Advertisement - Remove

news - Example Sentences

Popularity:
Difficulty:
ਨੂਜ਼ / ਨ੍ਯੂਜ਼
Shri Naqvi told all the state waqf boards and religious and social organizations that we should remain cautious of any type of fake news and conspiracies aimed at creating misinformation.
ਸ਼੍ਰੀ ਨਕਵੀ ਨੇ ਸਾਰੇ ਰਾਜ ਵਕਫ਼ ਬੋਰਡਾਂ ਅਤੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੂੰ ਕਿਹਾ ਕਿ ਸਾਨੂੰ ਕਿਸੇ ਵੀ ਕਿਸਮ ਦੀਆਂ ਝੂਠੀਆਂ ਖ਼ਬਰਾਂ ਅਤੇ ਗ਼ਲਤ ਜਾਣਕਾਰੀ ਉਤਪੰਨ ਕਰਨ ਵਾਲੀਆਂ ਸਾਜ਼ਿਸ਼ਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
In another tweet PIB Fact Check today busted a fake news doing the rounds on WhatsApp that claimed Government is going to bring an Act which will require all salaried persons to deposit 18.
ਇੱਕ ਹੋਰ ਟਵੀਟ ਵਿੱਚ ਪੀਆਈਬੀ ਫੈਕਟ ਚੈੱਕ ਨੇ ਅੱਜ ਵਟਸਐਪ ’ਤੇ ਭੇਜੀ ਜਾ ਰਹੀ ਇੱਕ ਹੋਰ ਖ਼ਬਰ ਨੂੰ ਗਲਤ ਠਹਿਰਾਇਆ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਇੱਕ ਆਰਡੀਨੈਂਸ ਲਿਆਉਣ ਜਾ ਰਹੀ ਹੈ ਜਿਸ ਵਿੱਚ ਸਾਰੇ ਤਨਖ਼ਾਹਦਾਰ ਵਿਅਕਤੀਆਂ ਨੂੰ 18 % ਜਮ੍ਹਾਂ ਕਰਵਾਉਣਾ ਪਵੇਗਾ।
Ministry of Chemicals and Fertilizers Press Note Meanwhile NPPA denies the news item appeared in the Times of India today alleging that NPPA approvingly cited a price that is more than three times the government procurement rate for the masks.
ਰਸਾਇਣ ਤੇ ਖਾਦ ਮੰਤਰਾਲਾ ਇਸੇ ਦੌਰਾਨ ਐੱਨਪੀਪੀਏ ਨੇ ਟਾਈਮਸ ਆਵ੍ ਇੰਡੀਆ ਵਿੱਚ ਅੱਜ ਛਪੀਆਂ ਖ਼ਬਰਾਂ ਤੋਂ ਇਨਕਾਰ ਕੀਤਾ ਜੋ ਇਹ ਦੋਸ਼ ਲਾਉਂਦੀਆਂ ਹਨ ਕਿ ਐੱਨਪੀਪੀਏ ਨੇ ਇੱਕ ਅਜਿਹੇ ਭਾਅ ਨੂੰ ਮਨਜ਼ੂਰੀ ਦਿੱਤੀ ਹੈ ਜੋ ਕਿ ਮਾਸਕਾਂ ਦੀ ਸਰਕਾਰੀ ਖ਼ਰੀਦ ਦੀ ਦਰ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ।
Police resorted to lathi charge to disperse a group of migrant labourers gathered in Perumbavoor near Kochi following a fake news circulated that train tickets to return are being distributed.
ਕੋਚੀ ਨੇੜੇ ਪੇਰੁੰਮਬੂਰ ਵਿੱਚ ਇਕੱਠੇ ਹੋਏ ਪ੍ਰਵਾਸੀ ਮਜ਼ਦੂਰਾਂ ਦੇ ਸਮੂਹ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਇਹ ਮਜ਼ਦੂਰ ਇੱਕ ਝੂਠੀ ਖ਼ਬਰ ਦੇ ਫੈਲਣ ਤੋਂ ਬਾਅਦ ਇਕੱਠਾ ਹੋਏ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਵਾਪਸ ਜਾਣ ਲਈ ਰੇਲਵੇ ਦੀਆਂ ਟਿਕਟਾਂ ਵੰਡੀਆਂ ਜਾ ਰਹੀਆਂ ਹਨ।
Once I saw this thing in a news paper, you people are able to get the news leaked from our office, you are very good at that
ਇੱਕ ਵਾਰੀ ਮੈਂ ਕਿਸੇ ਅਖ਼ਬਾਰ ਵਿੱਚ.... ਸਾਡੇ ਏਥੇ ਖ਼ਬਰਾਂ ਤਾਂ ਲੀਕ ਕਰ ਹੀ ਲੈਂਦੇ ਹੋ ਤੁਸੀਂ ਲੋਕ । ਆਪ ਦੀ ਬੜੀ ਕੁਸ਼ਲਤਾ ਤਾਂ ਹੈ ਹੀ ।
Advertisement - Remove
People of the country cannot forget the days when big breaking news were aired on TV channel you all are familiar with the breaking news.
ਦੇਸ਼ ਦੇ ਲੋਕ ਉਹ ਦਿਨ ਨਹੀਂ ਭੁੱਲ ਸਕਦੇ, ਜਦ ਟੀਵੀ ਚੈਨਲਾਂ ਤੇ ਵੱਡੀ ਵੱਡੀ ਬਰੇਕਿੰਗ ਨਿਊਜ਼ ਚਲਦੀ ਹੁੰਦੀ ਸੀ - ਕੋਲਾ ਘਰਾਂ ਵਿੱਚ ਇਕ ਦਿਨ ਦਾ ਕੋਲਾ ਬਚਿਆ, ਦੋ ਦਿਨ ਦਾ ਕੋਲਾ ਬਚਿਆ ।
Child Reporters from street childrens news magazine Balaknama will cover the entire event and publish it in their magazine, with due approval of the content from Ministry.
ਸਟ੍ਰੀਟ ਚਿਲਡਰਨਜ਼ ਨਿਊਜ਼ ਮੈਗ਼ਜ਼ੀਨ ''ਬਾਲਕਨਾਮਾ'' ਦੇ ਬਾਲ ਰਿਪੋਰਟਰ ਇਸ ਸਾਰੇ ਪ੍ਰੋਗਰਾਮ ਦੀ ਰਿਪੋਰਟਿੰਗ ਕਰਨਗੇ ਅਤੇ ਇਸ ਨੂੰ ਆਪਣੇ ਮੈਗਜ਼ੀਨ ਵਿੱਚ ਮੰਤਰਾਲਾ ਵੱਲੋਂ ਪ੍ਰਵਾਨਗੀ ਮਿਲਣ ਉੱਤੇ ਛਾਪਣਗੇ।
Earlier, on getting the news of Shri Limba Rams admission in a hospital, the Minister had deputed a team of officers to visit and enquire if any assistance is required.
ਇਸ ਤੋਂ ਪਹਿਲਾਂ, ਸ਼੍ਰੀ ਲਿੰਬਾ ਰਾਮ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਖ਼ਬਰ ਸੁਣ ਕੇ ਮੰਤਰੀ ਨੇ ਅਧਿਕਾਰੀਆਂ ਦੀ ਇੱਕ ਟੀਮ ਦੀ ਉਸ ਕੋਲ ਜਾਣ ਅਤੇ ਪੁੱਛਣ ਦੀ ਡਿਊਟੀ ਲਗਾਈ ਕਿ ਉਹ ਪਤਾ ਕਰਨ ਕਿ ਕਿਸ ਮਦਦ ਦੀ ਲੋੜ ਹੈ।
There was a time when news used to flash the grand houses of the politicians but now the media talks about the grand houses of the poor.
ਹੁਣ ਤੱਕ ਖ਼ਬਰ ਆਉਂਦੀ ਸੀ ਨੇਤਾਵਾਂ ਦੇ ਵੱਡੇ-ਵੱਡੇ ਘਰ ਬਣਨ ਦੀ, ਹੁਣ ਤੱਕ ਖ਼ਬਰ ਆਉਂਦੀ ਸੀ ਨੇਤਾਵਾਂ ਦੇ ਘਰਾਂ ਦੀ ਸਜਾਵਟ ਦੀ; ਹੁਣ ਖ਼ਬਰਾਂ ਆ ਰਹੀਆਂ ਹਨ ਗ਼ਰੀਬਾਂ ਦੇ ਘਰ ਬਣਨ ਦੀਆਂ, ਹੁਣ ਖ਼ਬਰਾਂ ਆ ਰਹੀਆਂ ਹਨ ਗ਼ਰੀਬਾਂ ਦੇ ਘਰਾਂ ਦੀ ਸਜਾਵਟ ਕੀਤੀ।
It is clarified that the news reports are not based on facts and there is no such proposal before the Ministry to alter the DBT mechanism.
ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਪ੍ਰੈੱਸ ਰਿਪੋਰਟਾਂ ਤੱਥਾਂ ’ਤੇ ਅਧਾਰਤ ਨਹੀਂ ਹਨ ਅਤੇ ਡੀਬੀਟੀ ਵਿਵਸਥਾ ਵਿੱਚ ਤਬਦੀਲੀ ਕਰਨ ਨਾਲ ਸਬੰਧਤ ਅਜਿਹਾ ਕੋਈ ਵੀ ਪ੍ਰਸਤਾਵ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਚਾਰਅਧੀਨ ਨਹੀਂ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading