Advertisement - Remove

offering - Example Sentences

ਓਫਰਿਂਗ / ਓਫ੍ਰਿਂਗ
The MIIM Programme has been offering a wide range of business support Services.
ਐੱਮ ਆਈ ਆਈ ਐੱਮ ਪ੍ਰੋਗਰਾਮ ਵੱਡੇ ਪੱਧਰ ਉੱਤੇ ਵਿਸ਼ਾਲ ਵਪਾਰਕ ਸਹਾਇਤਾ ਸੇਵਾਵਾਂ ਦੀ ਪੇਸ਼ਕਸ਼ ਕਰ ਰਿਹਾ ਹੈ।
The MIIM Programme has been offering a wide range of business support Services.
ਐੱਮ ਆਈ ਆਈ ਐੱਮ ਪ੍ਰੋਗਰਾਮ ਵੱਡੇ ਪੱਧਰ ਉੱਤੇ ਵਿਸ਼ਾਲ ਵਪਾਰਕ ਸਹਾਇਤਾ ਸੇਵਾਵਾਂ ਦੀ ਪੇਸ਼ਕਸ਼ ਕਰ ਰਿਹਾ ਹੈ।
The unique Umang app launched only three months back is already offering 185 Government services.
ਅਨੋਖਾ ਉਮੰਗ ਐਪ ਜੋ ਕਿ ਤਿੰਨ ਮਹੀਨੇ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ, 185 ਸਰਕਾਰੀ ਸੇਵਾਵਾਂ ਦੀ ਪੇਸ਼ਕਸ਼ ਕਰ ਚੁੱਕਾ ਹੈ।
ARNAB: And you also said on 17 February 2015 on this issue, that the then Law Minister is only offering lip service
ਅਰਨਬ: ਅਤੇ ਤੁਸੀਂ ਇਸ ਮੁੱਦੇ ਬਾਰੇ 17 ਫ਼ਰਵਰੀ, 2015 ਨੂੰ ਇਹ ਆਖਿਆ ਸੀ ਕਿ ਤਤਕਾਲੀਨ ਕਾਨੂੰਨ ਮੰਤਰੀ ਕੇਵਲ ਫੋਕੀ ਬਿਆਨਬਾਸ਼ੀ ਕਰਦੇ ਰਹੇ ਹਨ।
These centres are offering generic medicine cheaper by 50 than the market rate.
ਇਨ੍ਹਾਂ ਕੇਂਦਰਾਂ ’ਤੇ ਜੈਨਰਿਕ ਦਵਾਵੀਆਂ ਮਾਰਕੀਟ ਰੇਟ ਤੋਂ ਲਗਭਗ 50% ਸਸਤੀਆਂ ਹਨ ।
Advertisement - Remove
With my modest salutation to Pujya Bapu, I conclude my speech by offering my homage to this great leader.
ਪੂਜਨੀਕ ਬਾਪੂ ਦੇ ਚਰਣਾਂ ਵਿੱਚ ਨਮਨ ਕਰਦੇ ਹੋਏ, ਵਿਨਮਰ ਸ਼ਰਧਾਂਜਲੀ ਦਿੰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।
Economic exchanges Business and innovation France and India want to foster business cooperation in the digital sector by offering a wider scope to work in their respective markets.
1.1 ਆਰਥਿਕ ਅਦਾਨ ਪ੍ਰਦਾਨ ਵਪਾਰ ਅਤੇ ਇਨੋਵੇਸ਼ਨ ਫਰਾਂਸ ਅਤੇ ਭਾਰਤ ਆਪਣੇ ਸਬੰਧਿਤ ਬਜ਼ਾਰਾਂ ਵਿੱਚ ਕੰਮ ਦੀ ਵਿਆਪਕ ਗੁੰਜਾਇਸ਼ ਦੀ ਪੇਸ਼ਕਸ਼ ਕਰਕੇ ਡਿਜੀਟਲ ਖੇਤਰ ਵਿੱਚ ਕਾਰੋਬਾਰੀ ਸਹਿਯੋਗ ਨੂੰ ਪ੍ਰੋਤਸਾਹਨ ਦੇਣਾ ਚਾਹੁੰਦੇ ਹਨ ।
DSTs effort at this hour of need is to support RD initiatives in this direction by boosting innovations offering comprehensive solutions like Ventilators, Diagnostics, Therapeutics, Informatics and other intervention for control and mitigation of Covid-19.
ਮੁਸੀਬਤ ਦੀ ਇਸ ਘੜੀ ਵਿੱਚ ਡੀਐੱਸਟੀ ਦਾ ਇਹ ਯਤਨ ਹੈ ਕਿ ਇਹ ਖੋਜ ਤੇ ਵਿਕਾਸ ਦੇ ਖੇਤਰ ਵਿੱਚ ਚੁੱਕੇ ਜਾ ਰਹੇ ਕਦਮਾਂ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਿਆਂ ਇਸ ਦੇ ਸਮਾਧਾਨ ਵਜੋਂ ਵੈਂਟੀਲੇਟਰ, ਡਾਇਗਨੌਸਟਿਕਸ, ਥੇਰਾਪਿਊਸਟਿਕਸ, ਇੰਫਰਮੈਟਿਕਸ ਅਤੇ ਹੋਰ ਖੋਜਾਂ ਦੀ ਪੇਸ਼ਕਸ਼ ਕਰੇ ਤਾਕਿ ਕੋਵਿਡ -19 ਨੂੰ ਕੰਟਰੋਲ ਕੀਤਾ ਹੇਠਾਂ ਲਿਆਂਦਾ ਜਾ ਸਕੇ ਤੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕੇ।
Singh complemented the civil servants for their support to Governments COVID 19 relief operations by offering one day salary to the Prime Ministers Cares Fund.
ਜਿਤੇਂਦਰ ਸਿੰਘ ਨੇ ਵਿਆਪਕ ਨਿਸ਼ਕਾਮ ਇੰਟਰਸਰਵਿਸ ਮੇਲਮਿਲਾਪ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਕੇਅਰਸ ਫ਼ੰਡ ’ਚ ਇੱਕ ਦਿਨ ਦੀ ਤਨਖ਼ਾਹ ਦੀ ਪੇਸ਼ਕਸ਼ ਦੁਆਰਾ ਸਰਕਾਰ ਦੇ ਕੋਵਿਡ19 ਰਾਹਤ ਕਾਰਜਾਂ ’ਚ; ਸਮਰਥਨ ਦੇਣ ਲਈ ਸਿਵਲਸੇਵਕਾਂ ਦੀ ਸ਼ਲਾਘਾ ਕੀਤੀ।
All these sites are offering attractive discounts on products too.
ਇਹ ਸਾਰੀਆਂ ਸਾਈਟਾਂ ਉਤਪਾਦਾਂ ’ਤੇ ਵੀ ਆਕਰਸ਼ਕ ਛੋਟ ਦੀ ਪੇਸ਼ਕਸ਼ ਕਰ ਰਹੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading