Advertisement - Remove

plants - Example Sentences

Popularity:
ਪ੍ਲੈਨ੍ਟ੍ਸ
Worshipping the plants and trees, celebrating the weather and seasons for fasting and as festivals, talking about the relationship with nature in our folklores, we have always considered the nature as a living being.
ਪੇੜ- ਪੌਧੇ ਦੀ ਪੂਜਾ ਕਰਨਾ, ਮੌਸਮ, ਰਿਤੁਆਂ ਨੂੰ ਵਰਤ ਅਤੇ ਤਿਉਹਾਰ ਵਜੋਂ ਮਨਾਉਣਾ। ਲੋਰੀਆਂ, ਲੋਕਗਾਥਾਵਾਂ ਵਿੱਚ ਕੁਦਰਤ ਦੇ ਰੁੱਤਾਂ ਦੀ ਗੱਲ ਕਰਨਾ। ਅਸੀਂ ਕੁਦਰਤ ਨੂੰ ਹਮੇਸ਼ਾ ਸਜੀਵ ਮੰਨਿਆ ਹੈ।
Three sewer treatment plants in Dinapur will prevent the dirty water from the city from flowing into mother Ganga for several years to come.
ਦੀਨਾਪੁਰ ਵਿੱਚ ਸੀਵਰ ਟ੍ਰੀਟਮੈਂਟ ਨਾਲ ਜੁੜੇ ਤਿੰਨ ਪਲਾਂਟ ਆਉਣ ਵਾਲੇ ਅਨੇਕ ਸਾਲਾਂ ਤੱਕ ਸ਼ਹਿਰ ਦੀ ਗੰਦਗੀ ਨੂੰ ਮਾਂ ਗੰਗਾ ਵਿੱਚ ਮਿਲਣ ਤੋਂ ਬਚਾਉਣ ਵਾਲੇ ਹਨ।
Similarly, the Namami Gange Mission will get a boost after the sewerage network and the water treatment plants get ready in Karmalichak, Barh, Sultangunj and Naugachia.
ਇਸ ਪ੍ਰਕਾਰ, ਕਰਮਾਲੀਚਕ, ਬਾੜ, ਸੁਲਤਾਨਗੰਜ ਅਤੇ ਨੌਗਛੀਆ ਲਈ ਸੀਵਰੇਜ ਨੈੱਟਵਰਕ ਅਤੇ ਗੰਦੇ ਪਾਣੀ ਦੀ ਸਫਾਈ ਨਾਲ ਜੁੜੇ ਪਲਾਂਟ ਜਦੋਂ ਤਿਆਰ ਹੋ ਜਾਣਗੇ ਤਾਂ ਇਸ ਨਾਲ ਨਮਾਮਿ ਗੰਗੇ ਮਿਸ਼ਨ ਨੂੰ ਹੋਰ ਤਾਕਤ ਮਿਲੇਗੀ।
And I have been told that in the last 18 months, around 3,000 hectares of land have been brought under aromatic plants cultivation.
ਅਤੇ ਮੈਨੂੰ ਦੱਸਿਆ ਗਿਆ ਹੈ ਕਿ ਪਿਛਲੇ 18 ਮਹੀਨਿਆਂ ਵਿੱਚ ਦੇਸ਼ ਭਰ ਵਿੱਚ ਕਰੀਬ 3 ਹਜ਼ਾਰ ਹੈਕਟੇਅਰ ਭੂਮੀ ’ਤੇ ਐਰੋਮੈਟਿਕ ਪਲਾਂਟਸ ਦੀ ਖੇਤੀ ਨੂੰ ਪਹੁੰਚਾਇਆ ਗਿਆ ਹੈ।
Strengthening laboratories in dairy plants will help in ensuring the consumption of safe milk and to promote export.
ਡੇਅਰੀ ਪਲਾਂਟਾਂ ਵਿੱਚ ਲੈਬਾਰਟਰੀਆਂ ਨੂੰ ਮਜ਼ਬੂਤ ਬਣਾਉਣ ਨਾਲ ਸੁਰੱਖਿਅਤ ਦੁੱਧ ਦੀ ਖਪਤ ਯਕੀਨੀ ਕਰਨ ਅਤੇ ਬਰਾਮਦ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ।
Advertisement - Remove
The strengthening of laboratories at dairy plants will help in ensuring safe milk consumption and also in creating reasonable data base on various contaminants and milk constituents to defend India's position in international forums like VWWTO and CODE to promote exports.
ਡੇਅਰੀ ਪਲਾਂਟਾਂ ਵਿੱਚ ਲੈਬਾਰਟਰੀਆਂ ਨੂੰ ਮਜ਼ਬੂਤ ਬਣਾਉਣ ਨਾਲ ਸੁਰੱਖਿਅਤ ਦੁੱਧ ਦੀ ਖਪਤ ਯਕੀਨੀ ਬਣਾਉਣ ਅਤੇ ਵੀਡਬਲਿਊਡਬਲਿਊਟੀਓ ਅਤੇ ਸੀਓਡੀਈ ਵਰਗੀਆਂ ਅੰਤਰਰਾਸ਼ਟਰੀ ਸਟੇਜਾਂ ਉੱਤੇ ਭਾਰਤ ਦੀ ਸਥਿਤੀ ਦਾ ਵਿਚਾਰ ਕਰਨ ਅਤੇ ਬਰਾਮਦ ਨੂੰ ਹੁਲਾਰਾ ਦੇਣ ਲਈ ਵੱਖ - ਵੱਖ ਤਰ੍ਹਾਂ ਦੇ ਦੂਸ਼ਿਤ ਪਦਾਰਥਾਂ ਅਤੇ ਦੁੱਧ ਵਿੱਚ ਸ਼ਾਮਲ ਤੱਤਾਂ ਬਾਰੇ ਢੁਕਵਾਂ ਡਾਟਾਬੇਸ ਤਿਆਰ ਕਰਨ ਵਿੱਚ ਮਦਦ ਮਿਲੇਗੀ।
This is seen in loss of land and plants and animal species, facing threat of becoming extinct.
ਇਹ ਭੂਮੀ ਕਟਾਅ (ਲੈਂਡ ਡੀਗ੍ਰੇਡੇਸ਼ਨ) ਅਤੇ ਜਾਨਵਰਾਂ ਅਤੇ ਪੌਦਿਆਂ ਦੀਆਂ ਪ੍ਰਜਾਤੀਆਂ ਦੇ ਨੁਕਸਾਨ ਵਿੱਚ ਨਜ਼ਰ ਆਉਂਦੇ ਹੈ, ਜਿਨ੍ਹਾਂ ’ਤੇ ਲੁਪਤ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।
Possibility of installing bottling plants for LPG can be explored for reducing transportation cost.
ਟ੍ਰਾਂਸਪੋਰਟ ਲਾਗਤ ਵਿੱਚ ਕਮੀ ਕਰਨ ਲਈ ਐੱਲਪੀਜੀ ( ਰਸੋਈ ਗੈਸ ) ਲਈ ਬੌਟਲਿੰਗ ਪਲਾਂਟ ਲਗਾਉਣ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਿਆ ਜਾ ਸਕਦਾ ਹੈ ।
It also protects against draught by maintaining plants water content which in turn is a benefit for photosynthesis as leafs maintain their shape and vigor.
ਇਹ ਪੌਧਿਆਂ ਦੇ ਜਲ ਤੱਤਾਂ ਨੂੰ ਬਣਾਈ ਰੱਖ ਕੇ ਖੁਰਾਕ ਵਿਰੋਧੀ ਤੱਤਾਂ ਤੋਂ ਬਚਾਉਂਦਾ ਹੈ, ਜਿਹੜਾ ਕਿ ਫੋਟੋਸਿੰਥੈਸਿਸ ਲਈ ਲਾਭਕਾਰੀ ਹੁੰਦਾ ਹੈ, ਜਿਵੇਂ ਪੱਤੇ ਆਪਣੀ ਬਣਤਰ ਅਤੇ ਤਾਕਤ ਬਣਾਈ ਰੱਖਦੇ ਹਨ।
The MoU will help PFC to actively partner with NBPCL and provide finance for hydro-electric plants totaling 225 MW along with power components of multipurpose projects as part of state governments endeavor to implement twelve major multipurpose projects.
ਇਸ ਸਹਿਮਤੀ ਪੱਤਰ ਨਾਲ ਪੀਐੱਫਸੀ ਨੂੰ ਐੱਨਬੀਪੀਸੀਐੱਲ ਕਾਰਜਸ਼ੀਲ ਭਾਗੀਦਾਰੀ ਮਿਲੇਗੀ ਤੇ ਨਾਲ ਹੀ ਕੁੱਲ 225 ਮੈਗਾਵਾਟ ਦੇ ਹਾਈਡ੍ਰੋ-ਇਲੈਕਟ੍ਰਿਕ ਪਲਾਂਟਾਂ ਦੇ ਬਹੁਮੰਤਵੀ ਪ੍ਰੋਜੈਕਟਾਂ ਬਿਜਲੀ ਕੰਪੋਨੈਂਟਾਂ ਲਈ ਵਿੱਤ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading