Advertisement - Remove

shop - Example Sentences

Popularity:
Difficulty:
ਸ਼ਾਪ
So now if a shop keeper operates his shop till late and on all seven days, if he earlier employed one person, now he will have to employ two people.
ਇੰਝ ਜੇ ਕੋਈ ਦੁਕਾਨ ਦਾਰ ਆਪਣੀ ਦੁਕਾਨ ਹਫ਼ਤੇ ਦੇ ਸੱਤ ਦਿਨ ਦੇਰ ਰਾਤ ਤੱਕ ਖੋਲ੍ਹਦਾ ਹੈ, ਤਾਂ ਜੇ ਪਹਿਲਾਂ ਉਸ ਕੋਲ ਇੱਕ ਵਿਅਕਤੀ ਕੰਮ ਕਰਦਾ ਸੀ, ਤਾਂ ਹੁਣ ਉਸ ਨੂੰ ਦੋ ਵਿਅਕਤੀਆਂ ਨੂੰ ਰੋਜ਼ਗਾਰ ਦੇਣਾ ਹੋਵੇਗਾ।
We announced in the Budget that even a small shop keeper can operate his shop till late night and that too on all the seven days of the week.
ਅਸੀਂ ਬਜਟ ਵਿੱਚ ਐਲਾਨ ਕੀਤਾ ਸੀ ਕਿ ਇੱਕ ਛੋਟਾ ਦੁਕਾਨ ਦਾਰ ਵੀ ਆਪਣੀ ਦੁਕਾਨ ਦੇਰ ਰਾਤ ਤੱਕ ਖੋਲ੍ਹ ਕੇ ਰੱਖ ਸਕੇਗਾ ਤੇ ਉਹ ਹਫ਼ਤੇ ਦੇ ਸਾਰੇ ਸੱਤ ਦਿਨ।
Two Chennai ration shop employees test Covid positive in Nagapattinam, tally in the district reaches 50.
ਦੋ ਚੇਨਈ ਰਾਸ਼ਨ ਦੁਕਾਨ ਦੇ ਕਰਮਚਾਰੀ ਨਾਗਪੱਟੀਨਮ ਵਿੱਚ ਕੋਵਿਡ ਸੰਕਰਾਤਾਮਕ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ਵਿੱਚ ਗਿਣਤੀ 50 ਤੱਕ ਪਹੁੰਚ ਗਈ ਹੈ।
Telangana: Odd-even scheme for opening shop s still a puzzle rents huge concern for shop owners in Hyderabad.
ਤੇਲੰਗਾਨਾ: ਦੁਕਾਨ ਾਂ ਖੋਲ੍ਹਣ ਲਈ ਜੁਸਤ-ਟਾਂਕ ਯੋਜਨਾ ਅਜੇ ਵੀ ਬੁਝਾਰਤ ਬਣੀ ਪਈ ਹੈ; ਹੈਦਰਾਬਾਦ ਵਿੱਚ ਦੁਕਾਨ ਮਾਲਕਾਂ ਲਈ ਵੱਡੀ ਚਿੰਤਾ ਕਿਰਾਇਆ ਹੈ।
Shri Inder Singh Yadav immediately raced and brought a packet of milk from a shop outside Bhopal Station but the train started moving.
ਸ਼੍ਰੀ ਇੰਦਰ ਸਿੰਘ ਯਾਦਵ ਤੁਰੰਤ ਭੱਜ ਕੇ ਭੋਪਾਲ ਸਟੇਸ਼ਨ ਦੇ ਬਾਹਰ ਇੱਕ ਦੁਕਾਨ ਤੋਂ ਦੁੱਧ ਦਾ ਪੈਕੇਟ ਲੈ ਆਏ ਲੇਕਿਨ ਟ੍ਰੇਨ ਚਲਣ ਲਗੀ।
Advertisement - Remove
The UP government also opened the doors of the government ration shop to those who did not have a ration card.
ਜਿਨ੍ਹਾਂ ਦੇ ਪਾਸ ਰਾਸ਼ਨ ਕਾਰਡ ਨਹੀਂ ਸੀ, ਉਨ੍ਹਾਂ ਲਈ ਵੀ ਯੂਪੀ ਸਰਕਾਰ ਨੇ ਸਰਕਾਰੀ ਰਾਸ਼ਨ ਦੀ ਦੁਕਾਨ ਦੇ ਦਰਵਾਜ਼ੇ ਖੋਲ੍ਹ ਦਿੱਤੇ।
Right now there is no shortage of urea nowhere people are queuing up for urea otherwise earlier people used to sleep under the sky to remain in the queue to get urea when the shop opens in the morning.
ਕਿਧਰੇ ਵੀ ਯੂਰੀਆ ਦੀ ਘਾਟ ਨਹੀਂ ਹੈ, ਕਿਧਰੇ ਯੂਰੀਆ ਲਈ ਕਤਾਰ ਨਹੀਂ ਹੈ, ਨਹੀਂ ਤਾਂ ਆਪਣੇ ਦੇਸ਼ ਵਿੱਚ ਯੂਰੀਆ ਲਈ ਲੋਕ ਰਾਤ-ਰਾਤ ਭਰ ਕਤਾਰ ਲਗਾਉਂਦੇ ਸਨ, ਰਾਤ-ਰਾਤ ਭਰ ਖੁੱਲ੍ਹੇ ਵਿੱਚ ਸੌਂਦੇ ਸਨ ਤਾਂ ਕਿ ਸਵੇਰੇ ਦੁਕਾਨ ਖੁੱਲ੍ਹਦੇ ਹੀ ਯੂਰੀਆ ਮਿਲ ਜਾਵੇ, ਅਜਿਹੇ ਦਿਨ ਸਨ।
Duni Chand from Haryana, an owner of such a shop said it is good because he can earn his livelihood which gives him a sense of self-sufficiency and dignity.
ਹਰਿਆਣਾ ’ਚ ਅਜਿਹੀ ਇੱਕ ਦੁਕਾਨ ਦੇ ਮਾਲਕ ਦੁਨੀ ਚੰਦ ਨੇ ਕਿਹਾ ਕਿ ਇਹ ਵਧੀਆ ਹੋਇਆ ਹੈ ਕਿਉਂਕਿ ਹੁਣ ਉਹ ਆਪਣੀ ਉਪਜੀਵਕਾ ਕਮਾ ਸਕਦੇ ਹਨ, ਜਿਸ ਨਾਲ ਉਨ੍ਹਾਂ ਵਿੱਚ ਆਤਮਨਿਰਭਰਤਾ ਤੇ ਸਵੈਮਾਣ ਦੀ ਭਾਵਨਾ ਭਰਦੀ ਹੈ।
Vijay Kumar, who owns a welding shop said that opening his shop for few hours helps him earn as he has no other source of livelihood.
ਵੈਲਡਿੰਗ ਦੀ ਇੱਕ ਦੁਕਾਨ ਦੇ ਮਾਲਕ ਵਿਜੈ ਕੁਮਾਰ ਨੇ ਕਿਹਾ ਕਿ ਕੁਝ ਘੰਟੇ ਉਸ ਦੀ ਦੁਕਾਨ ਖੁੱਲ੍ਹਣ ਨਾਲ ਉਨ੍ਹਾਂ ਨੂੰ ਕੁਝ ਕਮਾਉਣ ਵਿੱਚ ਮਦਦ ਮਿਲੀ ਹੈ ਕਿਉਂਕਿ ਉਨ੍ਹਾਂ ਕੋਲ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਹੈ।
An owner of such a shop in Haryana while thanking the Government saidwelfare of farmers has been kept in mind during these difficult times and there are no issues in supply of these items.
ਹਰਿਆਣਾ ’ਚ ਅਜਿਹੀ ਇੱਕ ਦੁਕਾਨ ਦੇ ਮਾਲਕ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਔਖੇ ਸਮਿਆਂ ’ਚ ਵੀ ਕਿਸਾਨਾਂ ਦੀ ਭਲਾਈ ਦਾ ਧਿਆਨ ਰੱਖਿਆ ਗਿਆ ਹੈ ਅਤੇ ਇੱਥੇ ਇਨ੍ਹਾਂ ਵਸਤਾਂ ਦੀ ਸਪਲਾਈ ਦਾ ਕੋਈ ਮਸਲਾ ਨਹੀਂ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading