Advertisement - Remove

rich - Example Sentences

Popularity:
Difficulty:
ਰਿਚ
Dekho Apna Desh Webinar Series is an effort to showcase Indias rich diversity under Ek Bharat Shreshtha Bharat and it is continuously spreading spirit of Ek Bharat Shreshtha Bharat through virtual platform.
ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤ ਅਧੀਨ ਭਾਰਤ ਦੇ ਅਮੀਰ ਵਿਰਸੇ ਨੂੰ ਦਰਸਾਉਣ ਦਾ ਇਕ ਯਤਨ ਹੈ ਅਤੇ ਇਹ ਵਰਚੁਅਲ ਪਲੈਟਫਾਰਮ ਰਾਹੀਂ ਲਗਾਤਾਰ ਏਕ ਭਾਰਤ ਸ਼੍ਰੇਸ਼ਟ ਭਾਰਤ ਦੀ ਭਾਵਨਾ ਨੂੰ ਫੈਲਾ ਰਿਹਾ ਹੈ।
The Embroidery of Rabaris, geometric pattern and the rich textile like Patola and the double Ikat process are not to be missed.
ਰਾਬੜੀ ਦੀ ਕਢਾਈ, ਜੀਓਮੈਟ੍ਰਿਕ ਪੈਟਰਨ ਅਤੇ ਅਮੀਰ ਵਸਤਰ ਜਿਵੇਂ ਕਿ ਪਟੋਲਾ ਅਤੇ ਦੋਹਰੇ ਇੱਕਤ ਅਮਲ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ।
Paying rich tributes to the founder of the College, Dr C.R. Reddy, he recalled his student days and said that his time at the college laid strong foundations to his political and public life.
ਸੀਆਰ ਰੈੱਡੀ ਨੂੰ ਭਰਪੂਰ ਸ਼ਰਧਾਂਜਲੀ ਦਿੰਦਿਆਂ, ਉਨ੍ਹਾਂ ਆਪਣੇ ਵਿਦਿਆਰਥੀ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਕਾਲਜ ਵਿਖੇ ਬਿਤਾਏ ਸਮੇਂ ਨੇ ਉਨ੍ਹਾਂ ਦੀ ਰਾਜਨੀਤਿਕ ਅਤੇ ਜਨਤਕ ਜ਼ਿੰਦਗੀ ਦੀ ਮਜ਼ਬੂਤ ਨੀਂਹ ਰੱਖੀ।
We have to build on this rich heritage.
ਸਾਨੂੰ ਇਸ ਅਮੀਰ ਵਿਰਸੇ ਨੂੰ ਹੋਰ ਮਜ਼ਬੂਤ ਕਰਨਾ ਪਵੇਗਾ।
Benefits from ISARC The Centre will help in utilizing the rich biodiversity of India to develop special rice varieties.
ਆਈ ਐੱਸ ਏ ਆਰ ਸੀ ਦੇ ਲਾਭ ਇਹ ਸੈਂਟਰ ਭਾਰਤ ਦੀ ਅਮੀਰ ਜੀਵ-ਵਿਭਿੰਨਤਾ ਨੂੰ ਵਰਤ ਕੇ ਚਾਵਲ ਦੀਆਂ ਵਿਸ਼ੇਸ਼ ਕਿਸਮਾਂ ਵਿਕਸਿਤ ਕਰਨ ਵਿੱਚ ਮਦਦ ਕਰੇਗਾ।
Advertisement - Remove
Cabinet clears pension scheme for traders3 crore retail traders and shop keepers to benefit from this movePM Modi fulfils yet another promise on the first day in Government India has a rich tradition of trade and commerce.
ਮੰਤਰੀ ਮੰਡਲ ਨੇ ਵਪਾਰੀਆਂ ਲਈ ਪੈਨਸ਼ਨ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਇਸ ਫੈਸਲੇ ਨਾਲ 3 ਕਰੋੜ ਰਿਟੇਲ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਲਾਭ ਹੋਵੇਗਾ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਹੀ ਇੱਕ ਹੋਰ ਵਾਅਦਾ ਪੂਰਾ ਕੀਤਾ ਭਾਰਤ ਵਿੱਚ ਵਪਾਰ ਅਤੇ ਕਾਰੋਬਾਰ ਦੀ ਅਮੀਰ ਪਰੰਪਰਾ ਰਹੀ ਹੈ।
Meeting Energy Demand On the renewable energy front, Prime Minister chaired discussions about the creation of an intra-state transmission system in 8 renewable energy rich states viz. Tamil Nadu, Rajasthan, Andhra Pradesh, Karnataka, Himachal Pradesh, Gujarat, Maharashtra and Madhya Pradesh.
ਊਰਜਾ ਮੰਗ ਨੂੰ ਪੂਰਾ ਕਰਨਾ ਅਖੁੱਟ ਊਰਜਾ ਦੇ ਮੋਰਚੇ ‘ਤੇ, ਪ੍ਰਧਾਨ ਮੰਤਰੀ ਨੇ 8 ਅਖੁੱਟ ਊਰਜਾ ਸੰਪੰਨ ਰਾਜਾਂ ਤਮਿਲ ਨਾਡੂ , ਰਾਜਸਥਾਨ, ਆਂਧਰ ਪ੍ਰਦੇਸ਼, ਕਰਨਾਟਕ, ਹਿਮਾਚਲ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਇੰਟਰਾ - ਸਟੇਟ ਟ੍ਰਾਂਸਮਿਸ਼ਨ ਸਿਸਟਮ ਦੇ ਨਿਰਮਾਣ ਬਾਰੇ ਚਰਚਾ ਕੀਤੀ।
He added that this will also help the mineral rich state like Odisha in fighting with the pandemic.
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਓਡੀਸ਼ਾ ਜਿਹੇ ਖਣਿਜ ਭਰਪੂਰ ਰਾਜ ਨੂੰ ਮਹਾਮਾਰੀ ਨਾਲ ਲੜਨ ਵਿੱਚ ਮਦਦ ਮਿਲੇਗੀ।
This will also help the mineral rich state like Odisha in fighting with the pandemic. Coal and Mines Minister added. Notably, employees of NALCO have contributed their one day salary amounting to Rs.
ਇਸ ਨਾਲ ਓਡੀਸ਼ਾ ਜਿਹੇ ਖਣਿਜ ਭਰਪੂਰ ਰਾਜ ਨੂੰ ਮਹਾਮਾਰੀ ਨਾਲ ਲੜਨ ਵਿੱਚ ਵੀ ਸਹਾਇਤਾ ਮਿਲੇਗੀ।” ਖਾਸ ਤੌਰ 'ਤੇ, ਨੈਲਕੋ ਦੇ ਕਰਮਚਾਰੀਆਂ ਨੇ ਆਪਣੀ ਇੱਕ ਦਿਨ ਦੀ ਤਨਖਾਹ ਯਾਨੀ ਕਿ ਤਕਰੀਬਨ 2.5 ਕਰੋੜ ਰੁਪਏ ਨਾਲ ਓਡੀਸ਼ਾ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਵੀ ਪਾਇਆ ਹੈ।
Three hundred varieties of orchids are found in the State which is also rich in wildlife.
ਰਾਜ ਵਿੱਚ 300 ਕਿਸਮਾਂ ਦੇ ਬਾਗ਼ ਪਾਏ ਜਾਂਦੇ ਹਨ ਜੋ ਜੰਗਲੀ ਜੀਵਨ ਨਾਲ ਵੀ ਭਰਪੂਰ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading