Advertisement - Remove

running - Example Sentences

Popularity:
Difficulty:
ਰਨਿਂਗ
The MOU will help the Academy to disseminate some of its experience in running a training institution for higher civil services in the country to NIPAM.
ਇਹ ਸਮਝੌਤਾ ਦੇਸ਼ ਵਿੱਚ ਉੱਚ ਨਾਗਰਿਕ ਸੇਵਾਵਾਂ ਲਈ ਇੱਕ ਸਿਖਲਾਈ ਸੰਸਥਾ ਨੂੰ ਚਲਾਉਣ ਲਈ ਐੱਨਆਈਪੀਏਐੱਮ ਨੂੰ ਆਪਣੇ ਤਜਰਬਿਆਂ ਦਾ ਪ੍ਰਸਾਰ ਕਰਨ ਲਈ ਅਕਾਦਮੀ ਦੀ ਸਹਾਇਤਾ ਕਰੇਗਾ।
The MOU will help the Academy to disseminate some of its experience in running a training institution for higher civil services in the country to NIPAM.
ਇਹ ਸਮਝੌਤਾ ਦੇਸ਼ ਵਿੱਚ ਉੱਚ ਨਾਗਰਿਕ ਸੇਵਾਵਾਂ ਲਈ ਇੱਕ ਸਿਖਲਾਈ ਸੰਸਥਾ ਨੂੰ ਚਲਾਉਣ ਲਈ ਐੱਨਆਈਪੀਏਐੱਮ ਨੂੰ ਆਪਣੇ ਤਜਰਬਿਆਂ ਦਾ ਪ੍ਰਸਾਰ ਕਰਨ ਲਈ ਅਕਾਦਮੀ ਦੀ ਸਹਾਇਤਾ ਕਰੇਗਾ।
The Prime Minister suggested that Shri Ansari, with his long experience of running the Rajya Sabha, should pen down his thoughts on how the functioning of the Upper House can be made more effective.
ਪ੍ਰਧਾਨ ਮੰਤਰੀ ਨੇ ਸ੍ਰੀ ਅੰਸਾਰੀ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਰਾਜ ਸਭਾ ਨੂੰ ਚਲਾਉਣ ਦੇ ਆਪਣੇ ਲੰਬੇ ਤਜ਼ਰਬੇ ਨੂੰ ਲਿਖਤੀ ਰੂਪ ਦੇਣ ਕਿ ਉੱਪਰਲੇ ਸਦਨ ਦੇ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਅਸਰਦਾਰ ਕਿਵੇਂ ਬਣਾਇਆ ਜਾ ਸਕਦਾ ਹੈ।
Industry leaders appreciated the proactive and timely interventions of the Ministry of Shipping in this critical time and ensuring smooth running of the ports.
ਉਦਯੋਗ ਪ੍ਰਮੁੱਖਾਂ ਨੇ ਇਸ ਮਹੱਤਵਪੂਰਨ ਸਮੇਂ ਵਿੱਚ ਸ਼ਿਪਿੰਗ ਮੰਤਰਾਲੇ ਦੀ ਕਿਰਿਆਸ਼ੀਲ ਅਤੇ ਸਮੇਂ ਸਿਰ ਭੂਮਿਕਾ ਦੀ ਸਰਾਹਨਾ ਕਰਦੇ ਹੋਏ ਬੰਦਰਗਾਹਾਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੀ ਪ੍ਰਤੀਬੱਧਤਾ ਦੁਹਰਾਈ।
He appreciated the fact that women SHGs under NRLM are making protective face covers, sanitizers, soaps and are running community kitchens in large numbers.
ਉਨ੍ਹਾਂ ਨੇ ਐੱਨਆਰਐੱਲਐੱਨ ਤਹਿਤ ਮਹਿਲਾ ਐੱਸਐੱਚਜੀ ਵੱਲੋਂ ਸੁਰੱਖਿਆ ਮਈ ਫੇਸ ਕਵਰ, ਸੈਨੀਟਾਈਜਰ, ਸਾਬਣ ਬਣਾਉਣ ਤੇ ਵੱਡੀ ਗਿਣਤੀ `ਚ ਸਮੂਹਕ ਰਸੋਈਆਂ ਚਲਾਉਣ ਦੀ ਸ਼ਲਾਘਾ ਕੀਤੀ।
Advertisement - Remove
He requested State governments to cooperate with railways in running of more Shramik special trains.He also noted the cooperation of States on return of Indians from abroad under Vande Bharat Mission.
ਉਨ੍ਹਾਂ ਨੇ ਰਾਜ ਸਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਹੋਰ ਜ਼ਿਆਦਾ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਉਣ ਲਈ ਰੇਲਵੇ ਨਾਲ ਸਹਿਯੋਗ ਕਰਨ। ਉਨ੍ਹਾਂ ਨੇ ਵੰਦੇ ਭਾਰਤ ਮਿਸ਼ਨ ਤਹਿਤ ਵਿਦੇਸ਼ਾਂ ਤੋਂ ਭਾਰਤੀਆਂ ਦੀ ਵਾਪਸੀ ਬਾਰੇ ਰਾਜਾਂ ਦੇ ਸਹਿਯੋਗ ਦਾ ਜ਼ਿਕਰ ਕੀਤਾ।
The train running staff have also been sensitised to ensure punctual running of Shramik spl trains.
'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦੇ ਸਮੇਂ 'ਤੇ ਚਲਣ ਨੂੰ ਸੁਨਿਸ਼ਚਿਤ ਕਰਨ ਦੇ ਲਈ ਟ੍ਰੇਨ ਚਲਾਉਣ ਵਾਲੇ ਕਰਮਚਾਰੀਆਂ ਨੂੰ ਵੀ ਸੰਵੇਦਨਸ਼ੀਲ਼ ਬਣਾਇਆ ਗਿਆ ਹੈ।
Railways introduced 65 routes for running 567 Parcel Specials (out of which 503 are time table parcel trains) to supply essential commodities at fast speed.
ਰੇਲਵੇ ਨੇ ਤੇਜ਼ ਗਤੀ ਨਾਲ ਜ਼ਰੂਰੀ ਵਸਤੂਆਂ ਦੀ ਸਪਲਾਈ ਦੇ ਲਈ 567 ਵਿਸ਼ੇਸ ਪਾਰਸਲ (ਇਨ੍ਹਾ ਵਿੱਚੋਂ 503 ਟਾਈਮ ਟੇਬਲ ਪਾਰਸਲ ਰੇਲਗੱਡੀਆਂ ਹੋਣਗੀਆਂ) ਰੇਲਗੱਡੀਆਂ ਚਲਾਉਣ ਲਈ 65 ਰੂਟਾਂ ਦੀ ਪੇਸ਼ਕਸ਼ ਕੀਤੀ ਹੈ।
India is playing a vital role in running a solar energy campaign all over the world.
ਪੂਰੀ ਦੁਨੀਆ ਵਿੱਚ ਸੌਰ ਊਰਜਾ ਦਾ ਇੱਕ ਅਭਿਆਨ ਚਲਾਉਣ ਵਿੱਚ ਭਾਰਤ ਬਹੁਤ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ ।
This mandate is not just for running a government, but for building a new India.
ਇਹ ਜਨ-ਆਦੇਸ਼ ਸਿਰਫ਼ ਇੱਕ ਸਰਕਾਰ ਚਲਾਉਣ ਲਈ ਨਹੀਂ ਹੈ ਬਲਕਿ ਨਵੇਂ ਭਾਰਤ ਦੇ ਨਿਰਮਾਣ ਲਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading