Advertisement - Remove

playing - Example Sentences

Popularity:
ਪ੍ਲੈਇਂਗ
He said the Gujarat Forensic Sciences University is playing a decisive role in global security, through its training and education.
ਉਨ੍ਹਾਂ ਨੇ ਕਿਹਾ ਕਿ ਵਿਸ਼ਵ ਯੂਨੀਵਰਸਿਟੀ ਸਿਖਲਾਈ ਅਤੇ ਸਿੱਖਿਆ ਰਾਹੀਂ ਗਲੋਬਲ ਸੁਰੱਖਿਆ ਵਿੱਚ ਨਿਰਣਾਇਕ ਭੂਮਿਕਾ ਨਿਭਾ ਰਹੀ ਹੈ।
This scheme is playing a significant role in enhancing self-employment in the villages and towns of the country.
ਇਸ ਯੋਜਨਾ ਨੇ ਦੇਸ਼ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਵੈ-ਰੋਜ਼ਗਾਰ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
The Prime Minister mentioned various macro-economic parameters, and other indicators to explain how the India is now playing an important role in the global economy.
ਪ੍ਰਧਾਨ ਮੰਤਰੀ ਨੇ ਵੱਖ -ਵੱਖ ਵਿਆਪਕ ਆਰਥਕ ਪੈਮਾਨਿਆਂ ਅਤੇ ਹੋਰ ਸੰਕੇਤਾਂ ਦਾ ਜ਼ਿਕਰ ਕੀਤਾ ਅਤੇ ਸਪਸ਼ਟ ਕੀਤਾ ਕਿ ਕਿਵੇਂ ਭਾਰਤ ਵਿਸ਼ਵ ਅਰਥ ਵਿਵਸਥਾ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈ।
The Prime Minister mentioned various macro-economic parameters, and other indicators to explain how the India is now playing an important role in the global economy.
ਪ੍ਰਧਾਨ ਮੰਤਰੀ ਨੇ ਵੱਖ -ਵੱਖ ਵਿਆਪਕ ਆਰਥਕ ਪੈਮਾਨਿਆਂ ਅਤੇ ਹੋਰ ਸੰਕੇਤਾਂ ਦਾ ਜ਼ਿਕਰ ਕੀਤਾ ਅਤੇ ਸਪਸ਼ਟ ਕੀਤਾ ਕਿ ਕਿਵੇਂ ਭਾਰਤ ਵਿਸ਼ਵ ਅਰਥ ਵਿਵਸਥਾ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈ।
He was playing a pivotal role in it.
ਇੱਕ ਬਹੁਤ ਵੱਡੀ ਮਹੱਤਵਪੂਰਨ ਭੂਮਿਕਾ ਨੂੰ ਉਹ ਨਿਭਾ ਰਹੇ ਸਨ।
Advertisement - Remove
The Prime Minister said nations from Asia and Africa are playing a stronger role in the new world order.
ਪ੍ਰਧਾਨ ਮੰਤਰੀ ਨੇ ਕਿਹਾ ਏਸ਼ੀਆ ਅਤੇ ਅਫ਼ਰੀਕਾ ਦੇ ਰਾਸ਼ਟਰ ਨਵੀਂ ਵਿਸ਼ਵ ਵਿਵਸਥਾ ਵਿੱਚ ਵਧੇਰੇ ਮਜ਼ਬੂਤ ਭੂਮਿਕਾ ਨਿਭਾ ਰਹੇ ਹਨ।
He said that the steps taken by the Government are also playing a key role in job creation.
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਕਦਮ ਚੁੱਕੇ ਗਏ ਹਨ, ਉਹ ਨੌਕਰੀਆਂ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
He said India is playing a key role in tackling these challenges.
ਉਨ੍ਹਾਂ ਕਿਹਾ ਕਿ ਭਾਰਤ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ।
Tendulkar had said that he only focuses on the ball that he is playing at present, and does not worry about the past or future.
ਤੇਂਦੁਲਕਰ ਨੇ ਕਿਹਾ ਸੀ ਕਿ ਖੇਡਦੇ ਸਮੇਂ ਉਹ ਸਿਰਫ਼ ਉਸੇ ਗੇਂਦ ਬਾਰੇ ਸੋਚਦੇ ਹਨ ਜੋ ਸਾਹਮਣੇ ਹੁੰਦੀ ਹੈ।
India is playing a crucial role in shaping up the discourse and providing leadership to these organizations.
ਹਿੰਦੋਸਤਾਨ ਉਸ ਵਿੱਚ ਦਿਸ਼ਾ ਦੇਣ ਵਿੱਚ ’ ਅਗਵਾਈ ਕਰਨ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading