Advertisement - Remove

rich - Example Sentences

Popularity:
Difficulty:
ਰਿਚ
These publications were rich in their academic content and provided immense inputs for taking good governance forward like enabling the march towards a digital central secretariat.
ਡਿਜੀਟਲ ਕੇਂਦਰੀ ਸਕੱਤਰੇਤ ਵੱਲ ਵਧਣ ਦੇ ਸਮਰੱਥ ਬਣਨ ਲਈ, ਇਹ ਪ੍ਰਕਾਸ਼ਨ ਆਪਣੀ ਅਕਾਦਮਿਕ ਸਮੱਗਰੀ ਨਾਲ ਭਰਪੂਰ ਹਨ ਅਤੇ ਸੁਸ਼ਾਸਨ ਨੂੰ ਅੱਗੇ ਲਿਜਾਣ ਲਈ ਅਪਾਰ ਇਨਪੁੱਟ ਪ੍ਰਦਾਨ ਕਰਦੇ ਹਨ।
Dekho Apna Desh Webinar Series is an effort to showcase Indias rich diversity under Ek Bharat Shreshtha Bharat This session of webinar moderated by Ms.
ਦੇਖੋ ਆਪਣਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਭਾਰਤ ਦੀ ਅਮੀਰ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਯਤਨ ਹੈ।
The country is endowed with rich biodiversity having several species of animals and plants and hosts 4 of the 35 global bio-diversity hotspots containing several endemic species.
ਦੇਸ਼ ਖੁਸ਼ਹਾਲ ਜੈਵ ਵਿਭਿੰਨਤਾ ਨਾਲ ਭਰਪੂਰ ਹੈ ਜਿਸ ਵਿੱਚ ਕਈ ਪ੍ਰਕਾਰ ਦੇ ਜਾਨਵਰਾਂ ਅਤੇ ਪੌਦਿਆਂ ਦੀਆਂ ਕਈ ਪ੍ਰਜਾਤੀਆਂ ਹਨ ਅਤੇ 35 ਆਲਮੀ ਜੈਵ ਵਿਭਿੰਨਤਾ ਵਾਲੇ ਹੌਟਸਪੌਟਾਂ ਵਿੱਚੋਂ 4 ਵਿੱਚ ਕਈ ਸਥਾਨਕ ਪ੍ਰਜਾਤੀਆਂ ਹਨ।
Today, the forest is rich in biodiversity with 23 plant species, 29 bird species, 15 butterfly species, 10 reptiles and 3 mammal species.
ਅੱਜ ਜੰਗਲ ਪੌਦਿਆਂ ਦੀਆਂ 23 ਪ੍ਰਜਾਤੀਆਂ, 29 ਪੰਛੀਆਂ ਦੀਆਂ ਪ੍ਰਜਾਤੀਆਂ, 15 ਤਿਤਲੀਆਂ ਦੀਆਂ ਪ੍ਰਜਾਤੀਆਂ, 10 ਰੇਂਗਣ ਵਾਲੇ ਜੀਵ ਅਤੇ 3 ਥਣਧਾਰੀ ਪ੍ਰਜਾਤੀਆਂ ਨਾਲ ਜੈਵ ਵਿਭਿੰਨਤਾ ਭਰਪੂਰ ਹੈ।
Today, the forest is rich in biodiversity with 23 plant species, 29 bird species, 15 butterfly species, 10 reptiles and 3 mammal species.
ਅੱਜ ਇਹ ਵਣ ਜੈਵ ਵਿਭਿੰਨਤਾ ਵਿੱਚ ਕਾਫੀ ਅਮੀਰ ਹੋਏ ਪਏ ਹਨ ਅਤੇ ਇੱਥੇ 23 ਕਿਸਮ ਦੇ ਪੌਦੇ ਅਤੇ 29 ਕਿਸਮਾਂ ਦੇ ਪੰਛੀ, 15 ਕਿਸਮਾਂ ਦੀਆਂ ਤਿਤਲੀਆਂ, 10 ਕਿਸਮ ਦੇ ਰੇਂਗਣ ਵਾਲੇ ਜਾਨਵਰ ਅਤੇ 3 ਕਿਸਮ ਦੇ ਦੁੱਧ ਦੇਣ ਵਾਲੇ ਪਸ਼ੂ ਰੱਖੇ ਹੋਏ ਹਨ।
Advertisement - Remove
Dekho Apna Desh Webinar Series is an effort to showcase Indias rich diversity under Ek Bharat Shreshtha Bharat programme.
ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਤਹਿਤ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਦਰਸਾਉਣ ਦਾ ਯਤਨ ਹੈ।
Dekho Apna Desh Webinar Series is an effort to showcase Indias rich diversity under Ek Bharat Shreshtha Bharat programme.
ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਇੱਕ ਭਾਰਤ, ਸ਼੍ਰੇਸ਼ਠ ਭਾਰਤ ਦੇ ਤਹਿਤ ਭਾਰਤ ਦੇ ਅਮੀਰ ਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਯਤਨ ਹੈ।
Dekho Apna Desh Webinar Series is an effort to showcase Indias rich diversity under Ek Bharat Shreshtha Bharat programme.
ਦੇਖੋ ਆਪਣਾ ਦੇਸ਼ ਵੈਬੀਨਾਰ ਲੜੀ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਤਹਿਤ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਯਤਨ ਹੈ।
As per the Vedic food Science, it is strongly advised to eat water rich vegetables and fruits like melon, watermelon, grapefruit, radish etc as it keep the body temperature balanced, less frequent urination which means body need not retain temperature etc.
ਵੇਦਿਕ ਖੁਰਾਕ ਵਿਗਿਆਨ ਅਨੁਸਾਰ ਪਾਣੀ ਨਾਲ ਭਰਪੂਰ ਸਬਜ਼ੀਆਂ ਅਤੇ ਫਲ ਖਾਣ ਦੀ ਸਲਾਹ ਮਜ਼ਬੂਤੀ ਨਾਲ ਦਿੱਤੀ ਜਾਂਦੀ ਹੈ ਜਿਵੇਂ ਕਿ ਖਰਬੂਜ਼ਾ, ਤਰਬੂਜ਼, ਅੰਗੂਰ, ਮੂਲੀ ਆਦਿ ਕਿਉਂਕਿ ਇਹ ਸਰੀਰ ਦੇ ਤਾਪਮਾਨ ਨੂੰ ਸੰਤੁਲਤ ਰੱਖਦੇ ਹਨ, ਪਿਸ਼ਾਬ ਦੀ ਬਾਰੰਬਾਰਤਾ ਵਿੱਚ ਕਮੀ ਲਿਆਉਂਦੇ ਹਨ ਜਿਸ ਦਾ ਅਰਥ ਹੈ ਕਿ ਸਰੀਰ ਨੂੰ ਤਾਪਮਾਨ ਕਾਇਮ ਰੱਖਣ ਦੀ ਲੋੜ ਨਹੀਂ ਹੈ।
DekhoApnaDesh Series is an effort to showcase Indias rich diversity under Ek Bharat Shreshtha Bharat.
ਦੇਖੋ ਅਪਨਾ ਦੇਸ਼ ਲੜੀ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਪ੍ਰਯਤਨ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading