Advertisement - Remove

ਸੂਰਜ - Example Sentences

sūraja  sooraja
ਪ੍ਰਧਾਨ ਮੰਤਰੀ ਨੇ ਕਿਹਾ ''ਅੱਜ ਦੁਨੀਆ ਭਰ ਦੇ ਲੋਕਾਂ ਲਈ ਇਹ ਬੜੇ ਮਾਣ ਦਾ ਪਲ ਹੈ, ਲੋਕ ਯੋਗ ਨਾਲ ਸੂਰਜ ਦੀ ਚਮਕ ਅਤੇ ਨਿੱਘ ਦਾ ਸੁਆਗਤ ਕਰ ਰਹੇ ਹਨ।
“It’s a proud moment for everyone that today, all over the world; people are welcoming the brightness and warmth of the sun with Yoga.
ਇਹ ਸਾਡੇ ਸਾਰੇ ਭਾਰਤੀਆਂ ਲਈ ਮਾਣ ਦੀ ਗੱਲ ਹੈ ਕਿ ਅੱਜ ਜਿੱਥੇ-ਜਿੱਥੇ ਚੜ੍ਹਦੇ ਸੂਰਜ ਦੇ ਨਾਲ ਜਿਵੇਂ-ਜਿਵੇਂ ਸੂਰਜ ਆਪਣੀ ਯਾਤਰਾ ਕਰੇਗਾ, ਸੂਰਜ ਦੀ ਕਿਰਨ ਪਹੁੰਚ ਰਹੀ ਹੈ, ਪ੍ਰਕਾਸ਼ ਦਾ ਵਿਸਤਾਰ ਹੋ ਰਿਹਾ ਹੈ, ਉੱਥੇ-ਉੱਥੇ ਲੋਕ ਯੋਗ ਨਾਲ ਸੂਰਜ ਦਾ ਸੁਆਗਤ ਕਰ ਰਹੇ ਹਨ।
It’s a matter of pride for all Indians that today as the rising sun will progress on its journey, as the sunrays will reach the earth and light is spread, in all those places people will welcome the sun with Yoga.
ਅਸੀਂ ਇੰਟਰਨੈਸ਼ਨ ਸੋਲਰ ਗੱਠਜੋੜ ਕਾਇਮ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਇੱਕਜੁਟ ਕੀਤਾ ਹੈ, ਤਾਂ ਜੋ ਮਨੁੱਖੀ ਵਿਕਾਸ ਦੀ ਰਫ਼ਤਾਰ ਵਧਾਉਣ ਲਈ ਸੂਰਜ ਦੀ ਊਰਜਾ ਦਾ ਲਾਭ ਲਿਆ ਜਾ ਸਕੇ।
We also brought the international community together to create an International Solar Alliance, to harness the energy of sun to propel human growth.
ਕੋਰਿਆ ਹੋਵੇ ਜਾਂ ਕੈਨੇਡਾ, ਸਵੀਡਨ ਜਾਂ ਦੱਖਣੀ ਅਫ਼ਰੀਕਾ-ਦੁਨੀਆ ਦੇ ਹਰੇਕ ਹਿੱਸੇ ਵਿੱਚ ਸੂਰਜ ਦੀਆਂ ਕਿਰਨਾਂ ਦਾ ਸਵਾਗਤ ਯੋਗੀਆਂ ਵੱਲੋਂ ਯੋਗ ਅਭਿਆਸ ਨਾਲ ਕੀਤਾ ਗਿਆ।
Be it Korea or Canada, Sweden or South Africa- in every part of the world the rays of the sun were welcomed by Yogis, engaged in the practice of Yoga.
ਪਖਾਨਾ ਨਾ ਹੋਣ ਕਰਕੇ ਉਹ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਬਾਹਰ ਜਾ ਕੇ ਪੇਟ ਹਲਕਾ ਕਰ ਆਉਂਦੀਆਂ ਹਨ ਅਗਰ ਕਿਸੇ ਕਾਰਣ ਦਿਨ ਵਿੱਚ ਜ਼ਰੂਰਤ ਪੈ ਗਈ ਤਾਂ ਸ਼ਾਮ ਤੱਕ ਸੂਰਜ ਡੁੱਬਣ ਦਾ ਇੰਤਜ਼ਾਰ ਕਰਦੀਆਂ ਹਨ ।
They go out of their houses in the dark before the sun rise and come back after relieving themselves before the sun rises.
Advertisement - Remove
ਚੰਦਰਮਾ ਅਤੇ ਸੂਰਜ ਦੀ ਗਤੀ ਉੱਪਰ ਅਧਾਰਿਤ, ਚੰਦਰਮਾ ਅਤੇ ਸੂਰਜ ਦੇ ਕੈਲੰਡਰ ਅਨੁਸਾਰ ਪਰਵ-ਤਿਓਹਾਰਾਂ ਦੀ ਤਾਰੀਕ ਨਿਰਧਾਰਿਤ ਹੁੰਦੀ ਹੈ।
The lunar and solar Calendars based on the movement of earth with respect to moon and sun decide the occurrence and dates of our festivals.
ਆਸਥਾ ਦੇ ਇਸ ਮਹਾਪਰਵ ਵਿੱਚ ਚੜ੍ਹਦੇ ਸੂਰਜ ਦੀ ਉਪਾਸਨਾ ਅਤੇ ਡੁੱਬਦੇ ਸੂਰਜ ਦੀ ਪੂਜਾ ਦਾ ਪੈਗ਼ਾਮ ਸਾਰੇ ਸੰਸਕਾਰਾਂ ਨਾਲ ਪੂਰਨ ਹੈ।
In this mega festival of faith, veneration of the rising sun and worship of the setting sun convey a message that is replete with unparalleled Sanskar.
ਜਨਵਰੀ ਦਾ ਮਹੀਨਾ ਸੂਰਜ ਦੇ ਉਤਰਾਇਣ ਦਾ ਸਮਾਂ ਹੈ ਅਤੇ ਇਸ ਮਹੀਨੇ ਮੱਕਰ ਸੰਕ੍ਰਾਂਤੀ ਮਨਾਈ ਜਾਂਦੀ ਹੈ।
The month of January is the period of the northward movement of the Earth on the celestial orbit around sun and in this month Makar-Sankranti is also celebrated.
ਪੋਂਗਲ, ਸ਼ੁਕਰਾਨਾ ਕਰਨ – ਭਗਵਾਨ ਸੂਰਜ ਦਾ ਤੇ ਉਨ੍ਹਾਂ ਜਾਨਵਰਾਂ ਦਾ ਧੰਨਵਾਦ ਕਰਨ ਦਾ ਤਿਉਹਾਰ ਹੈ, ਜਿਹੜੇ ਖੇਤੀਬਾੜੀ ਵਿੱਚ ਮਦਦ ਕਰਦੇ ਹਨ ਅਤੇ ਇਹ ਸਮਾਂ ਕੁਦਰਤ ਦਾ ਸ਼ੁਕਰੀਆ ਕਰਨ ਦਾ ਵੀ ਹੈ, ਜੋ ਸਾਨੂੰ ਕਾਇਮ ਰੱਖਣ ਲਈ ਕੁਦਰਤੀ ਸਰੋਤ ਪ੍ਰਦਾਨ ਕਰਦੀ ਹੈ।
Pongal is the festival of thankfulness – thanking the sun god, thanking the animals that help in agriculture and thanking nature for providing the natural resources that sustain us.
ਮਾਨਵਤਾ ਦਾ ਇੱਕ ਵੱਡਾ ਵਰਗ ਗ਼ਰੀਬੀ ਦੇ ਮੁਹਾਨੇ ‘ਤੇ ਰਹਿਣ ਦੇ ਨਾਲ – ਨਾਲ ਸੂਰਜ ਛਿਪਣ ਦੇ ਬਾਅਦ ਅੰਧਕਾਰ ਵਿੱਚ ਰਹਿ ਕੇ ਆਪਣਾ ਜੀਵਨ ਬਿਤਾਉਂਦਾ ਹੈ।
A vast section of humanity lives at the edge of poverty and in darkness after the sun sets.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading