Advertisement - Remove

ਹੱਥ - Example Sentences

Popularity:
hatha  hatha
ਕਈ ਇਜ਼ਰਾਈਲੀ ਕੰਪਨੀਆਂ ਭਾਰਤ ਵਿੱਚ ਮੇਕ ਇਨ ਇੰਡੀਆ ਲਈ ਭਾਰਤੀ ਕੰਪਨੀਆਂ ਨਾਲ ਹੱਥ ਮਿਲਾ ਚੁੱਕੀਆਂ ਹਨ।
Several Israeli companies have joined hands with Indian companies for Making in India.
ਕਈ ਇਜ਼ਰਾਈਲੀ ਕੰਪਨੀਆਂ ਭਾਰਤ ਵਿੱਚ ਮੇਕ ਇਨ ਇੰਡੀਆ ਲਈ ਭਾਰਤੀ ਕੰਪਨੀਆਂ ਨਾਲ ਹੱਥ ਮਿਲਾ ਚੁੱਕੀਆਂ ਹਨ।
Several Israeli companies have joined hands with Indian companies for Making in India.
ਆਸਥਾ ਦੇ ਨਾਂ ’ਤੇ ਕਾਨੂੰਨ ਹੱਥ ਵਿੱਚ ਲੈਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ।
No one has the right to take the law into one’s own hands in the name of one’s beliefs.
ਉਨ੍ਹਾਂ ਨੇ ਪ੍ਰਵਾਸੀ ਭਾਰਤੀ ਸਮੁਦਾਇ ਨੂੰ ਨਵੇਂ ਭਾਰਤ ਦੇ ਨਿਰਮਾਣ ਵਿੱਚ ਹੱਥ ਵੰਡਾਉਣ ਦਾ ਸੱਦਾ ਦਿੱਤਾ।
He called upon the NRI community to join hands for building a new India.
ਰਾਸ਼ਟਰਪਤੀ ਸ੍ਰੀਸੇਨਾ ਤੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਨਾਲ ਮੇਰੀ ਗੱਲਬਾਤ ਨੇ ਸਾਡੇ ਸਾਂਝੇ ਨਿਸ਼ਾਨਿਆਂ ਦੀ ਪੂਰਤੀ ਲਈ ਹੱਥ ਮਿਲਾਉਣ ਦੀ ਸਾਡੀ ਇੱਛਾ ਨੂੰ ਕੇਵਲ ਮਜ਼ਬੂਤ ਕੀਤਾ ਹੈ।
My conversations with President Sirisena and Prime Minister Wickramasinghe have only reinforced our will to join hands in achieving our common goals.
Advertisement - Remove
ਰਾਸ਼ਟਰਪਤੀ ਸ੍ਰੀਸੇਨਾ ਤੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਨਾਲ ਮੇਰੀ ਗੱਲਬਾਤ ਨੇ ਸਾਡੇ ਸਾਂਝੇ ਨਿਸ਼ਾਨਿਆਂ ਦੀ ਪੂਰਤੀ ਲਈ ਹੱਥ ਮਿਲਾਉਣ ਦੀ ਸਾਡੀ ਇੱਛਾ ਨੂੰ ਕੇਵਲ ਮਜ਼ਬੂਤ ਕੀਤਾ ਹੈ।
My conversations with President Sirisena and Prime Minister Wickramasinghe have only reinforced our will to join hands in achieving our common goals.
ਉਨ੍ਹਾਂ ਕਿਹਾ ਕਿ ਜਿਹੜੇ ਪ੍ਰਬੰਧ ਨਾਲ ਠੱਗੀ ਕਰਦੇ ਹਨ, ਉਨ੍ਹਾਂ ਨਾਲ ਸਖ਼ਤੀ ਵਰਤੀ ਜਾਵੇਗੀ, ਤਾਂ ਜੋ ਗ਼ਰੀਬਾਂ ਦੇ ਹੱਥ ਮਜ਼ਬੂਤ ਕੀਤੇ ਜਾ ਸਕਣ।
He said that those who are cheating the system will have to be dealt with toughness, so that the hands of the poor are strengthened.
ਨੋਟਬੰਦੀ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਦਹਿਸ਼ਤਗਰਦਾਂ ਅਤੇ ਜਾਅਲੀ ਕਰੰਸੀ ਰਾਹੀਂ ਘੁਟਾਲੇ ਕਰਨ ਵਾਲਿਆਂ ਦੇ ਹੱਥ ਕਮਜ਼ੋਰ ਕਰਨ ਵਿੱਚ ਸਫ਼ਲ ਰਹੀ ਹੈ।
Speaking about demonetisation, PM Modi said that the Government has been successful in weakening the hands of terrorists and those in fake currency rackets.
ਉਨ੍ਹਾਂ ਨੇ ਕਿਹਾ ਹੈ ਜੋ ਅੱਜ ਵੀ ਉਨ੍ਹਾਂ ਦੇ ਹੱਥ ਨਾਲ ਲਿਖਿਆ ਹੋਇਆ ਮੌਜੂਦ ਹੈ ਕਿ ਇੱਕ ਦਿਨ ਅਜਿਹਾ ਆਏਗਾ ਜਦੋਂ ਪਾਣੀ ਦੁਕਾਨਾਂ ਵਿੱਚ ਵਿਕੇਗਾ।
He has written it, and a hand written copy of it is available that one day water will be sold in shops, he wrote this thing 90 years ago.
ਇੱਕ ਕਾਲ ਅਜਿਹਾ ਵੀ ਆਇਆ ਜਦੋਂ ਇਸ ਦੀ ਅਗਵਾਈ ਸਾਡੇ ਦੇਸ਼ ਦੇ ਸਾਧੂ ਸੰਤ ਸਮਾਜ ਦੇ ਹੱਥ ਵਿੱਚ ਆਈ ਸੀ।
There was such a period also, when its leadership was in the hands of Saints of the country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading