Advertisement - Remove

package - Example Sentences

Popularity:
Difficulty:
ਪੈਕਜ / ਪੈਕਿਜ / ਪੈਕਿਜ
The distribution of pulses for the package emanated from robust availability of stock in the buffer which was set up in 2015-2016.
2015-2016 ਵਿੱਚ ਸਥਾਪਿਤ ਬਫਰ ਸਟਾਕ ਨਾਲ ਪੈਕੇਜ ਲਈ ਦਾਲ਼ਾਂ ਦੀ ਵੰਡ ਕੀਤੀ ਜਾਵੇਗੀ।
The package also included relief for poor families who had availed of an LPG connection under PMUY.
ਪੈਕੇਜ ਵਿੱਚ ਉਨ੍ਹਾਂ ਗ਼ਰੀਬ ਪਰਿਵਾਰਾਂ ਲਈ ਰਾਹਤ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੇ ਪੀਐੱਮਯੂਵਾਈ ਦੇ ਤਹਿਤ ਐੱਲਪੀਜੀ ਕਨੈਕਸ਼ਨ ਦੀ ਸੁਵਿਧਾ ਪ੍ਰਾਪਤ ਕੀਤੀ ਸੀ।
Regular reviews and monitoring of the implementation of economic package is being overseen by the Finance Minister personally.
ਆਰਥਿਕ ਪੈਕੇਜ ਨੂੰ ਲਾਗੂ ਕਰਨ ਦੀਆਂ ਨਿਯਮਿਤ ਸਮੀਖਿਆਵਾਂ ਅਤੇ ਨਿਗਰਾਨੀ ਉੱਤੇ ਵਿੱਤ ਮੰਤਰੀ ਖ਼ੁਦ ਨਜ਼ਰ ਰੱਖਦੇ ਹਨ।
He noted that the Centre had announced a package of Rs 15,000 crore at the beginning of this battle.
ਉਨ੍ਹਾਂ ਕਿਹਾ ਕਿ ਇਸ ਲੜਾਈ ਦੇ ਅਰੰਭ ’ਚ ਹੀ ਕੇਂਦਰ ਨੇ 15,000 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕਰ ਦਿੱਤਾ ਸੀ।
For this reason, at the very outset, the central government announced a package of 15 thousand crore rupees.
ਇਸ ਵਜ੍ਹਾ ਨਾਲ ਬਹੁਤ ਸ਼ੁਰੂਆਤ ਵਿੱਚ ਹੀ ਕੇਂਦਰ ਸਰਕਾਰ ਨੇ 15 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕਰ ਦਿੱਤਾ ਸੀ ।
Advertisement - Remove
The new Supreme Court building project is one of the five projects being implemented under the Special Economic Package of USD 353 million extended by the Government of India to Mauritius in 2016.
ਭਾਰਤ ਸਰਕਾਰ ਨੇ ਪੰਜ ਪ੍ਰੋਜੈਕਟਾਂ ਲਈ ਸਾਲ 2016 ’ਚ ਮੌਰੀਸ਼ਸ ਨੂੰ 353 ਮਿਲੀਅਨ ਅਮਰੀਕੀ ਡਾਲਰ ਦਾ ‘ਵਿਸ਼ੇਸ਼ ਆਰਥਿਕ ਪੈਕੇਜ’ ਦਿੱਤਾ ਸੀ, ਜਿਸ ਅਧੀਨ ਬਣ ਰਹੀ ਨਵੀਂ ਸੁਪਰੀਮ ਕੋਰਟ ਪਹਿਲਾ ਪ੍ਰੋਜੈਕਟ ਹੈ।
Kerala: State government has requested the Centre to provide a special economic package for the state to overcome the damages caused in the rains.
ਅਤੇ ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 399 ਹੈ| ਕੇਰਲ: ਰਾਜ ਸਰਕਾਰ ਨੇ ਕੇਂਦਰ ਨੂੰ ਬੇਨਤੀ ਕੀਤੀ ਹੈ ਕਿ ਉਹ ਬਾਰਸ਼ ਕਾਰਨ ਹੋਏ ਨੁਕਸਾਨ ਨੂੰ ਦੂਰ ਕਰਨ ਲਈ ਰਾਜ ਲਈ ਇੱਕ ਸਪੈਸ਼ਲ ਆਰਥਿਕ ਪੈਕੇਜ ਮੁਹੱਈਆ ਕਰਵਾਏ।
He was speaking while inaugurating the Virtual Workshop- A Joint initiatives of Apparel Expert Promotion Council and MSME Ministry through Video Conference, Shri Gadkari said Government is providing support through package announced recently for liquidity, stress management in the MSME sector.
ਉਹ ਵੀਡੀਓ ਕਾਨਫਰੰਸਿੰਗ ਜ਼ਰੀਏ ਇੱਕ ਵਰਕਸ਼ਾਪ ਦੇ ਉਦਘਾਟਨ ਦੇ ਦੌਰਾਨ ਬੋਲ ਰਹੇ ਸਨ ਜਿਹੜੀ ਅਪੈਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਅਤੇ ਐੱਮਐੱਸਐੱਮਈ ਮੰਤਰਾਲੇ ਦੀ ਸਾਂਝੀ ਪਹਿਲ ਸੀ। ਸ਼੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਐੱਮਐੱਸਐੱਮਈ ਖੇਤਰ ਵਿੱਚ ਤਰਲਤਾ, ਤਣਾਅ ਪ੍ਰਬੰਧਨ ਲਈ ਹਾਲ ਹੀ ਵਿੱਚ ਐਲਾਨੇ ਗਏ ਪੈਕੇਜ ਜ਼ਰੀਏ ਸਹਾਇਤਾ ਮੁਹੱਈਆ ਕਰਵਾ ਰਹੀ ਹੈ।
MoU on Implementation of the Grant Component of Indias Post-Earthquake Reconstruction Package in the Education Sector in Nepal Mr.
ਭਾਰਤ ਵੱਲੋਂ ਭੁਚਾਲ ਤੋਂ ਬਾਅਦ ਮੁੜ ਉਸਾਰੀ ਲਈ ਸਿੱਖਿਆ ਦੇ ਖੇਤਰ ਲਈ ਦਿੱਤੇ ਗਏ ਪੈਕੇਜ ਨੂੰ ਲਾਗੂ ਕਰਨ ਲਈ ਸਹਿਮਤੀ ਪੱਤਰ ਸ਼੍ਰੀ ਸ਼ਾਂਤਾਰਾਜ ਸੁਬੇਦੀ, ਸਕੱਤਰ, ਵਿੱਤ ਮੰਤਰਾਲਾ ਸ਼੍ਰੀ ਐੱਸ ਜੈਸ਼ੰਕਰ, ਵਿਦੇਸ਼ ਸਕੱਤਰ, ਵਿਦੇਸ਼ ਮੰਤਰਾਲਾ 3.
(i) The location of the relief camps and the facilities being made available, (ii) Relief package under the Pradhan Mantri Garib Kalyan Yojana and measures being taken by the State Government Administration.
(ਓ) ਉਪਲੱਬਧ ਕਰਵਾਏ ਗਏ ਰਾਹਤ ਕੈਂਪਾਂ ਅਤੇ ਸੁਵਿਧਾਵਾਂ ਦਾ ਸਥਾਨ, (ਅ) ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਰਾਹਤ ਪੈਕੇਜ ਅਤੇ ਰਾਜ ਸਰਕਾਰ ਦੇ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਉਪਾਅ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading