Advertisement - Remove

warning - Example Sentences

Popularity:
ਵੌਰ੍ਨਿਂਗ
Legends: Green: No warning , Yellow: Be updated, Orange- Be prepared Red- Take action, widespread rain (75 of stations gets rain).
ਸੰਕੇਤ : ਹਰਾ : ਕੋਈ ਚੇਤਾਵਨੀ ਨਹੀਂ, ਪੀਲਾ : ਅੱਪਡੇਟ ਕੀਤਾ ਗਿਆ, ਸੰਤਰੀ : ਤਿਆਰ ਰਹੋ, ਲਾਲ : ਕਾਰਵਾਈ ਕਰੋ।
The Locust Warning Organization and 10 Locust Circle Offices in coordination with State Governments undertakes locust control operations in schedule desert areas of Rajasthan and Gujarat.
ਟਿੱਡੀ ਦਲ ਦੀ ਚੇਤਾਵਨੀ ਦੇ ਸੰਗਠਨ ਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ 10 ਟਿੱਡੀ ਸਰਕਲ ਦਫ਼ਤਰ ਰਾਜਸਥਾਨ ਅਤੇ ਗੁਜਰਾਤ ਦੇ ਰੇਗਿਸਤਾਨ ਵਾਲੇ ਇਲਾਕਿਆਂ ਵਿੱਚ ਟਿੱਡੀ ਕੰਟਰੋਲ ਅਪਰੇਸ਼ਨ ਚਲਾਉਂਦੇ ਹਨ।
India Meteorological Department (IMD) and RSMC New Delhi duly acknowledged the contribution from all the stake holders and disaster management agencies who contributed to the successful monitoring, prediction and early warning service of SCS NISARGA.
ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਅਤੇ ਆਰਐੱਸਐੱਮਸੀ ਨਵੀਂ ਦਿੱਲੀ ਨੇ ਸਾਰੇ ਹਿੱਤਧਾਰਕਾਂ ਅਤੇ ਆਫ਼ਤ ਪ੍ਰਬੰਧਨ ਏਜੰਸੀਆਂ ਦੇ ਯੋਗਦਾਨ ਨੂੰ ਸਮੁੱਚੇ ਰੂਪ ਨਾਲ ਸਵੀਕਾਰ ਕੀਤਾ ਜਿਨ੍ਹਾਂ ਨੇ ਐੱਸਸੀਐੱਸ ਨਿਸਰਗ ਦੀ ਸਫਲ ਨਿਗਰਾਨੀ, ਭਵਿੱਖਬਾਣੀ ਅਤੇ ਸ਼ੁਰੂਆਤੀ ਚੇਤਾਵਨੀ ਸੇਵਾ ਵਿੱਚ ਯੋਗਦਾਨ ਦਿੱਤਾ।
Further, he emphasised to shift approach from forecast to nowcast and prepare appropriate strategies to disseminate the early warning of thunderstorms and lightning to the concerned stakeholders.
ਇਸ ਦੇ ਇਲਾਵਾ ਉਨ੍ਹਾਂ ਨੇ ਆਪਣੇ ਦ੍ਰਿਸ਼ਟੀਕੋਣ ਨੂੰ ਪੂਰਵ-ਅਨੁਮਾਨ ਨਾਲ ਤਤਕਾਲੀ ਅਨੁਮਾਨ ‘ਤੇ ਟਰਾਂਸਫਰ ਕਰਨ ਅਤੇ ਤੁਫਾਨ ਤੇ ਅਸਮਾਨੀ ਬਿਜਲੀ ਦੀ ਪੂਰਵ ਚੇਤਾਵਨੀ ਨੂੰ ਉਨ੍ਹਾਂ ਨਾਲ ਸਬੰਧਿਤ ਹਿਤਧਾਰਕਾਂ ਤੱਕ ਪਹੁੰਚਾਉਣ ਲਈ ਉਚਿਤ ਰਣਨੀਤੀਆਂ ਤਿਆਰ ਕਰਨ 'ਤੇ ਜ਼ੋਰ ਦਿੱਤਾ।
The three primary services provided are the Tsunami Early Warning Service, Ocean State Forecast Service and Potential Fishing one Advisory Service. Swachhata Pakhwada was held at the Indian National Centre for Ocean Information Services till 15 July.
ਇਸ ਦੇ ਦੁਆਰਾ ਉਪਲਬਧ ਕਰਵਾਈ ਜਾਣ ਵਾਲੀ ਤਿੰਨ ਪ੍ਰਾਥਮਿਕ ਸੇਵਾਵਾਂ ਵਿੱਚ ਸੁਨਾਮੀ ਸ਼ੁਰੂਆਤੀ ਚੇਤਾਵਨੀ ਸੇਵਾ, ਮਹਾਸਾਗਰ ਰਾਜ ਪੂਰਵ ਅਨੁਮਾਨ ਸੇਵਾ ਅਤੇ ਸੰਭਾਵੀ ਫਿਸ਼ਿੰਗ ਜ਼ੋਨ ਅਡਵਾਈਜ਼ਰੀ ਸਰਵਿਸ ਸ਼ਾਮਲ ਹਨ। ਭਾਰਤੀ ਰਾਸ਼ਟਰੀ ਮਹਾਸਾਗਰ ਸੂਚਨਾ ਸੇਵਾ ਕੇਂਦਰ ਨੇ 15 ਜੁਲਾਈ ਤੱਕ ਸਵੱਛਤਾ ਪਖਵਾੜੇ ਦਾ ਆਯੋਜਨ ਕੀਤਾ ਸੀ।
Advertisement - Remove
The existing specified health warning (Image-2) shall continue till 30th November, 2020.
ਮੌਜੂਦਾ ਵਿਸਤ੍ਰਿਤ ਸਿਹਤ ਚੇਤਾਵਨੀ (ਚਿੱਤਰ2) 30 ਨਵੰਬਰ, 2020 ਤੱਕ ਜਾਰੀ ਰਹੇਗੀ।
Telangana: Private hospitals in Hyderabad continue to insist on cash despite warning by IRDA.
ਤੇਲੰਗਾਨਾ: ਹੈਦਰਾਬਾਦ ਦੇ ਨਿਜੀ ਹਸਪਤਾਲ ਆਈਆਰਡੀਏ ਦੁਆਰਾ ਚੇਤਾਵਨੀ ਦੇਣ ਦੇ ਬਾਵਜੂਦ ਨਕਦੀ ’ਤੇ ਜ਼ੋਰ ਦੇ ਰਹੇ ਹਨ।
India has also offered its expertise and capabilities in DRR such as the South Asia satellite, GSAT-9, and the Tsunami Early Warning Centre to other countries.
ਭਾਰਤ ਨੇ ਡੀਆਰਆਰ (DRR) ਵਿੱਚ ਆਪਣੀ ਮੁਹਾਰਤ ਅਤੇ ਸਮਰੱਥਾ ਜਿਵੇਂ ਕਿ ਦੱਖਣੀ ਏਸ਼ੀਆ ਸੈਟੇਲਾਈਟ, ਜੀਸੈਟ-9 (GSAT-9) ਅਤੇ ਹੋਰਨਾਂ ਮੁਲਕਾਂ ਲਈ ਪਹਿਲਾਂ ਤੋਂ ਹੀ ਸੁਨਾਮੀ ਚੇਤਾਵਨੀ ਕੇਂਦਰ ਆਦਿ ਦੀ ਵੀ ਪੇਸ਼ਕਸ਼ ਕੀਤੀ ਹੈ ।
Farmers in villages are benefitted from anticipatory warning as we see from the current experience with locust attacks.
ਪਿੰਡਾਂ ਦੇ ਕਿਸਾਨਾਂ ਨੂੰ ਅਗਾਊਂ ਚੇਤਾਵਨੀ ਤੋਂ ਲਾਭ ਹੋਇਆ ਹੈ ਜਿਵੇਂ ਕਿ ਅਸੀਂ ਟਿੱਡੀਦਲ ਦੇ ਹਮਲਿਆਂ ਨਾਲ ਸਬੰਧਿਤ ਮੌਜੂਦਾ ਤਜਰਬੇ ਵਿੱਚ ਵੇਖਦੇ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading