Advertisement - Remove

reform - Example Sentences

Popularity:
Difficulty:
ਰਫੌਰ੍ਮ / ਰਿਫੌਰ੍ਮ / ਰਿਫੌਰ੍ਮ
I firmly believe that reform in the media, whenever required, can only come from within, through introspection.
ਮੈਨੂੰ ਪੱਕਾ ਯਕੀਨ ਹੈ ਕਿ ਮੀਡੀਆ ਵਿੱਚ ਜਿਥੇ ਵੀ ਲੋੜੀਂਦਾ ਹੋਵੇ, ਸੁਧਾਰ ਅੰਦਰੋਂ ਹੀ ਕੀਤਾ ਜਾ ਸਕਦਾ ਹੈ।
He said several important reform related decisions have been taken and this process will continue.
ਉਨ੍ਹਾਂ ਕਿਹਾ ਕਿ ਇਸ ਵਿਚ ਸੁਧਾਰ ਸਬੰਧੀ ਕਈ ਅਹਿਮ ਫੈਸਲੇ ਲਏ ਗਏ ਹਨ ਅਤੇ ਇਹ ਕੰਮ ਜਾਰੀ ਰਹੇਗਾ।
The objective of this challenge is to invite innovative ideas based on Artificial Intelligence, Internet of Things, Big Data Analytics, Blockchain and other cutting edge technology to reform Government processes.
ਇਸ ਚੈਲੰਜ ਦਾ ਟੀਚਾ ਆਰਟੀਫੀਸ਼ਲ ਇੰਟੈਲੀਜੈਂਸ , ਇੰਟਰਨੈੱਟ ਆਵ੍ ਥਿੰਗਜ਼ , ਬਿੱਗ ਡੇਟਾ ਐਨਾਲਿਟਿਕਸ ਬਲੌਕਚੇਨ ਅਤੇ ਹੋਰ ਕਟਿੰਗ ਐੱਜ ਟੈਕਨੋਲੋਜੀ ‘ਤੇ ਅਧਾਰਤ ਸਰਕਾਰੀ ਅਮਲਾਂ ਵਿੱਚ ਸੁਧਾਰ ਲਿਆਉਣ ਲਈ ਨਵੇਂ ਇਨੋਵੇਟਿਵ ਵਿਚਾਰ ਲੈਣਾ ਹੈ।
The objective of this challenge is to invite innovative ideas based on Artificial Intelligence, Internet of Things, Big Data Analytics, Blockchain and other cutting edge technology to reform Government processes.
ਇਸ ਚੈਲੰਜ ਦਾ ਟੀਚਾ ਆਰਟੀਫੀਸ਼ਲ ਇੰਟੈਲੀਜੈਂਸ , ਇੰਟਰਨੈੱਟ ਆਵ੍ ਥਿੰਗਜ਼ , ਬਿੱਗ ਡੇਟਾ ਐਨਾਲਿਟਿਕਸ ਬਲੌਕਚੇਨ ਅਤੇ ਹੋਰ ਕਟਿੰਗ ਐੱਜ ਟੈਕਨੋਲੋਜੀ ‘ਤੇ ਅਧਾਰਤ ਸਰਕਾਰੀ ਅਮਲਾਂ ਵਿੱਚ ਸੁਧਾਰ ਲਿਆਉਣ ਲਈ ਨਵੇਂ ਇਨੋਵੇਟਿਵ ਵਿਚਾਰ ਲੈਣਾ ਹੈ।
The path breaking GST reform has been introduced successfully and smoothly.
ਅਹਿਮ ਜੀਐੱਸਟੀ ਸੁਧਾਰ ਸਫਲਤਾ ਪੂਰਵਕ ਅਤੇ ਸੁਚਾਰੂ ਢੰਗ ਨਾਲ ਸ਼ੁਰੂ ਕੀਤੇ ਗਏ ਹਨ।
Advertisement - Remove
The path breaking GST reform has been introduced successfully and smoothly.
ਅਹਿਮ ਜੀਐੱਸਟੀ ਸੁਧਾਰ ਸਫਲਤਾ ਪੂਰਵਕ ਅਤੇ ਸੁਚਾਰੂ ਢੰਗ ਨਾਲ ਸ਼ੁਰੂ ਕੀਤੇ ਗਏ ਹਨ।
It is by far the biggest business and economic reform India has ever done.
ਭਾਰਤ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਕਾਰੋਬਾਰ ਅਤੇ ਆਰਥਿਕ ਸੁਧਾਰ ਕੀਤਾ ਹੈ।
56. The Sides reaffirmed the need to reform the UN Security Council to better reflect the current world order and make it more effective in dealing with emerging global challenges.
ਦੋਹਾਂ ਧਿਰਾਂ ਨੇ ਵਰਤਮਾਨ ਗਲੋਬਲ ਵਿਵਸਥਾ ਨੂੰ ਬਿਹਤਰ ਢੰਗ ਨਾਲ ਪ੍ਰਤੀਬਿੰਬਤ ਕਰਨ ਅਤੇ ਉੱਭਰਦੀਆਂ ਗਲੋਬਲ ਚੁਣੌਤੀਆਂ ਨਾਲ ਨਿਪਟਣ ਵਿੱਚ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਨੂੰ ਹੋਰ ਜ਼ਿਆਦਾ ਪ੍ਰਭਾਵਕਸ਼ਾਲੀ ਬਣਾਉਣ ਲਈ ਇਸ ਵਿੱਚ ਸੁਧਾਰ ਦੀ ਜ਼ਰੂਰਤ ਨੂੰ ਦੁਹਰਾਇਆ।
They agree on the need to reform the UN Development System with a view to enhancing its capability in supporting Member States in implementing the 2030 Agenda.
ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵਿਕਾਸ ਪ੍ਰਣਾਲੀ ਵਿੱਚ ਸੁਧਾਰ ਦੀ ਜ਼ਰੂਰਤ ’ਤੇ ਸਹਿਮਤੀ ਜਤਾਈ, ਤਾਕਿ 2030 ਏਜੰਡੇ ਦੇ ਲਾਗੂਕਰਨ ਵਿੱਚ ਮੈਂਬਰ ਦੇਸ਼ਾਂ ਦੀ ਮਦਦ ਕਰਨ ਵਿੱਚ ਇਸ ਦੀ ਸਮਰੱਥਾ ਵਧਾਈ ਜਾ ਸਕੇ।
His pioneering and relentless emphasis on social reform greatly helped the marginalised.
ਸਮਾਜ ਸੁਧਾਰ 'ਤੇ ਉਨ੍ਹਾਂ ਦੇ ਮੋਹਰੀ ਅਤੇ ਅਣਥੱਕ ਯਤਨਾਂ ਨੇ ਹਾਸ਼ੀਏ 'ਤੇ ਰਹਿ ਰਹੇ ਲੋਕਾਂ ਦੀ ਬਹੁਤ ਮਦਦ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading