Advertisement - Remove

upper - Example Sentences

Popularity:
Difficulty:
ਅਪਰ
You referred to the Upper House.
ਤੁਸੀਂ ਉੱਪਰਲੇ ਸਦਨ ਦਾ ਹਵਾਲਾ ਦਿੱਤਾ ਸੀ।
The Bill was transmitted to the Rajya Sabha but it could not be considered and passed in the Upper House in the Winter Session or in the Budget Session.
ਬਿਲ ਨੂੰ ਰਾਜ ਸਭਾ ਵਿੱਚ ਭੇਜਿਆ ਗਿਆ ਪਰ ਸਰਦ ਰੁੱਤ ਸੈਸ਼ਨ ਜਾਂ ਬਜਟ ਸੈਸ਼ਨ ਦੌਰਾਨ ਉੱਪਰਲੇ ਸਦਨ ਵਿੱਚ ਇਸ ‘ਤੇ ਵਿਚਾਰ ਨਹੀਂ ਹੋ ਸਕਿਆ ਅਤੇ ਇਹ ਪਾਸ ਵੀ ਨਹੀਂ ਹੋਇਆ ।
Prime Minister's Office PMs remarks during Special Discussion marking the 250th session of Rajya Sabha Prime Minister Shri Narendra Modi today spoke at a special discussion in the Upper House of Parliament marking the 250th session of Rajya Sabha.
ਪ੍ਰਧਾਨ ਮੰਤਰੀ ਦਫਤਰ ਰਾਜ ਸਭਾ ਦੇ 250ਵੇਂ ਸੈਸ਼ਨ ‘ਤੇ ਆਯੋਜਿਤ ਵਿਸ਼ੇਸ਼ ਚਰਚਾ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਦੇ ਉੱਪਰਲੇ ਸਦਨ ਵਿੱਚ ਰਾਜ ਸਭਾ ਦੇ 250ਵੇਂ ਸੈਸ਼ਨ ਦੇ ਮੌਕੇ ਆਯੋਜਿਤ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲਿਆ।
Reminding that Rajya Sabha is vital for the effective functioning of our democracy, Prime Minister said that the checks and balances provided by the Upper House should not be misused for clogging and blocking.
ਲੋਕਤੰਤਰ ਦੇ ਪ੍ਰਭਾਵੀ ਕੰਮਕਾਜ ਲਈ ਰਾਜ ਸਭਾ ਨੂੰ ਮਹੱਤਵਪੂਰਨ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਪਰਲੇ ਸਦਨ ਦੁਆਰਾ ਸੰਤੁਲਨ ਬਣਾਈ ਰੱਖਣ ਦੀ ਵਿਵਸਥਾ ਦਾ ਦੁਰਉਪਯੋਗ ਅੜੰਗੇ ਅਤੇ ਰੁਕਾਵਟਾਂ ਪੈਦਾ ਕਰਨ ਲਈ ਨਹੀਂ ਹੋਣਾ ਚਾਹੀਦਾ।
This Alternative Academic Calendar for upper primary stage was released by Union Human Resource Development Minister Shri Ramesh Pokhriyal Nishank in New Delhi today.
ਅੱਪਰ ਪ੍ਰਾਇਮਰੀ ਸਟੇਜ ਲਈ ਇਹ ਬਦਲਵਾਂ ਅਕਾਦਮਿਕ ਕੈਲੰਡਰ ਅੱਜ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਦੁਆਰਾ ਨਵੀਂ ਦਿੱਲੀ ਵਿਖੇ ਜਾਰੀ ਕੀਤਾ ਗਿਆ।
Advertisement - Remove
Alternative Academic Calendar for primary stage (Classes I to V), upper primary stage (Classes VI to VIII) and higher secondary stage (Classes I and ) has already been released by Union Minister of Human Resource Development in April, 2020.
ਪ੍ਰਾਇਮਰੀ ਸਟੇਜ (ਕਲਾਸਾਂ ਪਹਿਲੀ ਤੋਂ ਪੰਜਵੀਂ), ਅੱਪਰ ਪ੍ਰਾਇਮਰੀ ਸਟੇਜ (ਕਲਾਸਾਂ VI ਤੋਂ VIII) ਅਤੇ ਹਾਇਰ ਸੈਕੰਡਰੀ ਸਟੇਜ (ਕਲਾਸਾਂ IX ਅਤੇ X) ਲਈ ਵਿਕਲਪਿਕ ਅਕਾਦਮਿਕ ਕੈਲੰਡਰ ਅਪ੍ਰੈਲ, 2020 ਵਿੱਚ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਦੁਆਰਾ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।
NCERT has developed textual materials on Yoga for Healthy Living for Upper Primary to Secondary Stages and also has been organising Yoga Olympiad since 2016.
ਐੱਨਸੀਈਆਰਟੀ ਨੇ ਅੱਪਰ ਪ੍ਰਾਇਮਰੀ ਤੋਂ ਸੈਕੰਡਰੀ ਸਟੇਜਾਂ ਤੱਕ ਸਿਹਤਮੰਦ ਜੀਵਨ ਵਿਕਸਿਤ ਕਰਨ ਲਈ ਪਾਠ ਸਮੱਗਰੀ ਵਿਕਸਿਤ ਕੀਤੀ ਹੈ ਅਤੇ ਉਹ 2016 ਤੋਂ ਯੋਗ ਓਲੰਪਿਆਡ ਦਾ ਆਯੋਜਨ ਕਰ ਰਿਹਾ ਹੈ।
Nagaland: Kohima district administration demarcates some areas under upper AG colony as sealed zones following the detection of a COVID 19 positive person.
ਨਾਗਾਲੈਂਡ: ਕੋਹਿਮਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਕੋਵਿਡ 19 ਪਾਜ਼ਿਟਿਵ ਵਿਅਕਤੀ ਦੀ ਪਹਿਚਾਣ ਤੋਂ ਬਾਅਦ ਸੀਲ ਜ਼ੋਨਾਂ ਵਿੱਚ ਉਪਰਲੀ ਏਜੀ ਕਾਲੋਨੀ ਅਧੀਨ ਕੁਝ ਖੇਤਰਾਂ ਨੂੰ ਸੀਮਤ ਕੀਤਾ ਹੈ।
The Prime Minister said that the Upper House, with senior Members, has a unique significance. It plays a key role in policy formulation, he added.
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਸੀਨੀਅਰ ਮੈਂਬਰਾਂ ਕਰਕੇ ਉੱਚ ਸਦਨ ਦਾ ਅਨੂਠਾ ਮਹੱਤਵ ਹੈ ਅਤੇ ਇਹ ਨੀਤੀ-ਨਿਰਧਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
Upper gestation limit not to apply in cases of substantial foetal abnormalities diagnosed by Medical Board.
ਮੈਡੀਕਲ ਬੋਰਡ ਰਾਹੀਂ ਜਾਂਚ ਵਿੱਚ ਪਾਈਆਂ ਗਈਆਂ ਸਰੀਰਕ ਭਰੂਣ ਸਬੰਧੀ ਨੁਕਸ ਦੇ ਮਾਮਲੇ ਵਿੱਚ ਗਰਭ ਅਵਸਥਾ ਦੀ ਉੱਪਰਲੀ ਸੀਮਾ ਲਾਗੂ ਨਹੀਂ ਹੋਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading