Advertisement - Remove

procedures - Example Sentences

ਪ੍ਰਸੀਜਰ੍ਜ਼ / ਪ੍ਰੋਸੀਜਰ੍ਜ਼
The PM added,“It is our constant endeavour to simplify procedures for small entrepreneurs.
ਪ੍ਰਧਾਨ ਮੰਤਰੀ ਨੇ ਕਿਹਾ, ‘ਅਸੀਂ ਛੋਟੇ ਕਾਰੋਬਾਰੀਆਂ ਲਈ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦਾ ਲਗਾਤਾਰ ਯਤਨ ਕਰ ਰਹੇ ਹਾਂ।
c. Make procedures easy for the Primary Lending Institutions (PLIs);
ਲਈ ਪ੍ਰਕਿਰਿਆਵਾਂ ਨੂੰ ਅਸਾਨ ਬਾਣਉਣਾ;
We have taken decisive steps to ease licensing processes, and rationalize provisions and procedures relating to clearances, returns, and inspections.
ਅਸੀਂ ਲਾਇਸੈਂਸਿੰਗ ਪ੍ਰਕਿਰਿਆਵਾਂ ਨੂੰ ਨਰਮ ਕਰਨ ਅਤੇ ਪ੍ਰਵਾਨਗੀਆਂ, ਰਿਟਰਨਾਂ ਤੇ ਨਿਰੀਖਣਾਂ ਨਾਲ ਸਬੰਧਤ ਵਿਵਸਥਾਵਾਂ ਤੇ ਕਾਰਜ-ਵਿਧੀਆਂ ਨੂੰ ਤਰਕਪੂਰਨ ਬਣਾਉਣ ਲਈ ਫ਼ੈਸਲਾਕੁੰਨ ਕਦਮ ਚੁੱਕੇ ਹਨ।
He urged concerned officials to work towards a uniform set of processes and procedures for utilization of the funds, so as to benefit the backward communities, including tribals, in the mineral rich districts.
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਫੰਡਾਂ ਦੀ ਸਹੀ ਉਪਯੋਗਤਾ ਲਈ ਪ੍ਰਕਿਰਿਆਵਾਂ ਅਤੇ ਕਾਰਜ-ਵਿਧੀਆਂ ਦੇ ਇੱਕਸਾਰ ਸੈੱਟ ਲਈ ਕੰਮ ਕਰਨ ਦੀ ਬੇਨਤੀ ਕੀਤੀ, ਤਾਂ ਜੋ ਖਣਿਜ-ਭਰਪੂਰ ਜ਼ਿਲ੍ਹਿਆਂ ਵਿੱਚ ਕਬਾਇਲੀਆਂ ਸਮੇਤ ਪਿੱਛੜੇ ਭਾਈਚਾਰਿਆਂ ਨੂੰ ਲਾਭ ਪੁੱਜ ਸਕੇ।
Procedures for obtaining clearances from various agencies have been simplified.
ਵੱਖ ਵੱਖ ਏਜੰਸੀਆਂ ਤੋਂ ਕਲੀਅਰੈਂਸ ਲੈਣ ਦੀ ਪ੍ਰਣਾਲੀ ਨੂੰ ਸੁਖਾਲਾ ਕਰ ਦਿੱਤਾ ਗਿਆ ਹੈ।
Advertisement - Remove
Insertion of new section of 21A which enables the Central Government to make rules and procedures for PIM.
ਨਵੇਂ ਅਨੁਛੇਦ 21-ਏ ਨੂੰ ਸ਼ਾਮਲ ਕਰਨ ਨਾਲ ਕੇਂਦਰ ਸਰਕਾਰ ਪੀਆਈਐੱਮ ਲਈ ਨਿਯਮ ਅਤੇ ਪ੍ਰਕਿਰਿਆਵਾਂ ਤਿਆਰ ਕਰ ਸਕੇਗੀ।
During the interaction, officers shared their experiences on subjects such as a digital and smart governance, administrative procedures and accountability, transparency, doubling of farmers' income, skill development, Swachh Bharat, consumer rights, environment protection, and building of New India by 2022.
ਗੱਲਬਾਤ ਦੌਰਾਨ ਅਫ਼ਸਰਾਂ ਨੇ ਡਿਜੀਟਲ ਅਤੇ ਸਮਾਰਟ ਸ਼ਾਸਨ, ਪ੍ਰਸ਼ਾਸਕੀ ਪ੍ਰਕਿਰਿਆਵਾਂ ਅਤੇ ਜਵਾਬਦੇਹੀ, ਪਾਰਦਰਸ਼ਤਾ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਹੁਨਰ ਵਿਕਾਸ, ਸਵੱਛ ਭਾਰਤ, ਖਪਤਕਾਰਾਂ ਦੇ ਅਧਿਕਾਰ, ਵਾਤਾਵਰਣ ਸੁਰੱਖਿਆ ਅਤੇ 2022 ਤੱਕ ਨਵੇਂ ਭਾਰਤ ਦੇ ਨਿਰਮਾਣ ਵਰਗੇ ਵਿਸ਼ਿਆਂ 'ਤੇ ਆਪਣੇ ਅਨੁਭਵ ਸਾਂਝੇ ਕੀਤੇ।
The Vice President advised them to review, reform and refine working methods and procedures to ensure that the benefits of government programs reach the last man in the line.
ਉਪ ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਕੰਮਕਾਜ ਦੇ ਤਰੀਕਿਆਂ ਅਤੇ ਪ੍ਰਕਿਰਿਆਵਾਂ ਦੀ ਸਮੀਖਿਆ ਵਿੱਚ ਸੁਧਾਰ ਕਰਨ ਦੀ ਸਲਾਹ ਦਿੱਤੀ ਜਿਸ ਦੇ ਨਾਲ ਕਿ ਸਰਕਾਰੀ ਪ੍ਰੋਗਰਾਮਾਂ ਦਾ ਲਾਭ ਕਤਾਰ ਵਿੱਚ ਲਗੇ ਅੰਤਿਮ ਵਿਅਕਤੀ ਤੱਕ ਪਹੁੰਚਣਾ ਸੁਨਿਸ਼ਚਿਤ ਹੋ ਸਕੇ।
Shri Naik further informed that Ayurveda medicines and Panchkarma procedures like Snehana and Swedana are very effective in treating the Work Related Musculoskeletal Disorders (WRMSDs).
ਇਸ ਨਾਲ ਉਨ੍ਹਾਂ ਦੀ ਬਰਦਾਸ਼ਤ ਸ਼ਕਤੀ ਵਿੱਚ ਵਾਧਾ ਹੋਵੇਗਾ। ਸ਼੍ਰੀ ਨਾਇਕ ਨੇ ਦੱਸਿਆ ਕਿ ਆਯੁਰਵੇਦ ਦੀਆਂ ਔਸਧੀਆਂ ਅਤੇ ਸਨੇਹਨਾ ਅਤੇ ਸਵੇਦਨਾ ਵਰਗੀਆਂ ਪੰਚਕਰਮ ਪ੍ਰਕਿਰਿਆਵਾਂ ਰਾਹੀਂ ਮਾਸਪੇਸ਼ੀਆਂ ਵਿੱਚ ਹੋਣ ਵਾਲੀਆਂ ਗੜਬੜੀਆਂ ਦਾ ਪ੍ਰਭਾਵੀ ਤਰੀਕੇ ਨਾਲ ਇਲਾਜ ਕੀਤਾ ਜਾ ਸਕਦਾ ਹੈ।
In Manipur, all non- emergency procedures suspended at major hospitals designated for Covid emergency.
ਮਣੀਪੁਰ ਵਿੱਚ ਕੋਵਿਡ ਮਹਾਮਾਰੀ ਕਾਰਨ ਸਾਰੇ ਵੱਡੇ ਹਸਪਤਾਲਾਂ ਵਿੱਚ ਗ਼ੈਰ-ਐਮਰਜੈਂਸੀ ਪ੍ਰਕਿਰਿਆਵਾਂ ਮੁਅੱਤਲ ਕਰ ਦਿੱਤੀਆਂ ਗਈਆਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading