Advertisement - Remove

specialty - Example Sentences

ਸ੍ਪੇਸ਼ਲ੍ਟੀ / ਸ੍ਪੈਸ਼ਲ੍ਟੀ
New AIIMS will have 15-20 Super Specialty Departments.
ਨਵੇਂ ਏਸਮ ਵਿੱਚ 15-20 ਸੁਪਰ ਸਪੈਸ਼ਲਿਟੀ ਵਿਭਾਗ ਹੋਣਗੇ।
Upgradation programme broadly envisages improving health infrastructure through construction of Super Specialty Blocks/Trauma Centers etc. and procurement of medical equipment for existing as well as new facilities on Central and State share basis.
ਅੱਪਗ੍ਰੇਡੇਸ਼ਨ ਪ੍ਰੋਗਰਾਮ ਵਿੱਚ ਸੁਪਰ ਸਪੈਸ਼ਲਿਟੀ ਬਲਾਕ/ਟਰੌਮਾ ਸੈਂਟਰ ਆਦਿ ਦੇ ਨਿਰਮਾਣ ਰਾਹੀਂ ਵਿਆਪਕ ਰੂਪ ਨਾਲ ਸੁਧਾਰ ਕਰਕੇ ਸਿਹਤ ਬੁਨਿਆਦੀ ਢਾਂਚੇ ਦੀ ਕਲਪਨਾ ਕੀਤੀ ਗਈ ਹੈ, ਅਤੇ ਕੇਂਦਰੀ ਅਤੇ ਰਾਜ ਹਿੱਸੇਦਾਰੀ ਦੇ ਅਧਾਰ ’ਤੇ ਮੌਜੂਦਾ ਉਪਕਰਨਾਂ ਦੇ ਨਾਲ ਨਾਲ ਨਵੀਆਂ ਸੁਵਿਧਾਵਾਂ ਲਈ ਮੈਡੀਕਲ ਉਪਕਰਨ ਖਰੀਦਣੇ ਸ਼ਾਮਲ ਹਨ।
He will also dedicate the Super Specialty Block of KIMS, Hubballi.
ਉਹ ਕੇਆਈਐੱਮਐੱਸ, ਹੁਬਲੀ ਦੇ ਸੁਪਰ ਸਪੈਸ਼ਲਿਟੀ ਬਲਾਕ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ ।
The specialty of India is unity in diversity.
ਭਾਰਤ ਦੀ ਵਿਸ਼ੇਸ਼ਤਾ ਹੈ ਭਾਰਤ ਦੀ ਅਨੇਕਤਾ ਵਿੱਚ ਏਕਤਾ।
The specialty of India is unity in diversity.
ਉਨ੍ਹਾਂ ਕਿਹਾ ਸਾਨੂੰ ਆਪਣੀ ਵਿਵਿਧਤਾ ਵਿੱਚ ਏਕਤਾ ’ਤੇ ਮਾਣ ਹੈ।
Advertisement - Remove
Your specialty is that you stay away from limelight but the work you do has a lot of effect it has a far-reaching impact.
Jared ਤੁਹਾਡੀ ਵਿਸ਼ੇਸ਼ਤਾ ਹੈ ਕਿ ਤੁਸੀਂ ਲਾਈਮ-ਲਾਈਟ ਤੋਂ ਦੂਰ ਰਹਿੰਦੇ ਹੋ ਲੇਕਿਨ ਤੁਸੀਂ ਜੋ ਕੰਮ ਕਰਦੇ ਹੋ ਉਸ ਦਾ ਪ੍ਰਭਾਵ ਬਹੁਤ ਹੁੰਦਾ ਹੈ, ਉਸ ਦੇ ਦੂਰਗਾਮੀ ਨਤੀਜੇ ਨਿਕਲਦੇ ਹਨ।
Subsequently, the Union Minister visited Safdarjung Hospital where he took a detialed review of the facilities available at the Super Specialty Block which has been converted into a state-of-the-art COVID-19 isolation management center, consisting of 400 isolation and 100 ICU beds.
ਇਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਸਫਦਰਜੰਗ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਸੁਪਰ ਸਪੈਸ਼ਿਲਟੀ ਬਲਾਕ ਵਿੱਚ ਮੁਹੱਈਆ ਸਹੂਲਤਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ, ਜਿਸ ਨੂੰ ਅੱਤ-ਆਧੁਨਿਕ ਕੋਵਿਡ-19 ਏਕਾਂਤ ਪ੍ਰਬੰਧਨ ਕੇਂਦਰ ਵਿੱਚ ਬਦਲ ਦਿੱਤਾ ਗਿਆ ਹੈ। ਜਿਸ ਵਿੱਚ 400 ਏਕਾਂਤ ਅਤੇ 100 ਆਈਸੀਯੂ ਬਿਸਤਰੇ ਸ਼ਾਮਲ ਹਨ।
Harsh Vardhan today visited Rajiv Gandhi Super Specialty Hospital to review status of COVID-19 management.
ਹਰਸ਼ ਵਰਧਨ ਨੇ ਕੋਵਿਡ-19 ਪ੍ਰਬੰਧਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਦੌਰਾ ਕੀਤਾ।
(ii) Each new AIIMS will have 15-20 Super Specialty Departments.
(ii) ਹਰੇਕ ਏਮਸ ਵਿੱਚ 15-20 ਸੁਪਰ ਸਪੈਸ਼ਲਿਟੀ ਵਿਭਾਗ ਹੋਣਗੇ।
His specialty was to debate and put forth good arguments.
ਲੇਕਿਨ ਛੋਟੀ ਜਿਹੀ ਗੱਲ ਵੀ ਸੀ , ਜੰਗ ਕਰਨਾ , ਜੋ ਉਨ੍ਹਾਂ ਦੀ ਵਿਸ਼ੇਸ਼ਤਾ ਸੀ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading