Advertisement - Remove

train - Example Sentences

ਟ੍ਰੇਨ / ਟ੍ਰੈਨ
(xii) Train fare not be taken from the Migrant Workers going back to their home The Labour Secretary stated that the focus should now be on reviving the industry and gradually opening of economy, so that there are adequate employment opportunities.
ਪ੍ਰਵਾਸੀ ਮਜ਼ਦੂਰਾਂ ਤੋਂ ਉਨ੍ਹਾਂ ਦੇ ਘਰ ਵਾਪਸ ਜਾਣ ਲਈ ਟ੍ਰੇਨ ਦਾ ਕਿਰਾਇਆ ਨਾ ਲਿਆ ਜਾਵੇ। ਕਿਰਤ ਸਕੱਤਰ ਨੇ ਕਿਹਾ ਕਿ ਹੁਣ ਫੋਕਸ ਉਦਯੋਗ ਨੂੰ ਮੁੜ ਸੁਰਜੀਤ ਕਰਨ ਅਤੇ ਹੌਲੀ-ਹੌਲੀ ਅਰਥਵਿਵਸਥਾ ਨੂੰ ਖੋਲਣ 'ਤੇ ਹੋਣਾ ਚਾਹੀਦਾ ਹੈ ਤਾਂਕਿ ਰੋਜ਼ਗਾਰ ਦੇ ਢੁੱਕਵੇਂ ਅਵਸਰ ਉਪਲੱਬਧ ਹੋਣ।
Ministry of Home Affairs MHA issues Standard Operating Protocol (SOP) to facilitate Movement of Persons by Train Union Ministry of Home Affairs (MHA) has issued Standard Operating Protocol (SOP) to facilitate movement of persons by train.
ਗ੍ਰਹਿ ਮੰਤਰਾਲਾ ਗ੍ਰਹਿ ਮੰਤਰਾਲੇ ਨੇ ਟ੍ਰੇਨਾਂ ਜ਼ਰੀਏ ਲੋਕਾਂ ਦੇ ਆਵਾਗਮਨ ਨੂੰ ਸੁਵਿਧਾਜਨਕ ਬਣਾਉਣ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਟ੍ਰੇਨਾਂ ਜ਼ਰੀਏ ਲੋਕਾਂ ਦੇ ਆਵਾਗਮਨ ਨੂੰ ਸੁਵਿਧਾਜਨਕ ਬਣਾਉਣ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ ਹੈ।
12th May, 2020 from New Delhi Railway Station as a first special train to be restored after the suspension of passenger train services due to COVID 19.
ਕੋਵਿਡ -19 ਦੇ ਕਾਰਨ ਯਾਤਰੀ ਟ੍ਰੇਨ ਸੇਵਾਵਾਂ ਦੇ ਮੁਅੱਤਲ ਹੋਣ ਤੋਂ ਬਾਅਦ ਮੁੜ ਬਹਾਲ ਕੀਤੀ ਜਾਣ ਵਾਲੀ ਇਹ ਪਹਿਲੀ ਸਪੈਸ਼ਲ ਟ੍ਰੇਨ ਹੈ।
With the departure of this train , restoration of passenger train services on Indian Railways started in a graded manner.
ਇਸ ਟ੍ਰੇਨ ਦੇ ਰਵਾਨਾ ਹੋਣ ਦੇ ਨਾਲ, ਭਾਰਤੀ ਰੇਲਵੇ ਦੀਆਂ ਯਾਤਰੀ ਟ੍ਰੇਨ ਸੇਵਾਵਾਂ ਦੀ ਰਵਾਨਗੀ ਇੱਕ ਕ੍ਰਮਬੱਧ ਤਰੀਕੇ ਨਾਲ ਸ਼ੁਰੂ ਹੋ ਗਈ ਹੈ।
South Central Railways sets up 44 online reservation centers for issuing tickets in AP for train services commencing from June 1. State sanctions Rs.
ਦੱਖਣੀ ਮੱਧ ਰੇਲਵੇ ਨੇ 1 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਟਰੇਨ ਸੇਵਾਵਾਂ ਲਈ ਏਪੀ ਵਿੱਚ ਟਿਕਟ ਜਾਰੀ ਕਰਨ ਲਈ 44 ਔਨਲਾਈਨ ਰਿਜਰਵੇਸ਼ਨ ਕੇਂਦਰ ਸਥਾਪਿਤ ਕੀਤੇ ਹਨ।
Advertisement - Remove
Indian Railways has been operating train services, in these challenging circumstances, to facilitate travel and transportation of people and goods.
ਭਾਰਤੀ ਰੇਲ ਵੱਲੋਂ ਇਸ ਚੁਣੌਤੀ ਭਰੇ ਸਮੇਂ ਵਿੱਚ ਰੇਲ ਸੇਵਾਵਾਂ ਚਲਾ ਕੇ ਸਾਮਾਨ ਅਤੇ ਲੋਕਾਂ ਦੀ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
Shri Tomar said that in the current year, the Ministry of Rural Development proposes to train 5 lakh candidates with an assured placement of over 70 percent of these youth in Wage and Self Help employment programmes.
ਸ੍ਰੀ ਤੋਮਰ ਨੇ ਕਿਹਾ ਕਿ ਚਾਲੂ ਸਾਲ ਵਿੱਚ ਦਿਹਾਤੀ ਵਿਕਾਸ ਮੰਤਰਾਲਾ ਦਾ 5 ਲੱਖ ਉਮੀਦਵਾਰਾਂ ਨੂੰ ਸਿਖਲਾਈ ਦੇਣ ਪ੍ਰੋਗਰਾਮ ਹੈ ਜਿਨ੍ਹਾਂ ਵਿਚੋਂ 70 ਫੀਸਦੀ ਤੋਂ ਵੱਧ ਨੌਜਵਾਨ ਤਨਖਾਹ ਅਤੇ ਸਵੈ-ਸਹਾਇਤਾ ਰੋਜ਼ਗਾਰ ਪ੍ਰੋਗਰਾਮਾਂ ਅਧੀਨ ਕੰਮ ਹਾਸਿਲ ਕਰਨਗੇ।
There was a long standing demand for a fast moving train connecting Kashi and Patna.
ਲੰਬੇ ਅਰਸੇ ਤੋਂ ਮੰਗ ਸੀ ਕਿ ਕਾਸ਼ੀ ਅਤੇ ਪਟਨਾ ਨੂੰ ਜੋੜਨ ਵਾਲੀ ਕੋਈ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀ ਟ੍ਰੇਨ ਸ਼ੁਰੂ ਹੋਵੇ ।
On 23.04.2018, Shri Shivaji, RPF constable, while escorting the train from Velachery station in Southern Railway around 23.45 hrs, heard the screams of a lady commuter from the adjacent coach as the train left Chintadripet station.
ਆਰਪੀਐੱਫ ਕਾਂਸਟੇਬਲ ਸ਼੍ਰੀ ਸ਼ਿਵਾਜੀ 23.04.2018 ਨੂੰ ਦੱਖਣੀ ਰੇਲਵੇ ਵਿੱਚ ਵੇਲਾਚਾਰੀ ਸਟੇਸ਼ਨ ਤੋਂ ਟ੍ਰੇਨ ਵਿੱਚ ਪਹਿਰੇਦਾਰੀ ਕਰ ਰਿਹਾ ਸਨ। ਜਿਉਂ ਹੀ ਟ੍ਰੇਨ ਚਿੰਤਾਡ੍ਰਾਈਪੇਟ ਸਟੇਸ਼ਨ ਤੋਂ ਰਵਾਨਾ ਹੋਈ ਉਨ੍ਹਾਂ ਨੂੰ ਰਾਤ ਲਗਭਗ ਪੌਣੇ ਬਾਰਾਂ ਵਜੇ ਨਾਲ ਦੇ ਡੱਬੇ ਵਿੱਚੋਂ ਇੱਕ ਔਰਤ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ।
This Antyodaya Train will make it easy to commute to those travelling from Bihar to Punjab thus providing connectivity to the people of Bihar.
ਇਹ ਅੰਤਯੋਦਿਆ ਟ੍ਰੇਨ ਬਿਹਾਰ ਤੋਂ ਪੰਜਾਬ ਜਾਣ ਵਾਲੇ ਯਾਤਰੀਆਂ ਦੀ ਯਾਤਰਾ ਅਸਾਨ ਬਣਾਵੇਗੀ ਅਤੇ ਇਸ ਤਰਾਂ ਬਿਹਾਰ ਦੇ ਲੋਕਾਂ ਨੂੰ ਕੁਨੈਕਟੀਵਿਟੀ ਮੁਹੱਈਆ ਕਰਵਾਏਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading