Advertisement - Remove

plants - Example Sentences

Popularity:
ਪ੍ਲੈਨ੍ਟ੍ਸ
To this end, the 2nd Generation ethanol through lignocellulose Route has been adopted by Oil PSUs for establishing twelve 2G ethanol plants in 11 States.
ਇਸ ਟੀਚੇ ਦੀ ਪੂਰਤੀ ਲਈ ਦੂਜੀ ਪੀੜ੍ਹੀ ਈਥਾਨੋਲ ਦੀ ਵਰਤੋਂ ਲਿਗਨੋਸੈਲਿਓਲੋਜ਼ ਰੂਟ ਰਾਹੀਂ ਕਰਨ ਦੇ ਢੰਗ ਨੂੰ ਪੀਐੱਸਯੂਜ਼ ਵੱਲੋਂ ਅਪਣਾਇਆ ਗਿਆ ਹੈ ਜਿਸ ਨਾਲ 11 ਰਾਜਾਂ ਵਿੱਚ 12, 2-ਜੀ ਈਥਾਨੋਲ ਪਲਾਂਟਸ ਸਥਾਪਤ ਜਾਣਗੇ।
Works related to Sewage Treatment Plants at Barh, Sultanganj and Naugachia will be kicked off by PM.
ਪ੍ਰਧਾਨ ਮੰਤਰੀ ਵੱਲੋਂ ਬਾੜ੍ਹ, ਸੁਲਤਾਨਗੰਜ ਅਤੇ ਨੌਗਛੀਆ ਵਿੱਚ ਸੀਵੇਜ ਟਰੀਟਮੈਂਟ ਪਲਾਂਟਸ ਨਾਲ ਸਬੰਧਤ ਕਾਰਜ ਦੀ ਸ਼ੁਰੂਆਤ ਕੀਤੀ ਜਾਵੇਗੀ ।
He also unveiled a plaque to mark the laying of Foundation Stone, and Inauguration of various plants of Gujarat Narmada Fertilizer Corporation Ltd.
ਉਨ੍ਹਾਂ ਨੇ ਗੁਜਰਾਤ ਨਰਮਦਾ ਫਰਟੀਲਾਈਜ਼ਰ ਕਾਰਪੋਰੇਸ਼ਨ ਲਿਮਟਿਡ ਦੇ ਵੱਖ-ਵੱਖ ਪਲਾਂਟਾਂ ਦਾ ਉਦਘਾਟਨ ਕਰਨ ਲਈ ਇੱਕ ਨੀਂਹ ਪੱਥਰ ਰੱਖਣ ਲਈ ਤਖ਼ਤੀ ਤੋਂ ਪਰਦਾ ਹਟਾਇਆ।
He also unveiled a plaque to mark the laying of Foundation Stone, and Inauguration of various plants of Gujarat Narmada Fertilizer Corporation Ltd.
ਉਨ੍ਹਾਂ ਨੇ ਗੁਜਰਾਤ ਨਰਮਦਾ ਫਰਟੀਲਾਈਜ਼ਰ ਕਾਰਪੋਰੇਸ਼ਨ ਲਿਮਟਿਡ ਦੇ ਵੱਖ-ਵੱਖ ਪਲਾਂਟਾਂ ਦਾ ਉਦਘਾਟਨ ਕਰਨ ਲਈ ਇੱਕ ਨੀਂਹ ਪੱਥਰ ਰੱਖਣ ਲਈ ਤਖ਼ਤੀ ਤੋਂ ਪਰਦਾ ਹਟਾਇਆ।
He said fertiliser plants which had stopped working are in the process of being revived.
ਉਨ੍ਹਾਂ ਕਿਹਾ ਕਿ ਜਿਹੜੇ ਖਾਦ ਪਲਾਂਟ ਬੰਦ ਹੋ ਚੁੱਕੇ ਹਨ, ਉਨ੍ਹਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ।
Advertisement - Remove
Cabinet approved transfer of MMH Plants to Government of Karnataka along with 20,000 square meter land.
ਮੰਤਰੀ ਮੰਡਲ ਨੇ ਐੱਮਐੱਮਐੱਚ ਪਲਾਂਟਾਂ ਨੂੰ ਕਰਨਾਟਕ ਸਰਕਾਰ ਨੂੰ ਸੌਂਪਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ।
The Prime Minister said that the thermal power plants launched at Buxar and Khurgawill accelerate India’s growth and will transform the power availability in Uttar Pradesh, Bihar and other neighbouringstates.
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਕਸਰ ਅਤੇ ਖੁਰਜਾ ਵਿਖੇ ਲਾਂਚ ਕੀਤੇ ਗਏ ਥਰਮਲ ਪਾਵਰ ਪਲਾਂਟ ਭਾਰਤ ਦੇ ਵਿਕਾਸ ਨੂੰ ਗਤੀ ਦੇਣਗੇ ਅਤੇ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਗੁਆਂਢੀ ਰਾਜਾਂ ‘ਚ ਬਿਜਲੀ ਦੀ ਉਪਲੱਬਧਤਾ ਨੂੰ ਬਦਲ ਦੇਣਗੇ।
He said drains falling into the river are being blocked, and sewage treatment plants being built.
ਉਨ੍ਹਾਂ ਨੇ ਕਿਹਾ ਕਿ ਨਦੀ ਵਿੱਚ ਡਿੱਗਣ ਵਾਲੇ ਨਾਲਿਆਂ ਨੂੰ ਰੋਕਿਆ ਜਾ ਰਿਹਾ ਹੈ, ਅਤੇ ਸੀਵੇਜ ਟ੍ਰੀਟਮੈਂਟ ਪਲਾਂਟ ਬਣਾਏ ਜਾ ਰਹੇ ਹਨ ।
He said water treatment plants would be set up in all 18 cities in Madhya Pradesh which fall along the banks of the Narmada.
ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਉਨ੍ਹਾਂ ਸਾਰੇ 18 ਸ਼ਹਿਰਾਂ ਵਿੱਚ, ਜੋ ਕਿ ਨਰਮਦਾ ਦੇ ਕੰਢੇ ਉੱਤੇ ਵਸੇ ਹੋਏ ਹਨ, ਵਾਟਰ ਟ੍ਰੀਟਮੈਂਟ ਪਲਾਂਟ ਸਥਾਪਿਤ ਕੀਤੇ ਜਾਣਗੇ।
He said water treatment plants would be set up in all 18 cities in Madhya Pradesh which fall along the banks of the Narmada.
ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਉਨ੍ਹਾਂ ਸਾਰੇ 18 ਸ਼ਹਿਰਾਂ ਵਿੱਚ, ਜੋ ਕਿ ਨਰਮਦਾ ਦੇ ਕੰਢੇ ਉੱਤੇ ਵਸੇ ਹੋਏ ਹਨ, ਵਾਟਰ ਟ੍ਰੀਟਮੈਂਟ ਪਲਾਂਟ ਸਥਾਪਿਤ ਕੀਤੇ ਜਾਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading