Advertisement - Remove

parts - Example Sentences

Popularity:
ਪਾਰ੍ਟ੍ਸ
GoM was also informed that genome sequencing of strains of the novel coronavirus isolated from patients in different parts of the country has been initiated.
ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਗਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਰੀਜ਼ਾਂ ਤੋਂ ਅਲੱਗ ਕੀਤੇ ਗਏ ਨੋਵਲ ਕੋਰੋਨਾਵਾਇਰਸ ਦੇ ਜੀਨੋਮ ਕ੍ਰਮ ਦੀ ਸ਼ੁਰੂਆਤ ਕੀਤੀ ਗਈ ਹੈ।
The following suggestions were given by the representatives of the Central Trade Unions: To provide more trains to transport the migrant workers stranded in various parts of the country.
ਸੈਂਟਰਲ ਟਰੇਡ ਯੂਨੀਅਨਾਂ ਦੇ ਪ੍ਰਤੀਨਿਧੀਆਂ ਦੁਆਰਾ ਨਿਮਨਲਿਖਤ ਸੁਝਾਅ ਦਿੱਤੇ ਗਏ : 1. ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਟਰਾਂਸਪੋਰਟ ਲਈ ਜ਼ਿਆਦਾ ਤੋਂ ਜ਼ਿਆਦਾ ਰੇਲ ਗੱਡੀਆ ਉਪਲੱਬਧ ਕਰਾਉਣਾ।
He said that all the persons coming back to the State from other parts of the country must be examined and thereafter it should be decided that he or she needs to be kept under home quarantine or institutional quarantine.
ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਦੇਸ਼ ਦੇ ਹੋਰ ਹਿੱਸਿਆਂ ਵਿੱਚੋਂ ਆਉਣ ਵਾਲੇ ਲੋਕ ਕੁਆਰੰਟੀਨ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਇਨ੍ਹਾਂ ਦੀ ਸਹੀ ਢੰਗ ਨਾਲ ਜਾਂਚ ਹੋਵੇ। ਇਸ ਕਰਕੇ ਇਹ ਫੈਸਲਾ ਲਿਆ ਗਿਆ ਕਿ ਜਿਸ ਨੂੰ ਜ਼ਰੂਰਤ ਹੋਵੇ ਉਸ ਨੂੰ ਘਰਾਂ ਵਿੱਚ ਜਾਂ ਸੰਸਥਾਨਾਂ ਵਿੱਚ ਕੁਆਰੰਟੀਨ ਲਈ ਰੱਖਿਆ ਜਾਵੇ।
24 other NDRF teams are also on standby in different parts of the country.
ਇਸ ਦੇ ਨਾਲ ਹੀ 24 ਹੋਰ ਟੀਮਾਂ ਨੂੰ ਵੀ ਦੇਸ਼ ਦੇ ਵੱਖੋਵੱਖਰੇ ਹਿੱਸਿਆਂ ਵਿੱਚ ਤਿਆਰ ਰਹਿਣ ਲਈ ਆਖ ਦਿੱਤਾ ਗਿਆ ਹੈ।
The fresh cases included 81 returnees from other parts of the country.
ਤਾਜ਼ਾ ਮਾਮਲਿਆਂ ਵਿੱਚ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ 81 ਵਾਪਸ ਪਰਤੇ ਵਿਅਕਤੀ ਸ਼ਾਮਲ ਹਨ।
Advertisement - Remove
Sikkim: Chief Secretary chaired the State Task Force meeting to review the progress of evacuation of Sikkimese people from various parts of the country.
ਸਿੱਕਮ: ਮੁੱਖ ਸਕੱਤਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਿੱਕਮ ਦੇ ਲੋਕਾਂ ਨੂੰ ਕੱਢਣ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਟੇਟ ਟਾਸਕ ਫੋਰਸ ਦੀ ਬੈਠਕ ਦੀ ਅਗਵਾਈ ਕੀਤੀ।
In his tweet Shri Modi said, Beneficiaries can get top quality and affordable medical care not only where they registered but also in other parts of India.
ਸ਼੍ਰੀ ਮੋਦੀ ਨੇ ਆਪਣੇ ਟਵੀਟ ਵਿੱਚ ਕਿਹਾ ਹੈ , "ਲਾਭਾਰਥੀ ਨਾ ਕੇਵਲ ਜਿੱਥੇ ਉਹ ਰਾਜਿਸਟਡ ਹਨ , ਬਲਕਿ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਬਿਤਹਰੀਨ ਅਤੇ ਕਿਫਾਇਤੀ ਮੈਡੀਕਲ ਕੇਅਰ ਪ੍ਰਾਪਤ ਕਰ ਸਕਦੇ ਹਨ।
He expressed confidence that the restoration will be complete in Odisha by today evening itself and the work is in progress in parts of Kolkata and some other districts of West Bengal.
ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਓਡੀਸ਼ਾ ਵਿੱਚ ਬਹਾਲੀ ਅੱਜ ਹੀ ਹੋ ਜਾਵੇਗੀ ਅਤੇ ਕੋਲਕਾਤਾ ਦੇ ਕੁਝ ਹਿੱਸਿਆਂ ਅਤੇ ਪੱਛਮ ਬੰਗਾਲ ਦੇ ਹੋਰ ਜ਼ਿਲ੍ਹਿਆਂ ਵਿੱਚ ਕੰਮ ਪ੍ਰਗਤੀ 'ਤੇ ਹੈ।
Rather, the concept entails a confident, self-reliant, caring nation which takes care of all the strata of the society and nurtures development of all parts of the country.
ਬਲਕਿ, ਇਹ ਸੰਕਲਪਨਾ ਇੱਕ ਆਤਮਵਿਸਵਾਸ਼,ਆਤਮਨਿਰਭਰ,ਦੂਜਿਆਂ ਦਾ ਖਿਆਲ ਕਰਨ ਵਾਲੇ ਰਾਸ਼ਟਰ ਦੇ ਲਈ ਜ਼ਰੂਰੀ ਹੈ, ਜਿਹੜਾ ਸਮਾਜ ਦੇ ਸਾਰੇ ਹਿੱਸਿਆਂ ਦੀ ਦੇਖਭਾਲ ਕਰਦਾ ਹੈ ਅਤੇ ਦੇਸ਼ ਦੇ ਸਾਰੇ ਹਿੱਸਿਆਂ ਨੂੰ ਵਿਕਸਿਤ ਕਰਦਾ ਹੈ ਉਨ੍ਹਾਂ ਕਿਹਾ ਆਤਮਨਿਰਭਰ ਭਾਰਤ ਦੇ 130 ਕਰੋੜ ਨਾਗਰਿਕਾਂ ਦੇ ਮਨ ਵਿੱਚ ਏਕਤਾ ਦੀ ਭਾਵਨਾ ਬਿਠਾਏਗਾ।
As per FAOs locust status Bulletin of 27th May, 2020, in Pakistan and Iran adults are forming groups and small swarms in spring breeding areas in Baluchistan, Indus Valley (Pak) and southern coast and parts of Sistan-Baluchistan.
ਐੱਫਏਓਜ਼ ਅਨੁਸਾਰ ਟਿੱਡੀਦਲ ਦੀ ਸਥਿਤੀ 27 ਮਈ,2020 ਨੂੰ ਪਾਕਿਸਤਾਨ ਅਤੇ ਈਰਾਨ ਵਿੱਚ ਬਲੋਚਿਸਤਾਨ,ਸਿੰਧ ਘਾਟੀ (ਪਾਕਿ) ਅਤੇ ਦੱਖਣੀ ਤੱਟ ਅਤੇ ਸੀਸਤਾਨ-ਬਲੋਚਿਸਤਾਨ ਦੇ ਹਿੱਸਿਆਂ ਵਿੱਚ ਬਾਲਗ ਬਸੰਤ ਪ੍ਰਜਣਨ ਵਾਲੇ ਖੇਤਰਾਂ ਵਿੱਚ ਸਮੂਹ ਅਤੇ ਛੋਟੇ ਸਮੂਹ ਬਣਾ ਰਹੇ ਸਨ।ਇਹ ਸੰਕ੍ਰਮਣ ਭਾਰਤ-ਪਾਕਿਸਤਾਨ ਦੇ ਨਾਲ-ਨਾਲ ਗਰਮੀਆਂ ਦੇ ਪ੍ਰਜਣਨ ਵਾਲੇ ਇਲਾਕਿਆਂ ਵਿੱਚ ਚੌਲੀਸਤਾਨ ਤੋਂ ਥਾਰਪਰਕਰ ਤੱਕ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading