Advertisement - Remove

warning - Example Sentences

Popularity:
ਵੌਰ੍ਨਿਂਗ
Improving geodetic data-sharing, methods and infrastructure and further developing early warning systems in the region for forecasting and communicating disaster-related risks and hazards.
ਜੀਓਡੈਟਿਕ ਡਾਟਾ ਸ਼ੇਅਰਿੰਗ, ਢੰਗਾਂ ਅਤੇ ਢਾਂਚੇ ਵਿੱਚ ਸੁਧਾਰ ਕਰਨਾ ਅਤੇ ਖੇਤਰ ਵਿੱਚ ਅਗੇਤੀ ਚੇਤਾਵਨੀ ਸਿਸਟਮ ਨੂੰ ਹੋਰ ਵਿਕਸਿਤ ਕਰਨਾ ਤਾਂ ਕਿ ਤਬਾਹੀ ਸਬੰਧੀ ਜੋਖਮਾਂ ਬਾਰੇ ਭਵਿੱਖਬਾਣੀ ਹੋ ਸਕੇ ਅਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ।
Improving geodetic data-sharing, methods and infrastructure and further developing early warning systems in the region for forecasting and communicating disaster-related risks and hazards.
ਜੀਓਡੈਟਿਕ ਡਾਟਾ ਸ਼ੇਅਰਿੰਗ, ਢੰਗਾਂ ਅਤੇ ਢਾਂਚੇ ਵਿੱਚ ਸੁਧਾਰ ਕਰਨਾ ਅਤੇ ਖੇਤਰ ਵਿੱਚ ਅਗੇਤੀ ਚੇਤਾਵਨੀ ਸਿਸਟਮ ਨੂੰ ਹੋਰ ਵਿਕਸਿਤ ਕਰਨਾ ਤਾਂ ਕਿ ਤਬਾਹੀ ਸਬੰਧੀ ਜੋਖਮਾਂ ਬਾਰੇ ਭਵਿੱਖਬਾਣੀ ਹੋ ਸਕੇ ਅਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ।
A real time land slide warning system in the Sikkim, Darjeeling region.
ਸਿੱਕਮ – ਦਾਰਜੀਲਿੰਗ ਖੇਤਰ ਵਿੱਚ ਭੂਮੀ ਖਿਸਕਣ ਦੀ ਸਮੇਂ ਸਿਰ ਚੇਤਾਵਨੀ ਦਾ ਪ੍ਰਬੰਧ ਹੋਇਆ ਹੈ।
The Union Home Ministry sent a warning on 29th November to the Chief Secretary of Kerala about a possible cyclone.
ਕੇਂਦਰੀ ਗ੍ਰਹਿ ਮੰਤਰਾਲੇ ਨੇ 29 ਨਵੰਬਰ ਨੂੰ ਹੀ ਕੇਰਲ ਦੇ ਮੁੱਖ ਮੰਤਰੀ ਨੂੰ ਸੰਭਾਵਿਤ ਚੱਕਰਵਾਤ ਬਾਰੇ ਚਿਤਾਵਨੀ ਭੇਜ ਦਿੱਤੀ ਸੀ।
ARNAB: This was also a warning in a way.
ਅਰਨਬ: ਇਹ ਇੱਕ ਤਰ੍ਹਾਂ ਚੇਤਾਵਨੀ ਵੀ ਸੀ।
Advertisement - Remove
My first warning is to my government officers to not presume citizens as thieves.
ਮੇਰੀ ਪਹਿਲੀ ਚੇਤਾਵਨੀ ਆਪਣੀ ਸਰਕਾਰ ਦੇ ਅਧਿਕਾਰੀਆਂ ਨੂੰ ਹੈ ਕਿ ਉਹ ਨਾਗਰਿਕਾਂ ਨੂੰ ਕਦੇ ਚੋਰ ਨਾ ਸਮਝਣ।
We now have a fully functional Indian Ocean Tsunami Warning System.
ਹੁਣ ਸਾਡੇ ਕੋਲ ਹਿੰਦ ਮਹਾਸਾਗਰ ਵਿੱਚ ਸੁਨਾਮੀ ਦੀ ਚੇਤਾਵਨੀ ਦੇਣ ਵਾਲਾ ਸਿਸਟਮ ਹੈ, ਜੋ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ।
The workshop focused on three topics; (i) Exercise and training, (ii) meteorological hazard, in view of several critical flooding’s happened in both countries in 2018, and (iii) early warning system from policy and technology perspectives.
(ੳ) ਮਸ਼ਕ ਅਤੇ ਟ੍ਰੇਨਿੰਗ, (ਅ) ਮੌਸਮ ਸਬੰਧੀ ਰੁਕਾਵਟਾਂ ਜਿਵੇਂ ਕਿ ਦੋਹਾਂ ਦੇਸ਼ਾਂ ਵਿੱਚ 2018 ਵਿੱਚ ਭਾਰੀ ਹੜਾਂ ਕਾਰਣ ਪੈਦਾ ਹੋਈਆਂ ਸਨ ਅਤੇ (ੲ) ਨੀਤੀ ਅਤੇ ਤਕਨਾਲੋਜੀਕਲ ਸੰਦਰਭਾਂ ਵਿੱਚ ਪੇਸ਼ਗੀ ਚੇਤਾਵਨੀ ਸਿਸਟਮ।
Through satellites, benefits of tele-medicine, distance education, resource mapping, weather fore-cast and even warning of natural disasters will reach even remote areas.
ਸੈਟੇਲਾਈਟਾਂ ਰਾਹੀਂ, ਟੈਲੀ - ਮੈਡੀਸਿਨ , ਦੂਰ ਦੀ ਸਿੱਖਿਆ , ਸੰਸਾਧਨ ਮਾਨਚਿਤਰਣ (ਨਕਸ਼ਾਬੰਦੀ), ਮੌਸਮ ਸਬੰਧੀ ਪੂਰਵ ਅਨੁਮਾਨ ਅਤੇ ਇੱਥੋਂ ਤੱਕ ਕਿ ਕੁਦਰਤੀ ਆਪਦਾਵਾਂ ਦੀ ਚਿਤਾਵਨੀ ਵੀ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚ ਜਾਵੇਗੀ ।
The Cyclone Warning Division of the India Meteorological Department says that the system is under continuous surveillance and the concerned state governments are being informed regularly.
ਭਾਰਤੀ ਮੌਸਮ ਵਿਭਾਗ ਦੇ ‘ਚੱਕਰਵਾਤੀ ਚੇਤਾਵਨੀ ਡਿਵੀਜ਼ਨ’ (ਸਾਈਕਲੋਨ ਵਾਰਨਿੰਗ ਡਿਵੀਜ਼ਨ) ਅਨੁਸਾਰ ਇਸ ਸਥਿਤੀ ਉੱਤੇ ਲਗਾਤਾਰ ਚੌਕਸ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਬੰਧਿਤ ਰਾਜ ਸਰਕਾਰਾਂ ਨੂੰ ਨਿਯਮਿਤ ਰੂਪ ਵਿੱਚ ਸੂਚਿਤ ਕੀਤਾ ਜਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading