Advertisement - Remove

significant - Example Sentences

Popularity:
Difficulty:
ਸਗ੍ਨਿਫਿਕਨ੍ਟ / ਸਿਗ੍ਨਿਫਕਨ੍ਟ / ਸਿਗ੍ਨਿਫਿਕਨ੍ਟ
It is densely populated.As developing countries, all of us have significant challenges in terms of access to healthcare facilities.
ਇਹ ਸੰਘਣੀ ਆਬਾਦੀ ਵਾਲਾ ਖੇਤਰ ਹੈ। ਵਿਕਾਸਸ਼ੀਲ ਦੇਸ਼ਾਂ ਦੇ ਰੂਪ ‘ਚ ਸਾਡੇ ਸਾਰਿਆਂ ਪਾਸ ਸਿਹਤ ਸੁਵਿਧਾਵਾਂ ਤੱਕ ਪਹੁੰਚ ਦੇ ਮਾਮਲੇ ਵਿੱਚ ਮਹੱਤਵਪੂਰਨ ਚੁਣੌਤੀਆਂ ਹਨ।
This makes the media all the more significant in fighting this challenge and spreading correct information about it at micro level.
ਇਹ ਮੀਡੀਆ ਨੂੰ ਇਸ ਚੁਣੌਤੀ ਨਾਲ ਲੜਨ ਅਤੇ ਸੂਖਮ ਪੱਧਰ ਉੱਤੇ ਇਸ ਬਾਰੇ ਸਹੀ ਜਾਣਕਾਰੀ ਫੈਲਾਉਣ ਲਈ ਅਧਿਕ ਮਹੱਤਵਪੂਰਨ ਬਣਾਉਂਦਾ ਹੈ।
A significant portion of these facilities will now be dedicated to combat the Corona virus.
ਇਨ੍ਹਾਂ ਇਕਾਈਆਂ ਦਾ ਇੱਕ ਮਹੱਤਵਪੂਰਨ ਹਿੱਸਾ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਸਮਰਪਿਤ ਕੀਤਾ ਜਾਵੇਗਾ।
ShriGoyal said that in the post-Covid era, there is going to be perceptible change in the global supply-chains, and Indian industrialists and exporters should be looking to capture significant share in the world trade.
ਸ਼੍ਰੀ ਗੋਇਲ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਵਿਸ਼ਵਵਿਆਪੀ ਸਪਲਾਈ ਚੇਨ ਵਿੱਚ ਅਹਿਮ ਤਬਦੀਲੀ ਹੋਣ ਜਾ ਰਹੀ ਹੈ ਅਤੇ ਭਾਰਤੀ ਉਦਯੋਗਪਤੀਆਂ ਅਤੇ ਨਿਰਯਾਤਕਾਂ ਨੂੰ ਵਿਸ਼ਪ ਵਪਾਰ ਵਿੱਚ ਮਹੱਤਵਪੂਰਨ ਹਿੱਸਾ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
Amongst the major State level success stories, was the inter-State movement of students and handling of migrant labor issues in which the District Collectors and States played a significant part.
ਰਾਜ ਪੱਧਰ ਦੀਆਂ ਪ੍ਰਮੁੱਖ ਸਫਲਤਾ ਕਹਾਣੀਆਂ ਵਿੱਚ ਵਿਦਿਆਰਥੀਆਂ ਦੇ ਅੰਤਰ-ਰਾਜੀ ਆਵਾਗਮਨ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਨੂੰ ਹੱਲ ਕੀਤਾ ਜਾਣਾ, ਜਿਸ ਵਿੱਚ ਜ਼ਿਲ੍ਹਾ ਕਲੈਕਟਰਾਂ ਅਤੇ ਰਾਜਾਂ ਨੇ ਅਹਿਮ ਭੂਮਿਕਾ ਨਿਭਾਈ।
Advertisement - Remove
Over the last decade or so a significant market share in financial services related to India has moved to other international financial centres.
ਪਿਛਲੇ ਇੱਕ ਦਹਾਕੇ ਜਾਂ ਇਸ ਦੇ ਦੌਰਾਨ ਭਾਰਤ ਨਾਲ ਸਬੰਧਿਤ ਵਿੱਤੀ ਸੇਵਾਵਾਂ ਵਿੱਚ ਮਹੱਤਵਪੂਰਨ ਮਾਰਕਿਟ ਹਿੱਸੇਦਾਰੀ ਹੋਰ ਅੰਤਰਰਾਸ਼ਟਰੀ ਵਿੱਤੀ ਕੇਂਦਰਾਂ ਵਿੱਚ ਚਲੀ ਗਈ ਹੈ।
This year is also significant as World Health Organization (WHO) has declared it as the Year of the Nurse and the Midwife.
ਇਸ ਸਾਲ ਅੰਤਰਰਾਸ਼ਟਰੀ ਨਰਸ ਦਿਵਸ ਦਾ ਮਹੱਤਵ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਇਸ ਮੌਕੇ ਨੂੰ ਵਿਸ਼ਵ ਸਿਹਤ ਸੰਗਠਨ ਨੇ ‘ਨਰਸ ਅਤੇ ਮਿਡਵਾਈਫ ਦਾ ਸਾਲ’ ਐਲਾਨਿਆ ਹੈ।
This will create significant number of jobs by giving boost to Housing sector and will stimulate demand for steel, cement, transport and other construction materials.
ਇਸ ਨਾਲ ਕਾਫੀ ਗਿਣਤੀ ਵਿੱਚ ਨੌਕਰੀਆਂ ਪੈਦਾ ਹੋਣਗੀਆਂ ਅਤੇ ਮਕਾਨ ਉਸਾਰੀ ਖੇਤਰ ਨੂੰ ਉਤਸ਼ਾਹ ਮਿਲੇਗਾ ਅਤੇ ਨਾਲ ਹੀ ਇਸਪਾਤ, ਸੀਮੈਂਟ, ਟ੍ਰਾਂਸਪੋਰਟ ਅਤੇ ਹੋਰ ਉਸਾਰੀ ਸਰਗਰਮੀਆਂ ਦੀ ਮੰਗ ਵਿੱਚ ਤੇਜ਼ੀ ਆਵੇਗੀ।
The Covid-19 pandemic will have significant economic and social repercussions for the cultural and creative industries.
ਕੋਵਿਡ -19 ਮਹਾਮਾਰੀ ਦਾ ਸੱਭਿਆਚਾਰਕ ਅਤੇ ਸਿਰਜਣਾਤਮਕ ਉਦਯੋਗਾਂ ਲਈ ਮਹੱਤਵਪੂਰਨ ਆਰਥਿਕ ਅਤੇ ਸਮਾਜਿਕ ਪ੍ਰਭਾਵ ਹੋਵੇਗਾ।
For details: Ministry of Cultures Development of Museums and Cultural Spaces hosts a webinar on Revitalising Museums and Cultural Spaces on the International Museum Day The Covid-19 pandemic will have significant economic and social repercussions for the cultural and creative industries.
ਅਜਾਇਬ ਘਰਾਂ ਦੇ ਵਿਕਾਸ ਅਤੇ ਸੱਭਿਆਚਾਰਕ ਥਾਵਾਂ ਬਾਰੇ ਸੱਭਿਆਚਾਰਕ ਮੰਤਰਾਲੇ ਨੇ ਅੱਜ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਮੌਕੇ ‘‘ਅਜਾਇਬ ਘਰ ਅਤੇ ਸੱਭਿਆਚਾਰਕ ਥਾਂਵਾਂ ਦੀ ਮੁੜ-ਸੁਰਜੀਤੀ’’ ‘ਤੇ ਇੱਕ ਵੈਬੀਨਾਰ ਦੀ ਮੇਜ਼ਬਾਨੀ ਕੀਤੀ ਕੋਵਿਡ -19 ਮਹਾਮਾਰੀ ਦਾ ਸੱਭਿਆਚਾਰਕ ਅਤੇ ਸਿਰਜਣਾਤਮਕ ਉਦਯੋਗਾਂ ਲਈ ਮਹੱਤਵਪੂਰਨ ਆਰਥਿਕ ਅਤੇ ਸਮਾਜਿਕ ਪ੍ਰਭਾਵ ਹੋਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading