Advertisement - Remove

parts - Example Sentences

ਪਾਰ੍ਟ੍ਸ
He said the eastern and north-eastern parts of the country have the greatest potential for economic development, and this bridge is just one element of the Union Government's vision in this regard.
ਉਹਨਾਂ ਕਿਹਾ ਕਿ ਮੁਲਕ ਦੇ ਪੂਰਬੀ ਅਤੇ ਉੱਤਰ-ਪੂਰਬੀ ਹਿੱਸਿਆਂ ਵਿੱਚ ਆਰਥਕ ਵਿਕਾਸ ਦੀਆਂ ਬਹੁਤ ਅਧਿਕ ਸੰਭਾਵਨਾਵਾਂ ਹਨ ਅਤੇ ਕੇਂਦਰ ਸਰਕਾਰ ਲਈ ਇਹ ਪੁਲ ਇੱਕ ਅੰਸ਼ ਮਾਤਰ ਹੈ ।
Further, electricity access would help in establishing efficient and modern health services in all parts of the country.
ਇਸ ਤੋਂ ਇਲਾਵਾ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਬਿਜਲੀ ਦੀ ਪਹੁੰਚ ਨਾਲ ਕੁਸ਼ਲ ਅਤੇ ਆਧੁਨਿਕ ਸਿਹਤ ਸੇਵਾਵਾਂ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ।
Besides the foreign delegates, 50 domestic stakeholders in Tourism sector from other parts of the country and 86 sellers from the North Eastern States are participating in the Mart.
ਵਿਦੇਸ਼ੀ ਪ੍ਰਤਿਨਿਧੀਆਂ ਦੇ ਨਾਲ - ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੈਰ-ਸਪਾਟਾ ਉਦਯੋਗ ਨਾਲ ਜੁਡ਼ੇ 50 ਘਰੇਲੂ ਭਾਗੀਦਾਰਾਂ ਦੇ ਨਾਲ-ਨਾਲ ਪੂਰਬ-ਉੱਤਰ ਰਾਜਾਂ ਦੇ 86 ਵਿਕਰੀਕਰਤਾ ਵੀ ਹਿੱਸਾ ਲੈਣਗੇ ।
Welcoming the delegates Secretary, Ministry of Water Resources, River Development and Ganga Rejuvenation Shri UP Singh expressed concern on the declining level of ground water in many parts of the country.
ਡੈਲੀਗੇਟਾਂ ਦਾ ਸਵਾਗਤ ਕਰਦੇ ਹੋਏ ਜਲ ਸੰਸਾਧਨਾਂ, ਦਰਿਆਈ ਵਿਕਾਸ ਅਤੇ ਗੰਗਾ ਕਇਆਕਲਪ ਮੰਤਰਾਲਾ ਦੇ ਸਕੱਤਰ ਸ਼੍ਰੀ ਯੂ ਪੀ ਸਿੰਘ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਾਫੀ ਨੀਵਾਂ ਜਾਣ ਉੱਤੇ ਡੂੰਘੀ ਚਿੰਤਾ ਪ੍ਰਗਟਾਈ।
In the inaugural function Shri Kiren Rijiju said that Ven. Bakula Rinpoche was a monk-activist, and helped the cause of peace and spread of the teaching of Lord Buddha in different parts of the world.
ਉਦਘਾਟਨੀ ਸਮਾਰੋਹ ਵਿੱਚ ਸ਼੍ਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਪੂਜਨੀਕ ਬਕੁਲਾ ਰਿਨਪੋਚੇ ਇੱਕ ਸੰਨਿਆਸੀ-ਕਾਰਕੁਨ ਸਨ ਜਿਨ੍ਹਾਂ ਨੇ ਸ਼ਾਂਤੀ ਕਾਇਮ ਕਰਨ ਵਿੱਚ ਮਦਦ ਕੀਤੀ ਸੀ ਅਤੇ ਲੌਰਡ ਬੁੱਧ ਦੀਆਂ ਸਿੱਖਿਆਵਾਂ ਨੂੰ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲਾਇਆ ਸੀ।
Advertisement - Remove
In order to overcome this weakness there was a massive movement against casteism in different parts of the country.
ਇਸੇ ਕਮਜ਼ੋਰੀ ਨੂੰ ਦੂਰ ਕਰਨ ਲਈ ਉਸ ਦੌਰ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜਾਤੀਵਾਦ ਦੇ ਖਿਲਾਫ਼ ਬਹੁਤ ਵਿਆਪਕ ਅੰਦੋਲਨ ਚਲੇ।
The President said that India deeply appreciates the development initiatives Prince Aga Khan is supporting in India and other parts of the world.
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇਸ਼ ਵਿੱਚ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਕੀਤੇ ਜਾ ਰਹੇ ਵਿਕਾਸ ਸਬੰਧੀ ਪਹਿਲੂਆਂ ਵਿੱਚ ਸ਼ਹਿਜਾਦੇ ਆਗਾ ਖ਼ਾਨ ਦੇ ਸਮਰਥਨ ਦੀ ਸ਼ਲਾਘਾ ਕਰਦਾ ਹੈ।
Following is the full text of the statement: Madam, Yesterday, there have been incidences of violence and arson in some parts of the country.
ਬਿਆਨ ਦਾ ਮੂਲ ਪਾਠ ਹੇਠ ਲਿਖੇ ਅਨੁਸਾਰ ਹੈ: ਮੈਡਮ, ਕੱਲ੍ਹ ਦੇਸ ਦੇ ਕੁਝ ਹਿੱਸਿਆਂ ਵਿੱਚ ਹਿੰਸਾ ਅਤੇ ਸਾੜ-ਫੂਕ ਦੀਆਂ ਘਟਨਾਵਾਂ ਵਾਪਰੀਆਂ।
Senior officers of the Ministry visited various offices and 9 Public Sector Undertakings located in different parts of the country to motivate the staff for cleanliness.
ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਸਵੱਛਤਾ ਸਬੰਧੀ ਪ੍ਰੇਰਿਤ ਕਰਨ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਵੱਖ-ਵੱਖ ਦਫ਼ਤਰਾਂ ਅਤੇ 9 ਸਰਵਜਨਕ ਖੇਤਰ ਦੇ ਉਪਕ੍ਰਮਾਂ ਦਾ ਦੌਰਾ ਕੀਤਾ।
The Union Government has planned the setting up of 20 State Cancer Institutes and 50 Tertiary Care Cancer Centres in different parts of the country.Proposals can be approved, for eligible institutions, upto Rs.
ਕੇਂਦਰ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 20 ਰਾਜ ਕੈਂਸਰ ਸੰਸਥਾਨਾਂ ਅਤੇ 50 ਤੀਜੇ ਦਰਜੇ ਦੇ ਕੈਂਸਰ ਸੰਭਾਲ ਕੇਂਦਰਾਂ ਦੀ ਸਥਾਪਨਾ ਦੀ ਯੋਜਨਾ ਬਣਾਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading