Advertisement - Remove

waiting - Example Sentences

Popularity:
ਵੇਟੀਂਗ / ਵੈਟਿਂਗ
RAC and Wait list will be generated as per extant rules however waiting list ticket holders shall not be permitted to board the train.
ਮੌਜੂਦਾ ਨਿਯਮਾਂ ਅਨੁਸਾਰ ਆਰਏਸੀ ਅਤੇ ਉਡੀਕ ਸੂਚੀ ਤਿਆਰ ਕੀਤੀ ਜਾਵੇਗੀ। ਹਾਲਾਂਕਿ ਉਡੀਕ ਸੂਚੀ ਦੇ ਟਿਕਟਧਾਰਕਾਂ ਨੂੰ ਟ੍ਰੇਨ ਵਿੱਚ ਚੜ੍ਹਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
The Administrator advised the Chiefs of three medical institutions to enhance OPD facilities, so that the patients, who have been waiting for last several weeks get their treatment on time.
ਪ੍ਰਸ਼ਾਸਕ ਨੇ ਤਿੰਨ ਮੈਡੀਕਲ ਸੰਸਥਾਵਾਂ ਦੇ ਮੁਖੀਆਂ ਨੂੰ ਓਪੀਡੀ ਸੁਵਿਧਾਵਾਂ ਵਧਾਉਣ ਦੀ ਸਲਾਹ ਦਿੱਤੀ, ਤਾਂ ਜੋ ਪਿਛਲੇ ਕਈ ਹਫ਼ਤਿਆਂ ਤੋਂ ਇੰਤਜ਼ਾਰ ਕਰ ਰਹੇ ਮਰੀਜ਼ ਸਮੇਂ ਸਿਰ ਆਪਣਾ ਇਲਾਜ ਕਰਵਾ ਸਕਣ।
Singh reiterated that Prime Minister, Shri Narendra Modi has emphasised upon all to dedicate completed development projects to people of the country without waiting for its formal inauguration.
ਸਿੰਘ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਦੇ ਰਸਮੀ ਉਦਘਾਟਨ ਦੀ ਉਡੀਕ ਕੀਤੇ ਬਗੈਰ ਦੇਸ਼ ਦੇ ਲੋਕਾਂ ਨੂੰ ਮੁਕੰਮਲ ਕੀਤੇ ਵਿਕਾਸ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਲਈ ਸਾਰਿਆਂ 'ਤੇ ਜ਼ੋਰ ਦਿੱਤਾ।
Terming it as historic, he said that India is starting a glorious chapter today, when people all across the country are excited and emotional to have finally achieved what they had been waiting for centuries.
ਇਸ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਅੱਜ ਇੱਕ ਸ਼ਾਨਦਾਰ ਅਧਿਆਇ ਦੀ ਸ਼ੁਰੂਆਤ ਕਰ ਰਿਹਾ ਹੈ, ਜਦੋਂ ਸਾਰੇ ਦੇਸ਼ ਦੇ ਲੋਕ ਆਖਿਰਕਾਰ ਉਹ ਪ੍ਰਾਪਤ ਕਰ ਕੇ ਖ਼ੁਸ਼ ਅਤੇ ਭਾਵੁਕ ਹਨ ਜਿਸ ਦਾ ਉਹ ਸਦੀਆਂ ਤੋਂ ਇੰਤਜ਼ਾਰ ਕਰ ਰਹੇ ਸਨ।
It is for you to find out why it has not been constructed for so many years. May be it was waiting for me.
ਹੁਣ ਏਨੇ ਸਾਲ ਕਿਉਂ ਨਹੀਂ ਬਣਿਆ , ਉਸ ਦਾ ਜਵਾਬ ਤੁਸੀਂ ਲੋਕਾਂ ਨੇ ਲੱਭਣਾ ਹੈ, ਹੋ ਸਕਦਾ ਹੈ ਕਿ ਮੇਰਾ ਇੰਤਜ਼ਾਰ ਹੋ ਰਿਹਾ ਸੀ।
Advertisement - Remove
Lord Krishnas steps have blessed Dalong, and hence, I feel fortunate to visit this place of such historical legacy. Today, I feel elated to gift to you the bridge for which you all had been waiting for the last five decades.
ਮੇਰਾ ਜਨਮ ਗੁਜਰਾਤ ਵਿੱਚ ਹੋਇਆ ਜਿੱਥੇ ਦਵਾਰਕਾ ਜੀ ਹਨ ਅਤੇ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਨਾਤਾ ਕੁੰਡਿਲ ਨਗਰ ਨਾਲ ਰਿਹਾ ਅਤੇ ਅੱਜ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਉਸ ਵਿਰਾਸਤ 'ਤੇ ਆ ਕੇ ਪਿਛਲੇ ਪੰਜ ਦਹਾਕੇ ਤੋਂ ਤੁਸੀਂ ਸਾਰੇ ਜਿਸਦੀ ਉਡੀਕ ਕਰ ਰਹੇ ਸੀ, ਉਹ ਬ੍ਰਿਜ ਅੱਜ ਤੁਹਾਨੂੰ ਪ੍ਰਾਪਤ ਹੋ ਰਿਹਾ ਹੈ।
Not only that the government has constructed toilets but it has also set those millions and millions of women and daughters free from that pain that they used to bear while waiting for the evening.
ਸਰਕਾਰ ਨੇ ਸਿਰਫ਼ ਪਖਾਨੇ ਨਹੀਂ ਬਣਾਏ ਹਨ, ਬਲਕਿ ਉਨ੍ਹਾਂ ਕਰੋੜਾਂ ਔਰਤਾਂ ਨੂੰ, ਬੇਟੀਆਂ ਨੂੰ ਉਸ ਪੀੜ ਤੋਂ ਮੁਕਤੀ ਦਿਵਾਈ ਹੈ ਜਿਸ ਨੂੰ ਉਹ ਸ਼ਾਮ ਦੇ ਇੰਤਜ਼ਾਰ ਵਿੱਚ ਬਰਦਾਸ਼ਤ ਕਰਦੀਆਂ ਰਹਿੰਦੀਆਂ ਸਨ।
This means that everyone wanted this decision, but perhaps they were waiting for somebody to initiate the same and carry it forward.
ਚਿਕਿਤਸਾ ਕਾਨੂੰਨ - ਸਾਡੇ ਦੇਸ਼ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਡਾਕਟਰਾਂ ਦੀ ਲੋੜ ਹੈ। ਇਲਾਜ ਦੀਆਂ ਸਹੂਲਤਾਂ ਅਤੇ ਵਿਵਸਥਾਵਾਂ ਦੀ ਲੋੜ ਹੈ।
Another migrant worker said that he was waiting for this opportunity to leave for his home since lockdown was announced in the light of COVID-19.
ਇੱਕ ਹੋਰ ਪ੍ਰਵਾਸੀ ਮਜ਼ਦੂਰ ਨੇ ਕਿਹਾ ਕਿ ਕੋਵਿਡ19 ਕਾਰਨ ਜਿਸ ਦਿਨ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ, ਉਹ ਉਸੇ ਦਿਨ ਤੋਂ ਇਸ ਮੌਕੇ ਦੀ ਉਡੀਕ ਕਰ ਰਿਹਾ ਸੀ।
The migrant workers while waiting for their turn to board the train to Katihar in Bihar maintained appropriate distancing from each other at Hisar station.
ਹਿਸਾਰ ਰੇਲਵੇ ਸਟੇਸ਼ਨ ’ਤੇ ਬਿਹਾਰ ਦੇ ਕਟਿਹਾਰ ਜਾ ਰਹੀ ਟ੍ਰੇਨ ਵਿੱਚ ਚੜ੍ਹਨ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਸਮੇਂ ਪ੍ਰਵਾਸੀ ਮਜ਼ਦੂਰਾਂ ਨੇ ਇੱਕਦੂਜੇ ਤੋਂ ਉਚਿਤ ਦੂਰੀ ਬਣਾਈ ਹੋਈ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading