Advertisement - Remove

ਅਦਾਇਗੀ - Example Sentences

Popularity:
Difficulty:
adā'igī  adaaigee
ਇਹ ਅਦਾਇਗੀ ਦਸਹਿਰੇ/ਪੂਜਾ ਛੁਟਆਂ ਤੋਂ ਪਹਿਲਾਂ ਕੀਤੀ ਜਾਵੇਗੀ ਤਾ ਕਿ ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਲੱਖਾਂ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਪੈਦਾ ਹੋ ਸਕੇ।
This payment will be made before Dussehra/Puja holidays, bringing a smile to lakhs of families ahead of the festive season.
ਲਾਗਤ ਸਮੇਤ ਫੀਸ ਇਕਰਾਰਨਾਮਾ: ਨਿਜੀ ਅਪਰੇਟਰ ਪ੍ਰਣਾਲੀ ਦੇ ਓਐਂਡਐੱਮ ਨੂੰ ਮਹੀਨਾਵਾਰ/ਸਾਲਾਨਾ ਅਦਾਇਗੀ ਕਰਦਾ ਹੈ।
1. Cost plus fee contract: Private operator is paid a monthly/annual payment for O&M of system.
ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦੀ ਪੀ ਐੱਲ ਬੀ ਦੀ ਅਦਾਇਗੀ ਦਾ ਵਿੱਤੀ ਭਾਰ ਅੰਦਾਜਨ 2,245.45 ਕਰੋੜ ਰੁਪਏ ਹੋਵੇਗਾ।
The financial implication of payment of 78 days’ PLB to railway employees has been estimated to be Rs. 2,245.45 crores.
ਚੁੱਕੇ ਗਏ ਕੁਝ ਪ੍ਰਮੁੱਖ ਮੁੱਦਿਆਂ ਅਤੇ ਦਿੱਤੇ ਸੁਝਾਵਾਂ ਵਿੱਚ: ਕਰਜ਼ ਵਾਪਸੀ ਵਿੱਚ ਹੋਰ ਵਾਧਾ, ਲੌਕਡਾਊਨ ਦੌਰਾਨ ਕਰਮਚਾਰੀਆਂ ਦੀਆਂ ਤਨਖਾਹਾਂ ਦੀ ਅਦਾਇਗੀ ਲਈ ਉਨ੍ਹਾਂ ਦੇ ਈਐਸਆਈ ਅਤੇ ਪ੍ਰੋਵੀਡੈਂਟ ਫੰਡ ਤੋਂ ਕਰਨ, ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਲਈ ਹੈਲਪਲਾਈਨ, ਵਿੱਤ ਪ੍ਰਬੰਧਨ ਤੱਕ ਪਹੁੰਚ ਨੂੰ ਮਜ਼ਬੂਤ ਕਰਨਾ ਆਦਿ ਸ਼ਾਮਲ ਹਨ।
Some of the major issues highlighted and the suggestions given included: further extension of moratorium, payment of salaries to workers during lockdown from their ESI and Provident Fund, helpline for MSMEs, strengthening access to finance etc.
ਤਨਖਾਹ ਵਿੱਚ ਕਟੌਤੀ ਵਿਰੁੱਧ ਏਪੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ, ਇਸ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਮਾਰਚ ਤੋਂ ਪੂਰੀ ਤਨਖਾਹ ਦੀ ਅਦਾਇਗੀ ਦੀ ਅਤੇ ਇਸ ਸਬੰਧ ਵਿੱਚ ਜੀਓ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਹੈ।
Petition filed in AP High Court against salary cut, demanding payment of entire salary from March to government employees and suspension of GO in this regard.
Advertisement - Remove
8.19 ਕਰੋੜ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ-ਕਿਸਾਨ ਦੀ ਪਹਿਲੀ ਕਿਸ਼ਤ ਦੀ ਅਦਾਇਗੀ ਲਈ 16394 ਕਰੋੜ ਰੁਪਏ ਦੀ ਅਦਾਇਗੀ ਕੀਤੀ। ਪਹਿਲੀ ਕਿਸ਼ਤ ਦੇ ਰੂਪ ਵਿੱਚ 20.05 ਕਰੋੜ (98.33 %) ਮਹਿਲਾ ਜਨ ਧਨ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ 10029 ਕਰੋੜ ਰੁਪਏ ਜਮਾਂ ਕੀਤੇ ਗਏ।
Rs16394 crore front loaded towards payment of the first instalment ofPM-KISAN to 8.19 crore beneficiaries.Rs 10029 crore credited to 20.05crore(98.33) women Jan Dhan account holders as first installment.
ਇਸ ਤੋਂ ਇਲਾਵਾ, ਅਜਿਹੀਆਂ ਕੰਪਨੀਆਂ ਨੂੰ ਮਿਨੀਮਮ ਆਲਟ੍ਰਨੇਟਿਵ ਟੈਕਸ (ਐੱਮਏਟੀ) ਦੀ ਅਦਾਇਗੀ ਤੋਂ ਵੀ ਛੂਟ ਦਿੱਤੀ ਗਈ ਹੈ।
Further, such companies have also been exempted from payment of Minimum Alternate Tax (MAT).
ਇਨ੍ਹਾਂ ਕੰਪਨੀਆਂ ਨੂੰ ਮਿਨੀਮਮ ਆਲਟ੍ਰਨੇਟਿਵ ਟੈਕਸ (ਐੱਮਏਟੀ, ਮੈਟ) ਦੀ ਅਦਾਇਗੀ ਤੋਂ ਵੀ ਛੂਟ ਦਿੱਤੀ ਗਈ ਹੈ।
These companies have also been exempted from payment of Minimum Alternate Tax (MAT).
ਸਪੈਕਟ੍ਰਮ ਨਿਲਾਮੀ ਦੀਆਂ ਕਿਸਤਾਂ ਦੀ ਅਦਾਇਗੀ ਨੂੰ ਦੋ ਸਾਲ ਟਾਲਣ ਦੇ ਨਿਰਣੇ ਨੂੰ ਇੱਕ ਪੰਦਰਵਾੜੇ ਦੇ ਅੰਦਰ ਲਾਗੂ ਕਰ ਦਿੱਤਾ ਜਾਵੇਗਾ।
The decision for deferring spectrum payment instalments for two years will be implemented within a fortnight.
ਸ਼੍ਰੀਮਤੀ ਸੀਤਾਰਮਣ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਰਾਜਾਂ ਦਾ ਸਖ਼ਤੀ ਨਾਲ ਫਾਲੋਅਪ ਕਰਨਾ ਚਾਹੀਦਾ ਹੈ ਜਿੱਥੇ ਸਬਸਿਡੀ ਵਿਸ਼ੇਸ਼ ਤੌਰ ’ਤੇ ਲੰਬਿਤ ਹੈ ਅਤੇ ਉਹ ਜਿਹੜੇ ਖਰੀਫ 2020 ਵਿੱਚ ਇਸ ਸਕੀਮ ਨੂੰ ਲਾਗੂ ਨਹੀਂ ਕਰ ਰਹੇ, ਉਨ੍ਹਾਂ ਕਿਹਾ ਕਿ ਫਾਲੋਅਪ ਕਰਕੇ ਕਿਸਾਨਾਂ ਦੇ ਸਾਰੇ ਬਕਾਇਆ ਦਾਅਵਿਆਂ ਦੀ ਅਦਾਇਗੀ ਨੂੰ ਜਲਦੀ ਤੋਂ ਜਲਦੀ ਯਕੀਨੀ ਬਣਾਇਆ ਜਾਵੇ।
SmtSitharaman suggested that stringent follow up should be done with States where subsidy is pending specially those which are not implementing the Scheme in Kharif 2020 with a view to ensure payment of all pending claims to farmers at the earliest.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading