Advertisement - Remove

staff - Example Sentences

Popularity:
Difficulty:
ਸ੍ਟੈਫ
I also compliment the management and staff of the Thanthi group for this success.
ਮੈਂ ਥਾਂਥੀ ਗਰੁੱਪ ਦੀ ਇਸ ਸਫਲਤਾ ਲਈ ਉਸ ਦੇ ਪ੍ਰਬੰਧਨ ਅਤੇ ਸਟਾਫ਼ ਨੂੰ ਵੀ ਵਧਾਈ ਦਿੰਦਾ ਹਾਂ।
New hospitals are opening faster, the demand for doctors and paramedic staff is increasing, thereby creating many employment opportunities are coming up for the youth in the healthcare sector”.
ਨਵੇਂ ਹਸਪਤਾਲ ਤੇਜ਼ੀ ਨਾਲ ਖੁੱਲ੍ਹ ਰਹੇ ਹਨ, ਡਾਕਟਰਾਂ ਅਤੇ ਅਰਧ-ਚਿਕਿਤਸਾ ਕਰਮਚਾਰੀਆਂ ਦੀ ਮੰਗ ਵਧ ਰਹੀ ਹੈ, ਇਸ ਕਾਰਨ ਸਿਹਤ ਸੇਵਾ ਖੇਤਰ ਵਿੱਚ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਨੇਕ ਅਵਸਰਾਂ ਦੀ ਸਿਰਜਣਾ ਹੋ ਰਹੀ ਹੈ।’
I hold in high esteem, the Election Commissions of all states, security personnel and other staff members who contribute in ensuring strict adherence to free and fair polling.
ਮੈਂ ਸਾਰੇ ਰਾਜਾਂ ਦੇ ਚੋਣ ਆਯੋਗ ਦਾ, ਸਾਰੇ ਸੁਰੱਖਿਆ ਕਰਮਚਾਰੀਆਂ ਦੀ, ਹੋਰਨਾਂ ਕਰਮਚਾਰੀਆਂ ਦੀ ਵੀ ਸ਼ਲਾਘਾ ਕਰਦਾ ਹਾਂ ਜੋ ਮਤਦਾਨ ਪ੍ਰਕਿਰਿਆ ਵਿੱਚ ਹਿੱਸਾ ਲੈਂਦੇ ਹਨ ਅਤੇ ਸੁਤੰਤਰ ਤੇ ਨਿਰਪੱਖ ਚੋਣਾਂ ਨਿਸ਼ਚਿਤ ਕਰਦੇ ਹਨ।
Continued loss has made further operations of the company not only unviable but also resulted in substantial distress to officials and staff due to uncertain future.
ਕੰਪਨੀ ਨੂੰ ਲਗਾਤਾਰ ਘਾਟਾ ਹੁੰਦਾ ਰਿਹਾ, ਜਿਸ ਕਾਰਨ ਉਸ ਨੂੰ ਅੱਗੇ ਚਲਾਉਣਾ ਨੁਕਸਾਨਦੇਹ ਹੋ ਗਿਆ ਸੀ। ਇਸ ਤੋਂ ਇਲਾਵਾ ਅਨਿਸ਼ਚਿਤ ਭਵਿੱਖ ਕਾਰਨ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਨਿਰਾਸ਼ਾ ਪੈਦਾ ਹੋ ਰਹੀ ਸੀ।
Officers and staff of Rashtrapati Bhavan also paid floral tributes in front of a portrait of Sardar Vallabhbhai Patel.
ਸਰਦਾਰ ਵੱਲਭਭਾਈ ਪਟੇਲ ਦੀ ਤਸਵੀਰ ਦੇ ਸਾਹਮਣੇ ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਪੁਸ਼ਪ ਅਰਪਿਤ ਕੀਤੇ।
Advertisement - Remove
The President, family members of Giani ail Singh as well as officers and staff of the Presidents Secretariat paid respects before his portrait.
ਰਾਸ਼ਟਰਪਤੀ, ਗਿਆਨੀ ਜ਼ੈਲ ਸਿੰਘ ਦੇ ਪਰਿਵਾਰ ਦੇ ਮੈਂਬਰ ਅਤੇ ਰਾਸ਼ਟਰਪਤੀ ਸਕੱਤਰੇਤ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਉਨ੍ਹਾਂ ਦੀ ਪ੍ਰਤਿਮਾ ਸਾਹਮਣੇ ਨਮਨ ਕੀਤਾ।
The President, officers and staff of Rashtrapati Bhavan paid floral tributes in front of a portrait of Shri Fakhruddin Ali Ahmed.
ਮਹਾਮਹਿਮ ਰਾਸ਼ਟਰਪਤੀ, ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼੍ਰੀ ਫਖਰੂਦੀਨ ਅਲੀ ਅਹਿਮਦ ਦੀ ਤਸਵੀਰ ਦੇ ਸਾਹਮਣੇ ਪੁਸ਼ਪਾਜਲੀ ਭੇਂਟ ਕੀਤੀ ।
Officers and staff of Rashtrapati Bhavan also paid their respects on the occasion.
ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਇਸ ਅਵਸਰ ‘ਤੇ ਉਨ੍ਹਾਂ ਨੂੰ ਆਪਣੇ ਸ਼ਰਧਾ ਸੁਮਨ ਅਰਪਿਤ ਕੀਤੇ।
Officers and staff of Rashtrapati Bhavan as well as family members of Dr Kalam also paid tributes to him on the occasion.
ਇਸ ਅਵਸਰ ‘ਤੇ ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ - ਨਾਲ ਡਾਕਟਰ ਕਲਾਮ ਦੇ ਪਰਿਵਾਰ ਦੇ ਮੈਬਰਾਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
The President, officers and staff of Rashtrapati Bhavan as well as family members of Shri Narayanan paid floral tributes in front of a portrait of Shri K.R. Narayanan.
ਨਾਰਾਇਣਨ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਦਿੱਤੀ। ਰਾਸ਼ਟਰਪਤੀ, ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸ਼੍ਰੀ ਨਾਰਾਇਣਨ ਦੇ ਪਰਿਵਾਰਕ ਮੈਂਬਰਾਂ ਨੇ ਸ਼੍ਰੀ ਕੇ. ਆਰ.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading