Advertisement - Remove

manner - Example Sentences

Popularity:
Difficulty:
ਮੈਨਰ
The Government has mandated NTA to conduct the examination in a scientific manner involving experts.
ਸਰਕਾਰ ਨੇ ਮਾਹਰਾਂ ਨੂੰ ਸ਼ਾਮਲ ਕਰਦਿਆਂ ਵਿਗਿਆਨਕ ਤਰੀਕੇ ਨਾਲ ਪ੍ਰੀਖਿਆ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਐੱਨਟੀਏ ਨੂੰ ਦਿੱਤੀ ਹੈ।
I want to reassure you that just like the mid-day meal scheme got a shot in the arm by Iskon, our Dairies can also deliver food to these children in the best possible manner under this system.
ਮੈਂ ਵਿਸ਼ਵਾਸ ਦਿਵਾਉਂਦਾ ਹਾਂ ਜਿਸ ਪ੍ਰਕਾਰ ਨਾਲ ਇਸਕੌਨ ਰਾਹੀਂ ਦੁਪਹਿਰ ਦੀ ਭੋਜਨ ਯੋਜਨਾ ਨੂੰ ਇੱਕ ਤਾਕਤ ਮਿਲੀ ਹੈ, ਸਾਡੀਆਂ ਸਾਰੀਆਂ ਡੇਅਰੀਆਂ ਬਹੁਤ ਉੱਤਮ ਤਰੀਕੇ ਨਾਲ ਸਾਡੇ ਇਨ੍ਹਾਂ ਬੱਚਿਆਂ ਨੂੰ ਇਸੇ ਵਿਵਸਥਾ ਤਹਿਤ ਖਾਣਾ ਪਹੁੰਚਾ ਸਕਦੀਆਂ ਹਨ।
Bank Board Bureau has been constituted for the appointment of qualified people in a transparent manner without the intervention of the government.
ਸਰਕਾਰ ਦੇ ਦਖਲ ਦੇ ਬਿਨਾ ਕਾਬਲ ਲੋਕਾਂ ਦੀ ਪਾਰਦਰਸ਼ੀ ਤਰੀਕੇ ਨਾਲ ਨਿਯੁਕਤੀ ਹੋਵੇ, ਇਸ ਦੇ ਲਈ ਬੈਂਕ ਬੋਰਡ ਬਿਊਰੋ ਦਾ ਗਠਨ ਕੀਤਾ ਗਿਆ ਹੈ।
It should be organized in a manner to ensure social distancing.
ਸਮਾਜਿਕ ਦੂਰੀ ਸੁਨਿਸ਼ਚਿਤ ਕਰਦੇ ਹੋਏ ਇਸ ਦਿਸ਼ਾ ਵਿੱਚ ਕੰਮ ਕੀਤਾ ਜਾਣਾ ਚਾਹੀਦਾ ਹੈ।
The Minister urged the DCs to reopen markets in a staggered manner with different shops opening at different times on different days so as to maintain the social distancing norms.
ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਤਾਕੀਦ ਕੀਤੀ ਕਿ ਮਾਰਕਿਟਾਂ ਨੂੰ ਇਸ ਢੰਗ ਨਾਲ ਖੋਲ੍ਹਣ ਦਾ ਪ੍ਰਬੰਧ ਕੀਤਾ ਜਾਵੇ ਕਿ ਵੱਖ-ਵੱਖ ਦਿਨਾਂ ਵਿੱਚ ਸਮਾਂ ਵੱਖ-ਵੱਖ ਹੋਵੇ ਤਾਕਿ ਸਮਾਜਿਕ ਦੂਰੀ ਦੀ ਪਾਲਣਾ ਹੋ ਸਕੇ।
Advertisement - Remove
These should be made available in a fair and equitable manner to tackle COVID-19.
ਇਹ ਕੋਵਿਡ-19 ਨਾਲ ਨਜਿੱਠਣ ਲਈ ਸਸਤੇ ਅਤੇ ਬਰਾਬਰੀ ਭਰੇ ਢੰਗ ਨਾਲ ਮੁਹੱਈਆ ਹੋਣੇ ਚਾਹੀਦੇ ਹਨ।
The biggest challenge was to ensure that procurement is done in a safe manner during the pandemic.
ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਮਹਾਮਾਰੀ ਦੌਰਾਨ ਖਰੀਦ ਨੂੰ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।
Sharma said that science cartoons (scientoons) while carrying scientific messages and explaining the health concepts in a simple manner also add humour and amusement during the present health crisis when people feel stressed
ਸ਼ਰਮਾ ਨੇ ਕਿਹਾ ਕਿ ਵਿਗਿਆਨਕ ਸੰਦੇਸ਼ਾਂ ਨੂੰ ਆਮ ਲੋਕਾਂ ਤੱਕ ਲੈ ਕੇ ਜਾਣ ਲਈ ਵਿਗਿਆਨ ਦੇ ਕਾਰਟੂਨ (ਸਾਇੰਸਟੂਨਜ਼) ਅਤੇ ਸਰਲ ਤਰੀਕੇ ਨਾਲ ਸਿਹਤ ਧਾਰਨਾਵਾਂ ਦੀ ਵਿਆਖਿਆ ਕਰਦੇ ਹੋਏ ਮੌਜੂਦਾ ਸਿਹਤ ਸੰਕਟ ਦੌਰਾਨ ਜਦੋਂ ਲੋਕ ਤਣਾਅਗ੍ਰਸਤ ਮਹਿਸੂਸ ਕਰਦੇ ਹਨ ਤਾਂ ਇਹ ਹਾਸਰਸ ਅਤੇ ਮਨੋਰੰਜਨ ਨੂੰ ਵੀ ਆਪਣੇ ਵਿੱਚ ਸ਼ਾਮਲ ਕਰਦੀ ਹੈ।
As the crisis changes the world, the new policy with its decentralized manner of formation will reorient STI in terms of priorities, sectoral focus, the way research is done, and technologies are developed and deployed for larger socio-economic welfare.
ਜਿਵੇਂ ਹੀ ਸੰਕਟ ਨੇ ਦੁਨੀਆ ਵਿੱਚ ਤਬਦੀਲੀ ਲਿਆਂਦੀ, ਨਵੀਂ ਨੀਤੀ ਆਪਣੇ ਵਿਕੇਂਦਰੀਕ੍ਰਿਤ ਕਾਇਮੀ ਢੰਗ ਨਾਲ ਐੱਸਟੀਆਈ ਨੂੰ ਪ੍ਰਾਰਥਮਿਕਤਾਵਾਂ, ਖੇਤਰੀ ਫੋਕਸ ਅਤੇ ਜਿਸ ਢੰਗ ਨਾਲ ਖੋਜ ਕੀਤੀ ਗਈ ਅਤੇ ਟੈਕਨੋਲੋਜੀਆਂ ਵਿਕਸਿਤ ਕਰਕੇ ਸਮਾਜਿਕ-ਆਰਥਿਕ ਭਲਾਈ ਦੇ ਵੱਡੇ ਹਿਤਾਂ ਲਈ ਨੀਤੀਆਂ ਨੂੰ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਨੂੰ ਪੁਨਰਸਥਾਪਿਤ ਕਰੇਗੀ।
The Ministry further reported that during the pandemic the Panchayats have implemented a range of preventive and protective measures in an effective manner that has earned the praise of the Prime Minister, Shri Narendra Modi on the National Panchayati Raj Day.
ਮੰਤਰਾਲੇ ਨੇ ਅੱਗੇ ਦੱਸਿਆ ਕਿ ਮਹਾਮਾਰੀ ਦੌਰਾਨ ਪੰਚਾਇਤਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਕਈ ਤਰ੍ਹਾਂ ਦੀ ਰੋਕਥਾਮ ਅਤੇ ਬਚਾਅ ਕਰਨ ਵਾਲੇ ਉਪਾਅ ਲਾਗੂ ਕੀਤੇ ਹਨ ਜਿਨ੍ਹਾਂ ਦੀ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਲਾਘਾ ਕੀਤੀ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading