Advertisement - Remove

significant - Example Sentences

ਸਗ੍ਨਿਫਿਕਨ੍ਟ / ਸਿਗ੍ਨਿਫਕਨ੍ਟ / ਸਿਗ੍ਨਿਫਿਕਨ੍ਟ
The centre will also play a significant role for research in social and economic issues.
ਇਹ ਸੈਂਟਰ ਸਮਾਜਿਕ ਅਤੇ ਆਰਥਿਕ ਮੁੱਦਿਆਂ 'ਤੇ ਖੋਜ ਦਾ ਵੀ ਇੱਕ ਅਹਿਮ ਕੇਂਦਰ ਬਣੇਗਾ।
The centre will also play a significant role for research in social and economic issues.
ਇਹ ਸੈਂਟਰ ਸਮਾਜਿਕ ਅਤੇ ਆਰਥਿਕ ਮੁੱਦਿਆਂ ‘ਤੇ ਖੋਜ ਦਾ ਵੀ ਇੱਕ ਅਹਿਮ ਕੇਂਦਰ ਬਣੇਗਾ।
In a significant boost to development of infrastructure, connectivity, energy security and health care services in Bihar, Prime Minister Shri Narendra Modi unveiled projects worth Rs.33,000 crores in Barauni today.
ਬਿਹਾਰ ਵਿੱਚ ਬੁਨਿਆਦੀ ਢਾਂਚੇ, ਕਨੈਕਟੀਵਿਟੀ, ਊਰਜਾ ਸੁਰੱਖਿਆ ਅਤੇ ਸਿਹਤ ਸੰਭਾਲ ਸੇਵਾਵਾਂ ਨੂੰ ਮਹੱਤਵਪੂਰਨ ਹੁਲਾਰਾ ਦਿੰਦਿਆਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਰੌਨੀ ਵਿਖੇ 33,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਤੋਂ ਪਰਦਾ ਹਟਾਇਆ।
It led to a significant reduction in loss of lives from cyclones.
ਇਸ ਕਾਰਨ ਚੱਕਰਵਾਤੀ ਤੁਫ਼ਾਨਾਂ ਨਾਲ ਹੋਣ ਵਾਲੇ ਜਾਨੀ ਨੁਕਸਾਨ ਵਿੱਚ ਵਰਣਨਯੋਗ ਕਮੀ ਦਰਜ ਕੀਤੀ ਗਈ ਹੈ।
I am told that to a significant extent, Indian exports are importer-led: the specifications and designs are based on preferences given by importers.
ਮੈਨੂੰ ਦੱਸਿਆ ਗਿਆ ਕਿ ਕਾਫ਼ੀ ਮਹੱਤਵਪੂਰਨ ਹੱਦ ਤੱਕ ਭਾਰਤੀ ਨਿਰਯਾਤਕ ਅਗਵਾਈ ਕਰ ਰਹੇ ਹਨ: ਨਿਰਯਾਤਕਾਂ ਵੱਲੋਂ ਦਿੱਤੀ ਪ੍ਰਾਥਮਿਕਤਾ ਅਨੁਸਾਰ ਵਿਵਰਣ ਅਤੇ ਡਿਜ਼ਾਇਨ ਕੀਤੇ ਜਾਂਦੇ ਹਨ।
Advertisement - Remove
This is one of the oldest and most significant comprehensive cancer care centers in India.
ਇਹ ਭਾਰਤ ਵਿੱਚ ਸਭ ਤੋਂ ਪੁਰਾਣਾ ਅਤੇ ਸਭ ਤੋਂ ਮਹੱਤਵਪੂਰਨ ਵਿਆਪਕ ਕੈਂਸਰ ਸੰਭਾਲ ਕੇਂਦਰਾਂ ਵਿੱਚੋਂ ਇੱਕ ਹੈ।
During the Convention, Pravasi Bharatiya Samman is conferred on the selected overseas Indians for their significant contributions to various fields both in India and abroad.
ਕਨਵੈਨਸ਼ਨ ਦੌਰਾਨ, ਪ੍ਰਵਾਸੀ ਭਾਰਤੀ ਪੁਰਸਕਾਰ ਵਿਦੇਸ਼ਾਂ ਵਿੱਚ ਵਸੇ ਚੋਣਵੇਂ ਭਾਰਤੀਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਖ ਵੱਖ ਖੇਤਰਾਂ ਵਿੱਚ ਪਾਏ ਉਨ੍ਹਾਂ ਦੇ ਯੋਗਦਾਨ ਨੂੰ ਦੇਖਦਿਆਂ ਪ੍ਰਦਾਨ ਕੀਤਾ ਜਾਂਦਾ ਹੈ।
During the Convention, Pravasi Bharatiya Samman is conferred on the selected overseas Indians for their significant contributions to various fields both in India and abroad.
ਕਨਵੈਨਸ਼ਨ ਦੌਰਾਨ, ਪ੍ਰਵਾਸੀ ਭਾਰਤੀ ਪੁਰਸਕਾਰ ਵਿਦੇਸ਼ਾਂ ਵਿੱਚ ਵਸੇ ਚੋਣਵੇਂ ਭਾਰਤੀਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਖ ਵੱਖ ਖੇਤਰਾਂ ਵਿੱਚ ਪਾਏ ਉਨ੍ਹਾਂ ਦੇ ਯੋਗਦਾਨ ਨੂੰ ਦੇਖਦਿਆਂ ਪ੍ਰਦਾਨ ਕੀਤਾ ਜਾਂਦਾ ਹੈ।
One of most significant of these was the drafting committee and Dr. Babasaheb Ambedkar was the Chairman of this drafting committee.
ਇਨ੍ਹਾਂ ’ਚ ਸਭ ਤੋਂ ਵੱਧ ਮਹੱਤਵਪੂਰਨ ਕਮੇਟੀਆਂ ’ਚੋਂ ਇੱਕ ਡਰਾਫਟਿੰਗ ਕਮੇਟੀ ਸੀ ਅਤੇ ਡਾ. ਬਾਬਾ ਸਾਹਿਬ ਅੰਬੇਡਕਰ ਸੰਵਿਧਾਨ ਦੀ ਉਸ ਡਰਾਫਟਿੰਗ ਕਮੇਟੀ ਦੇ ਮੁਖੀ ਸਨ।
Women form a significant part of the IT workforce.
ਔਰਤਾਂ ਆਈ ਟੀ ਕੰਮਕਾਜੀ ਕੋਰਸ ਦਾ ਇੱਕ ਅਹਿਮ ਹਿੱਸਾ ਬਣੀਆਂ ਹੋਈਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading