Advertisement - Remove

staff - Example Sentences

ਸ੍ਟੈਫ
For the 1,400 officers and staff of the Secretariat, only 536 housing units are available at present.
ਮੌਜੂਦਾ ਸਮੇਂ ਸਕੱਤਰੇਤ ਦੇ 1400 ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਸਿਰਫ਼ 536 ਰਿਹਾਇਸ਼ੀ ਇਕਾਈਆਂ ਉਪਲੱਬਧ ਹਨ।
This came to light after they took SAI's mandatory Covid test that is given to all players, coaches and support staff on arrival.
ਇਹ ਉਦੋਂ ਪਤਾ ਲਗਾ, ਜਦੋਂ ਉਨ੍ਹਾਂ ਸਪੋਰਟਸ ਅਥਾਰਿਟੀ ਆਵ੍ ਇੰਡੀਆ ਵੱਲੋਂ ਕਾਨੂੰਨੀ ਤੌਰ ’ਤੇ ਲਾਜ਼ਮੀ ਕਰਾਰ ਦਿੱਤਾ ਕੋਵਿਡ ਟੈਸਟ ਕਰਵਾਇਆ, ਜੋ ਸਾਰੇ ਖਿਡਾਰੀਆਂ, ਕੋਚਾਂ ਤੇ ਸਹਾਇਕ ਸਟਾਫ਼ ਦੇ ਪੁੱਜਣ ’ਤੇ ਕੀਤਾ ਜਾਂਦਾ ਹੈ।
Speaking from Hyderabad, chief national badminton coach Pullela Gopichand said, "SAI's mandatory covid test was given to all athletes, coaches, support staff and administrative staff at the badminton national camp, and two campers have tested positive for Covid 19.
ਹੈਦਰਾਬਾਦ ਤੋਂ ਬੋਲਦਿਆਂ ਚੀਫ਼ ਨੈਸ਼ਨਲ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ,‘ਸਪੋਰਟਸ ਅਥਾਰਟ ਆਵ੍ ਇੰਡੀਆ ਦਾ ਕਾਨੂੰਨੀ ਤੌਰ ’ਤੇ ਲਾਜ਼ਮੀ ਕੋਵਿਡ ਟੈਸਟ ਬੈਡਮਿੰਟਨ ਦੇ ਰਾਸ਼ਟਰੀ ਕੈਂਪ ਮੌਕੇ ਸਾਰੇ ਅਥਲੀਟਾਂ, ਕੋਚਾਂ, ਸਹਾਇਕ ਸਟਾਫ਼ ਤੇ ਪ੍ਰਸ਼ਾਸਕੀ ਸਟਾਫ਼ ਦਾ ਕੀਤਾ ਗਿਆ ਸੀ ਅਤੇ ਦੋ ਕੈਂਪਰ ਕੋਵਿਡ19 ਲਈ ਪਾਜ਼ਿਟਿਵ ਪਾਏ ਗਏ ਸਨ।
Braving rain and winds gusting to 30-40 knots at Male, the ship staff ensured completion of all formalities for the manifested passengers while observing safety and medical protocols at all times.
ਮਾਲੇ ਵਿੱਚ ਮੀਂਹ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਦੀਆਂ ਤੇਜ਼ ਹਵਾਵਾਂ ਵਿੱਚ ਜਹਾਜ਼ ਦੇ ਕਰਮਚਾਰੀਆਂ ਨੇ ਸੁਰੱਖਿਆ ਅਤੇ ਮੈਡੀਕਲ ਪ੍ਰੋਟੋਕਾਲ ਦੀ ਲਗਾਤਾਰ ਪਾਲਣਾ ਕਰਦੇ ਹੋਏ ਭਾਰਤੀ ਨਾਗਰਿਕਾਂ ਨੂੰ ਸਵਾਰ ਹੋਣ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ।
At ISBT Shimla, all buses are being sanitized and staff is given necessary instructions to ensure that all norms are followed.
ਸ਼ਿਮਲਾ ਸਥਿਤ ਇੰਟਰਸਟੇਟ ਬੱਸ ਅੱਡੇ ਉੱਤੇ ਸਾਰੀਆਂ ਬੱਸਾਂ ਨੂੰ ਕੀਟਾਣੂਮੁਕਤ ਕਰ ਕੇ ਸ਼ੁੱਧ ਕੀਤਾ ਜਾ ਰਿਹਾ ਹੈ ਤੇ ਸਟਾਫ਼ ਨੂੰ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।
Advertisement - Remove
Video of staff handling medical cargo related to Kerala
ਮੈਡੀਕਲ ਕਾਰਗੋ ਦੀ ਹੈਂਡਲਿੰਗ ਕਰਦੇ ਸਟਾਫ਼ ਦੀ ਵਿਡੀਓ ਕੇਰਲ ਨਾਲ ਸਬੰਧਿਤ ਹੈ ****
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading