Advertisement - Remove

waiting - Example Sentences

Popularity:
ਵੇਟੀਂਗ / ਵੈਟਿਂਗ
Now the upcoming human history is waiting for your active role and for your resolutions.
ਹੁਣ ਆਉਣ ਵਾਲਾ ਮਨੁੱਖ ਇਤਿਹਾਸ ਤੁਹਾਡੀ ਕ੍ਰਿਆਸ਼ੀਲ ਭੂਮਿਕਾ ਦਾ ਇੰਤਜ਼ਾਰ ਕਰ ਰਿਹਾ ਹੈ , ਤੁਹਾਡੇ ਸੰਕਲਪ ਦਾ ਇੰਤਜ਼ਾਰ ਕਰ ਰਿਹਾ ਹੈ ।
Friends, I know that there are great, attractive opportunities waiting for you when you step out of this Institution.
ਦੋਸਤੋ, ਮੈਂ ਜਾਣਦਾ ਹਾਂ ਕਿ ਇਸ ਸੰਸਥਾਨ ਤੋਂ ਬਾਹਰ ਜਾਦਿਆਂ ਹੀ ਉੱਤੇ ਆਕਰਸ਼ਕ ਮੌਕੇ ਤੁਹਾਡੀ ਉਡੀਕ ਕਰ ਰਹੇ ਹੋਣਗੇ।
Prime Minister made a special mention of health-care, education and tourism sectors where there were new opportunities waiting to be harnessed for job generation and betterment of the poor and down-trodden.
ਪ੍ਰਧਾਨ ਮੰਤਰੀ ਨੇ ਸਿਹਤ ਸੇਵਾ, ਸਿੱਖਿਆ ਅਤੇ ਸੈਰ-ਸਪਾਟਾ ਖੇਤਰਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਜਿੱਥੇ ਰੋਜ਼ਗਾਰ ਸਿਰਜਣ ਅਤੇ ਗ਼ਰੀਬਾਂ ਤੇ ਦਲਿਤਾਂ ਦੀ ਬਿਹਤਰੀ ਲਈ ਨਵੇਂ ਮੌਕੇ ਮੌਜੂਦ ਹਨ।
I believe that in the new decade of the 21st century, when the world is waiting for a glorious India, our collective efforts will never disappoint the world.
ਮੈਨੂੰ ਵਿਸ਼ਵਾਸ ਹੈ ਕਿ 21ਵੀਂ ਸਦੀ ਦੇ ਨਵੇਂ ਦਹਾਕਿਆਂ ਵਿੱਚ, ਜਦੋਂ ਦੁਨੀਆ ਇੱਕ ਵੈਭਵਸ਼ਾਲੀ ਭਾਰਤ ਦਾ ਇੰਤਜ਼ਾਰ ਕਰ ਰਹੀ ਹੈ, ਤਦ ਸਾਡੇ ਇਹ ਸਾਮੂਹਿਕ ਪ੍ਰਯਤਨ ਦੁਨੀਆ ਨੂੰ ਕਦੇ ਨਿਰਾਸ਼ ਨਹੀਂ ਕਰਨਗੇ, ਇਹ ਸਾਡੇ ਪ੍ਰਯਤਨ ਜ਼ਰੂਰ ਰੰਗ ਲਿਆਉਣਗੇ।
He said that for decades, Sikh devotees were waiting for the opportunity to reach Kartarpur easily, and to have a glimpse of Guru Bhoomi.
ਉਨ੍ਹਾਂ ਨੇ ਕਿਹਾ ਕਿ ਕਈ ਦਹਕਿਆਂ ਤੋਂ ਸਿਖ ਸ਼ਰਧਾਲੂ ਅਸਾਨੀ ਨਾਲ ਕਰਤਾਰਪੁਰ ਪਹੁੰਚਣ ਅਤੇ ਗੁਰੂ ਭੂਮੀ ਦੀ ਝਲਕ ਪਾਉਣ ਦੇ ਮੌਕੇ ਦਾ ਇੰਤਜ਼ਾਰ ਕਰ ਰਹੇ ਸਨ।
Advertisement - Remove
For details: Indian Railways will start issuing limited waiting lists tickets for different classes for Special Trains being introduced from 12.05.2020 For details: Dr Harsh Vardhan participates in the 32nd Commonwealth Health Ministers Meeting Dr.
ਭਾਰਤੀ ਰੇਲਵੇ 12.05.2020 ਤੋਂ ਵਿਭਿੰਨ ਵਰਗਾਂ ਲਈ ਸ਼ੁਰੂ ਕੀਤੀਆਂ ਸਪੈਸ਼ਲ ਟ੍ਰੇਨਾਂ ਵਾਸਤੇ ਸੀਮਤ ਉਡੀਕ ਸੂਚੀ ਟਿਕਟ ਜਾਰੀ ਕਰਨਾ ਸ਼ੁਰੂ ਕਰ ਦੇਵੇਗਾ ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰ ਮੰਡਲ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ 32ਵੀਂ ਮੀਟਿੰਗ ਵਿੱਚ ਹਿੱਸਾ ਲਿਆ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ.
On-street parking space or even carriageway lanes can be repurposed to provide more walking and waiting space.
ਸੜਕ ਤੇ ਪਾਰਕਿੰਗ ਵਾਲੀ ਥਾਂ ਜਾਂ ਇੱਥੋਂ ਤੱਕ ਕਿ ਕੈਰੇਜਵੇਅ ਲੇਨਸ ਨੂੰ ਪੁਨਰ-ਉਦੇਸ਼ਿਤ ਬਣਾਇਆ ਜਾ ਸਕਦਾ ਹੈ ਤਾਂ ਜੋ ਵਧੇਰੇ ਤੁਰਨ ਅਤੇ ਉਡੀਕ ਕਰਨ ਵਾਲੀ ਜਗ੍ਹਾ ਪ੍ਰਦਾਨ ਕੀਤੀ ਜਾ ਸਕੇ।
95 percent of the calls were successfully answered with an average waiting time of less than 10 seconds.
95 ਫ਼ੀਸਦ ਕਾਲ ਦਾ 10 ਸਕਿੰਟ ਤੋਂ ਘੱਟ ਉਡੀਕ ਸਮੇਂ ਵਿੱਚ ਸਫਲਤਾਪੂਰਵਕ ਜਵਾਬ ਦਿੱਤਾ ਗਿਆ।
It is indeed distressing to watch women and girls waiting in the endless queues for water, every day.
ਇਹ ਅਸਲ ਵਿੱਚ ਔਰਤਾਂ ਅਤੇ ਲੜਕੀਆਂ ਨੂੰ ਪਾਣੀ ਲਈ ਹਰ ਰੋਜ਼ ਲੰਬੀਆਂ ਕਤਾਰਾਂ ਵਿੱਚ ਇੰਤਜ਼ਾਰ ਕਰਦੇ ਹੋਏ ਦੇਖਣਾ ਦੁਖਦਾਇਕ ਹੈ।
Impact: The amendments will facilitate smooth and speedy eviction of unauthorised occupants from Government residences, and those vacant residences will be available for allotment to eligible persons on maturity of their turn in the waiting list.
ਪ੍ਰਭਾਵ: ਇਨ੍ਹਾਂ ਸੋਧਾਂ ਨਾਲ ਸਰਕਾਰੀ ਰਿਹਾਇਸ਼ਾਂ 'ਤੇ ਨਜਾਇਜ਼ ਰੂਪ ਵਿੱਚ ਕਬਜ਼ਾ ਕਰਨ ਵਾਲਿਆਂ ਲੋਕਾਂ ਨੂੰ ਬਹੁਤ ਅਸਾਨੀ ਅਤੇ ਤੇਜ਼ੀ ਨਾਲ ਬੇਦਖਲ ਕਰਨ ਵਿੱਚ ਮੱਦਦ ਮਿਲੇਗੀ ਅਤੇ ਇਸ ਤਰ੍ਹਾਂ ਖਾਲੀ ਹੋਣ ਵਾਲੀ ਰਿਹਾਇਸ਼ ਉਡੀਕ ਸੂਚੀ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਪਾਤਰ ਲੋਕਾਂ ਨੂੰ ਅਲਾਟਮੈਂਟ ਲਈ ਉਪਲੱਬਧ ਹੋ ਜਾਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading