Advertisement - Remove

package - Example Sentences

Popularity:
Difficulty:
ਪੈਕਜ / ਪੈਕਿਜ / ਪੈਕਿਜ
Conclusion of the Bilateral Technical Arrangement (BTA) has been linked to the Visa Free Agreement for holders of Diplomatic passports as a package deal.
ਦੁਵੱਲੀ ਟੈਕਨੀਕਲ ਵਿਵਸਥਾ ਦੇ ਨਿਚੋੜ ਨੂੰ ਡਿਪਲੋਮੈਟਿਕ ਪਾਸਪੋਰਟ ਧਾਰਕਾਂ ਲਈ ਇਕ ਪੈਕੇਜ ਸਮਝੌਤੇ ਵਜੋਂ ਵੀਜਾ ਮੁਕਤ ਸਮਝੌਤੇ ਨਾਲ ਜੋੜ ਦਿੱਤਾ ਗਿਆ ਹੈ।
Besides, on 15th December, 2017, a special package for employment generation in the leather and footwear sector was approved by the Government.
15 ਦਸੰਬਰ, 2017 ਨੂੰ ਵੱਡੇ ਪੈਮਾਨੇ `ਤੇ ਰੋਜ਼ਗਾਰ ਪੈਦਾ ਕਰਨ ਲਈ ਚਮੜਾ ਅਤੇ ਜੁੱਤੀ ਖੇਤਰ ਵਿੱਚ ਇੱਕ ਵਿਸ਼ੇਸ਼ ਪੈਕੇਜ ਨੂੰ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ।
There has been encouraging progress in implementing the economic package of US 1.4 billion, which was agreed upon during the visit of President Solih to India.
ਰਾਸ਼ਟਰਪਤੀ ਸੋਲਿਹ ਦੀ ਪਿਛਲੀ ਯਾਤਰਾ ਵਿੱਚ 1.4 ਬਿਲੀਅਨ ਡਾਲਰ ਦੇ ਇਕਨੌਮਿਕ ਪੈਕੇਜ ਉੱਤੇ ਸਹਿਮਤੀ ਹੋਈ ਸੀ। ਉਸ ਦੇ ਲਾਗੂਕਰਨ ਵਿੱਚ ਉਤਸ਼ਾਹਜਨਕ ਪ੍ਰਗਤੀ ਹੋਈ ਹੈ।
The 36,384 displaced families covered under the package approved by the Cabinet on 30.11.2016 included 26,319 displaced families from PoJK settled in JK and 10,065 Displaced Families displaced from ChhambNiabat area.
ਮੰਤਰੀ ਮੰਡਲ ਵੱਲੋਂ 31.11.2016 ਨੂੰ ਪ੍ਰਵਾਨ ਕੀਤੇ ਪੈਕੇਜ ਤਹਿਤ 36384 ਵਿਸਥਾਪਿਤ ਪਰਿਵਾਰਾਂ ਨੂੰ ਕਵਰ ਕੀਤਾ ਗਿਆ। ਇਨ੍ਹਾਂ ਵਿੱਚ 26319 ਪਰਿਵਾਰ ਮਕਬੂਜ਼ਾ ਜੰਮੂ-ਕਸ਼ਮੀਰ ਤੋਂ ਜੰਮੂ-ਕਸ਼ਮੀਰ ਰਾਜ ਵਿੱਚ ਆ ਗਏ ਸਨ ਅਤੇ 10065 ਉੱਜੜੇ ਪਰਿਵਾਰ ਛੰਬ ਨਿਆਬਤ ਇਲਾਕੇ ਤੋਂ ਇਧਰ ਆ ਗਏ ਸਨ।
Friends With technology, we are developing Ayushman Bharat as a complete package of healthcare.
ਸਾਥੀਓ ਇਸ ਟੈਕਨੋਲੋਜੀ ਨਾਲ ਆਯੁਸ਼ਮਾਨ ਭਾਰਤ ਨੂੰ ਹੈਲਥਕੇਅਰ ਦੇ ਕੰਪਲੀਟ ਪੈਕੇਜ ਦੇ ਤੌਰ ਉੱਤੇ ਅਸੀਂ ਵਿਕਸਿਤ ਕਰ ਰਹੇ ਹਾਂ।
Advertisement - Remove
A special package of Rs 1500 Crore is earmarked for the development of the region.
ਖੇਤਰ ਦੇ ਵਿਕਾਸ ਲਈ 1500 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ।
The region will get a special development package of Rs 1500 crore, which will greatly benefit districts like Kokrajhar, Chirang, Baksa and Udalguri.
ਪ੍ਰਧਾਨ ਮੰਤਰੀ ਨੇ ਬੀਟੀਏਡੀ ਦੇ ਕੋਕਰਾਝਾਰ , ਚਿਰਾਂਗ , ਬਕਸਾ ਅਤੇ ਉਦਲਗੁਰੀ ਲਈ 1500 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ।
He proposed closer cooperation between the health emergency agencies of the countries, formulation of economic relief package and long term recovery plan for the region.
ਉਨ੍ਹਾਂ ਨੇ ਦੇਸ਼ਾਂ ਦੀ ਹੈਲਥ ਐਮਰਜੈਂਸੀ ਏਜੰਸੀਆਂ ਦਰਮਿਆਨ ਨੇੜਲੇ ਸਹਿਯੋਗ, ਆਰਥਿਕ ਰਾਹਤ ਪੈਕੇਜ ਤਿਆਰ ਕਰਨ ਅਤੇ ਖੇਤਰ ਲਈ ਦੀਰਘਕਾਲੀ ਰਿਕਵਰੀ ਪਲਾਨ ਦਾ ਪ੍ਰਸਤਾਵ ਰੱਖਿਆ।
Thanking the Prime Minister and the Finance Minister, Shri Pradhan in a statement has said that the relief package of 1.7 lakh crore will help the nation deal with disruptions from the Covid-19 outbreak.
ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ, ਸ਼੍ਰੀ ਪ੍ਰਧਾਨ ਨੇ ਇੱਕ ਬਿਆਨ ਵਿੱਚ ਕਿਹਾ ਕਿ 1.7 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਨਾਲ ਦੇਸ਼ ਨੂੰ ਕੋਵਿਡ-19 ਦੇ ਫੈਲਾਅ ਨਾਲ ਹੋਣ ਵਾਲੀਆਂ ਦਿੱਕਤਾਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ।
Announces Rs 1.7 Lakh Crore Financial Package The Narendra Modi Government on the 26th of March announced a Financial Package of Rs 1.7 Lakh Crore which focuses on emergency cash transfers of the poor.
1.7 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ 26 ਮਾਰਚ ਨੂੰ ਨਰੇਂਦਰ ਮੋਦੀ ਸਰਕਾਰ ਨੇ ਗ਼ਰੀਬਾਂ ਦੇ ਐਮਰਜੈਂਸੀ ਕੈਸ਼ ਟ੍ਰਾਂਸਫਰਸ ‘ਤੇ ਕੇਂਦਰਿਤ 1.7 ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading