜਲਦੀ ਯਕੀਨੀ ਬਣਾਇਆ ਜਾਵੇ।
SmtSitharaman suggested that stringent follow up should be done with States where subsidy is pending specially those which are not implementing the Scheme in Kharif 2020 with a view to ensure payment of all pending claims to farmers at the earliest.
ਕੇਂਦਰੀ ਲੋਕ ਨਿਰਮਾਣ ਦੂਰ-ਦੁਰਾਡੇ,ਪਹਾੜੀ ਅਤੇ ਉੱਤਰੀ-ਪੂਰਬੀ ਖੇਤਰਾਂ ਸਮੇਤ ਆਪਣੇ 400 ਫੀਲਡ ਦਫ਼ਤਰਾਂ ਦੁਆਰਾ ਪੂਰੇ ਦੇਸ਼ ਵਿੱਚ 20,000 ਤੋਂ ਵੱਧ ਦੀ ਸਲਾਨਾ ਅਦਾਇਗੀ ਵਾਲੇ ਲਗਭਗ 25,000 ਪ੍ਰੋਜੈਕਟ ਚਲਾਉਂਦਾ ਹੈ ।
CPWD executes over 25,000 project works across the country involving annual payments of over Rs.20,000 cr every year by its 400 field offices including in remote, hilly and North-Eastern parts.
ਇਸ ਦਾ ਮਤਲਬ ਇਹ ਨਹੀਂ ਹੈ ਕੇ ਉਨ੍ਹਾਂ ਨੇ ਜੁਲਾਈ 2017 ਮਹੀਨੇ ਆਪਣੀ ਆਉਟਪੁਟ ਟੈਕਸ ਦੇਣਦਾਰੀ ਦੀ ਅਦਾਇਗੀ ਵੇਲ ਇਹ ਸਾਰਾ ਕ੍ਰੈਡਿਟ ਵਰਤ ਲਿਆ ਹੋਵੇ।
It does not mean that they would have used all of this credit for payment of their output tax liability for the month of July 2017.
ਇਸ ਯੋਜਨਾ ਦੌਰਾਨ ਅਦਾਇਗੀ ਤਿਮਾਹੀ ਦੇ ਅਧਾਰ ’ਤੇ ਕੀਤੀ ਜਾਵੇਗੀ। ਕਿਸਾਨਾਂ ਦੇ ਗੰਨੇ ਦੇ ਮੁੱਲ ਦੀ ਬਕਾਇਆ ਰਾਸ਼ੀ ਮਿੱਲਾਂ ਵੱਲੋਂ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾ ਕਰਵਾਈ ਜਾਵੇਗੀ।
The reimbursement under the scheme would be made on quarterly basis which would be directly credited into farmers account on behalf of mills against their cane price dues.
Advertisement - Remove
ਰਾਜ ਵਿੱਚ ਨਿਰਧਾਰਿਤ ਬਿੰਦੂ ’ਤੇ ਸਕ੍ਰੀਨਿੰਗ ਅਤੇ ਅਦਾਇਗੀ ਸੰਸਥਾਗਤ ਕੁਆਰੰਟੀਨ ਸਹੂਲਤਾਂ ਵਰਗੀਆਂ ਸਾਰੀਆਂ ਪ੍ਰਕਿਰਿਆਵਾਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀਆਂ ਗਈਆਂ ਹਨ।
All due procedures like screening at the point of embarkation, and paid institutional quarantine facilities in the States have been undertaken as per the laid down guidelines.
ਇਸ ਦੌਰਾਨ ਕਿਸਾਨਾਂ ਨੂੰ ਪੂਲ ਖਾਤੇ ਰਾਹੀਂ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਅਦਾਇਗੀ ਵੀ ਕੀਤੀ ਗਈ ਹੈ।
Meanwhile, the farmers were also paid directly to their account through pool account.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading