Advertisement - Remove

news - Example Sentences

ਨੂਜ਼ / ਨ੍ਯੂਜ਼
Students also asked him questions through various television news channels, the Narendra Modi Mobile App, and the MyGov platform.
ਵਿਦਿਆਰਥੀਆਂ ਨੇ ਵੱਖ-ਵੱਖ ਟੀਵੀ ਨਿਊਜ਼ ਚੈਨਲਾਂ, ਨਰੇਂਦਰ ਮੋਦੀ ਮੋਬਾਈਲ ਐਪ ਅਤੇ ਮਾਈਗੌਵ ਪਲੇਟਫਾਰਮ ਰਾਹੀਂ ਉਨ੍ਹਾਂ ਤੋਂ ਸਵਾਲ ਪੁੱਛੇ।
An estimated 10 lakh people viewed the interaction through various platforms, which included the Narendra Modi App and various television news channels and social media platforms, among others.
ਤਕਰੀਬਨ 10 ਲੱਖ ਲੋਕਾਂ ਨੇ ਵੱਖ-ਵੱਖ ਮੰਚਾਂ ਰਾਹੀਂ, ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਨਰੇਂਦਰ ਮੋਦੀ ਐਪ ਅਤੇ ਵੱਖ-ਵੱਖ ਟੀਵੀ ਨਿਊਜ਼ ਚੈਨਲ ਅਤੇ ਸੋਸ਼ਲ ਮੀਡੀਆ ਮੰਚ ਵੀ ਸ਼ਾਮਲ ਸਨ, ਰਾਹੀਂ ਇਸ ਵਿਚਾਰ ਚਰਚਾ ਨੂੰ ਦੇਖਿਆ।
Central Press Accreditation Committee is chaired by Principal Director General, PIB with Representative from Press Council of India, Representative from News Broadcasters Association as its members.
ਕੇਂਦਰੀ ਪ੍ਰੈਸ ਪ੍ਰਮਾਣਿਕਤਾ ਕਮੇਟੀ ਦੀ ਪ੍ਰਧਾਨਗੀ ਪ੍ਰਿੰਸੀਪਲ ਡਾਇਰੈਕਟਰ ਜਨਰਲ, ਪੀ.ਆਈ.ਬੀ. ਵੱਲੋਂ ਕੀਤੀ ਜਾਂਦੀ ਹੈ ਅਤੇ ਭਾਰਤ ਦੇ ਪ੍ਰੈਸ ਕੌਂਸਲ ਦੇ ਨੁਮਾਇੰਦੇ, ਨਿਊਜ਼ ਬਰਾਡਕਾਸਟਰਸ ਐਸੋਸੀਏਸ਼ਨ ਦੇ ਪ੍ਰਤੀਨਿਧੀ ਮੈਂਬਰਾਂ ਦੇ ਤੌਰ 'ਤੇ ਸ਼ਾਮਲ ਹੁੰਦੇ ਹਨ।
Prime Minister's Office Prime Minister to address Manorama News Conclave 2019 tomorrow Prime Minister Shri Narendra Modi will address Manorama News Conclave 2019, tomorrow i.e.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਕੱਲ੍ਹ ਮਨੋਰਮਾ ਨਿਊਜ਼ ਕਨਕਲੇਵ 2019 ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ ਯਾਨੀ 30 ਅਗਸਤ, 2019 ਨੂੰ ਸਵੇਰੇ 10 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਮਨੋਰਮਾ ਨਿਊਜ਼ ਕਨਕਲੇਵ 2019 ਨੂੰ ਸੰਬੋਧਨ ਕਰਨਗੇ।
The apex court has noted that the migration of large number of labourers working in the cities was triggered by panic created by fake news that the lock down would continue for more than three months.
ਸੁਪਰੀਮ ਕੋਰਟ ਨੇ ਇਸ ਗੱਲ ਉੱਤੇ ਧਿਆਨ ਦਿੱਤਾ ਹੈ ਕਿ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਵੱਡੀ ਸੰਖਿਆ ਵਿੱਚ ਮਾਈਗ੍ਰੇਸ਼ਨ ਦਾ ਕਾਰਨ ਇਸ ਫੇਕ ਨਿਊਜ਼ (ਝੂਠੀ ਖ਼ਬਰ) ਕਾਰਨ ਫੈਲੀ ਦਹਿਸ਼ਤ (ਘਬਰਾਹਟ) ਸੀ ਕਿ ਲੌਕਡਾਊਨ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਚਲਣ ਵਾਲਾ ਹੈ।
Advertisement - Remove
Expressing his appreciation to both electronic and print media personnel for disseminating news and constant updates on the pandemic, the Vice President appealed to the people to guard against rumors, fake news, and misleading information, particularly on social media.
ਸੰਕ੍ਰਮਣ ਬਾਰੇ ਸੂਚਨਾ ਅਤੇ ਸਮਾਚਾਰ ਪਹੁੰਚਾਉਣ ਲਈ ਇਲੈਕਟ੍ਰੌਨਿਕ ਅਤੇ ਪ੍ਰਿੰਟ ਮੀਡੀਆ ਕਰਮੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਅਫਵਾਹਾਂ , ਫੇਕ ਨਿਊਜ਼ (ਝੂਠੀਆਂ ਖ਼ਬਰਾਂ), ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਉੱਤੇ ਭ੍ਰਾਮਕ ਸੂਚਨਾ, ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ।
Background In order to check the spread of fake news on social media and following observations of the Supreme Court, PIB set up a dedicated unit to bust rumours getting viral on the social media.
ਪਿਛੋਕੜ ਸੋਸ਼ਲ ਮੀਡੀਆ ‘ਤੇ ਫੇਕ ਨਿਊਜ਼ ਦੇ ਪ੍ਰਸਾਰ ਨੂੰ ਰੋਕਣ ਅਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇ ਅਨੁਪਾਲਨ ਵਿੱਚ ਪੀਆਈਬੀ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਵਾਲੀਆਂ ਅਫਵਾਹਾਂ ਨੂੰ ਉਜਾਗਰ ਕਰਨ ਲਈ ਇੱਕ ਸਪੈਸ਼ਲ ਯੂਨਿਟ ਦੀ ਸਥਾਪਨਾ ਕੀਤੀ ਹੈ।
In another post, Fact Check has busted a rumour on News portal which claimed that in Jaipur because of one Sadhus smoking pipe (Chillum) 300 people got infected by COVID-19.
ਇੱਕ ਹੋਰ ਪੋਸਟ ’ਚ ‘ਫ਼ੈਕਟ ਚੈੱਕ’ ਨੇ ਇੱਕ ਨਿਊਜ਼ ਪੋਰਟਲ ਉੱਤੇ ਚਲ ਰਹੀ ਉਸ ਅਫ਼ਵਾਹ ਦਾ ਪਰਦਾਫਾਸ਼ ਕੀਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੱਕ ਸਾਧੂ ਦੀ ਚਿਲਮ ਕਾਰਨ 300 ਵਿਅਕਤੀ ਕੋਵਿਡ19 ਦੇ ਸੰਕ੍ਰਮਣ ਤੋਂ ਗ੍ਰਸਤ ਹੋ ਗਏ।
He also suggested all departments can pool in their digital resources and DD News can use their weekly EBSB programme to host destination based programmes.
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਾਰੇ ਵਿਭਾਗ ਆਪਣੇ ਡਿਜੀਟਲ ਸੰਸਾਧਨਾਂ ਨੂੰ ਇਕੱਠੇ ਕਰ ਸਕਦੇ ਹਨ ਅਤੇ ਡੀਡੀ ਨਿਊਜ਼ ਆਪਣੇ ਸਪਤਾਹਿਕ ਈਬੀਐੱਸਬੀ ਪ੍ਰੋਗਰਾਮ ਦੀ ਵਰਤੋਂ ਮੰਜ਼ਿਲ ਅਧਾਰਿਤ ਪ੍ਰੋਗਰਾਮਾਂ ਨੂੰ ਹੋਸਟ ਕਰਨ ਵਿੱਚ ਕਰ ਸਕਦਾ ਹੈ।
Ministry of Power MNRE issues fresh advisory against fraudulent websites inviting registration underPM-KUSUMScheme Further, news portals are also advised to check the authenticity of websites claiming to be registration portal for Government Schemes before publishing them on digital or print platforms.
ਬਿਜਲੀ ਮੰਤਰਾਲਾ ਐੱਮਐੱਨਆਰਈ ਨੇ ਪੀਐੱਮ-ਕੁਸੁਮ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਦਾ ਦਾਅਵਾ ਕਰਨ ਵਾਲੀਆਂ ਫਰਜ਼ੀ ਵੈੱਬਸਾਈਟਾਂ ਦੇ ਖ਼ਿਲਾਫ਼ ਨਵੀਂ ਅਡਵਾਈਜ਼ਰੀ ਜਾਰੀ ਕੀਤੀ ਇਸ ਤੋਂ ਇਲਾਵਾ, ਨਿਊਜ਼ ਪੋਰਟਲਾਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਡਿਜੀਟਲ ਜਾਂ ਪ੍ਰਿੰਟ ਪਲੈਟਫਾਰਮ ਤੇ ਉਨ੍ਹਾਂ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਸਰਕਾਰੀ ਸਕੀਮਾਂ ਲਈ ਰਜਿਸਟ੍ਰੇਸ਼ਨ ਪੋਰਟਲ ਹੋਣ ਦਾ ਦਾਅਵਾ ਕਰਨ ਵਾਲੀਆਂ ਵੈੱਬਸਾਈਟਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਲੈਣ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading