Advertisement - Remove

train - Example Sentences

Popularity:
Difficulty:
ਟ੍ਰੇਨ / ਟ੍ਰੈਨ
The train is fully equipped with good facilities like Bio-toilets, mobile charging etc. making travel pleasant.
ਇਹ ਗੱਡੀ ਵਧੀਆ ਸਹੂਲਤਾਂ, ਜਿਵੇਂ ਕਿ ਬਾਇਓ ਟਾਇਲਟਸ ਅਤੇ ਮੋਬਾਈਲ ਚਾਰਜਿੰਗ ਦੀਆਂ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਹੈ ਅਤੇ ਇਸ ਤਰ੍ਹਾਂ ਯਾਤਰਾ ਨੂੰ ਸੁਹਾਵਣਾ ਬਣਾਵੇਗੀ।
Now the train journey between Itanagar and Dibrugarh has reduced from 700 km to less than 200km.
ਈਟਾਨਗਰ ਤੋਂ ਡਿਬਰੂਗੜ੍ਹ ਦੀ ਰੇਲ ਯਾਤਰਾ ਹੁਣ ਕਰੀਬ 700 ਕਿਲੋਮੀਟਰ ਘਟ ਕੇ 200 ਕਿਲੋਮੀਟਰ ਤੋਂ ਵੀ ਘੱਟ ਰਹਿ ਗਈ ਹੈ ।
This train manufactured in Chennai will begin its first journey between Delhi and Kashi.
ਚੇਨੱਈ ਵਿੱਚ ਬਣੀ ਇਹ ਟ੍ਰੇਨ ਦਿੱਲੀ ਤੋਂ ਕਾਸ਼ੀ ਦਰਮਿਆਨ ਪਹਿਲਾ ਸਫ਼ਰ ਕਰਨ ਵਾਲੀ ਹੈ।
Why India should not have the Bullet Train
ਕਿਉਂ, ਹਿੰਦੁਸਤਾਨ ਵਿੱਚ ਬੁਲੇਟ ਟ੍ਰੇਨ ਕਿਉਂ ਨਹੀਂ ਹੋਣੀ ਚਾਹੀਦੀ ਹੈ ਭਾਈ ?
A special train passing through all the places associated with Guru Nanak Devji is also being run five days a week so that the devotees will not have any problem in commuting.
ਗੁਰੂ ਨਾਨਕ ਦੇਵ ਜੀ ਨਾਲ ਜੁੜੇ ਵਿਭਿੰਨ ਸਥਾਨਾਂ ਤੋਂ ਹੋ ਕੇ ਗੁਜ਼ਰਨ ਵਾਲੀ ਇੱਕ ਵਿਸ਼ੇਸ਼ ਟ੍ਰੇਨ ਵੀ ਹਫ਼ਤੇ ਵਿੱਚ ਪੰਜ ਦਿਨ ਚਲਾਈ ਜਾ ਰਹੀ ਹੈ ਤਾਂ ਕਿ ਸ਼ਰਧਾਲੂਆਂ ਨੂੰ ਆਉਣ ਜਾਣ ਵਿੱਚ ਪਰੇਸ਼ਾਨੀ ਨਾ ਹੋਵੇ।
Advertisement - Remove
It was the first train that carried migrants following special request by State govt.
ਇਹ ਅਜਿਹੀ ਪਹਿਲੀ ਗੱਡੀ ਹੈ ਜਿਸ ਰਾਹੀਂ ਪ੍ਰਵਾਸੀਆਂ ਨੂੰ ਰਾਜ ਸਰਕਾਰ ਦੀ ਬੇਨਤੀ ਉੱਤੇ ਵਾਪਸ ਭੇਜਿਆ ਗਿਆ।
It will improve the safety and speed of train movement through the yard.
ਇਸ ਨਾਲ ਬਿਹਤਰ ਸੁਰੱਖਿਆ ਯਕੀਨੀ ਹੋਵੇਗੀ ਅਤੇ ਇਸ ਨਾਲ ਹੀ ਯਾਰਡ ਰਾਹੀਂ ਟਰੇਨ ਦੀ ਆਵਾਜਾਈ ਦੀ ਗਤੀ ਤੇਜ਼ ਹੋਵੇਗੀ।
This will improve movement of train service towards Secundrabad and Vishakhapatnam.
ਇਸ ਨਾਲ ਸਿਕੰਦਰਾਬਾਦ ਅਤੇ ਵਿਸ਼ਾਖਾਪਟਨਮ ਵੱਲ ਦੀ ਟਰੇਨ ਸੇਵਾ ਦੀ ਆਵਾਜਾਈ ਵਿੱਚ ਸੁਧਾਰ ਹੋਵੇਗਾ।
BEML Rail Coach Division: There are also innovative interventions like converting an old sky train coach into a walk-through sanitizer tunnel Ambuja Cement Foundation and ACC TRUST have re-purposed tankers and vehicles to spray disinfectant to sanitize hundreds of villages.
ਬੀਈਐੱਮਐੱਲ ਰੇਲ ਕੋਚ ਡਿਵੀਜ਼ਨ : ਇੱਕ ਪੁਰਾਣੇ ਸਕਾਈ ਟ੍ਰੇਨ ਕੋਚ ਨੂੰ ਵਾਕ ਥਰੂ ਸੈਨੀਟਾਈਜ਼ਰ ਸੁਰੰਗ ਵਿੱਚ ਤਬਦੀਲ ਕਰਨ ਵਰਗੀਆਂ ਕਾਢਾਂ ਵੀ ਹਨ। ਅੰਬੂਜਾ ਸੀਮਿੰਟ ਫਾਊਂਡੇਸ਼ਨ ਅਤੇ ਏਸੀਸੀ ਟਰੱਸਟ ਨੇ ਸੈਂਕੜੇ ਪਿੰਡਾਂ ਨੂੰ ਸਵੱਛ ਬਣਾਉਣ ਲਈ ਕੀਟਾਣੂਨਾਸ਼ਕ ਸਪਰੇਅ ਕਰਨ ਲਈ ਟੈਂਕਰਾਂ ਅਤੇ ਵਾਹਨਾਂ ਨੂੰ ਫਿਰ ਤੋਂ ਉਪਯੋਗ ਵਿੱਚ ਲਿਆਂਦਾ ਹੈ।
These special train services shall be in addition to the Shramik specials run by Indian Railways.
ਇਹ ਸਪੈਸ਼ਲ ਟ੍ਰੇਨ ਸੇਵਾਵਾਂ ਭਾਰਤੀ ਰੇਲਵੇ ਦੁਆਰਾ ਚਲਾਈਆਂ ਜਾ ਰਹੀਆਂ ਸ਼੍ਰਮਿਕ ਸਪੈਸ਼ਲ ਦੇ ਅਤਿਰਿਕਤ ਹੋਣਗੀਆਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading