Advertisement - Remove

manner - Example Sentences

Popularity:
Difficulty:
ਮੈਨਰ
The idea of skill-based education will be seen in a more inspirational manner which would further encourage students to apply for skill-based educational courses.
ਕੌਸ਼ਲ ਅਧਾਰਤ ਸਿੱਖਿਆ ਦੇ ਵਿਚਾਰ ਨੂੰ ਵਧੇਰੇ ਖਾਹਿਸ਼ੀ ਢੰਗ ਨਾਲ ਦੇਖਿਆ ਜਾਵੇਗਾ ਜਿਸ ਨਾਲ ਵਿਦਿਆਰਥੀਆਂ ਨੂੰ ਉਤਸ਼ਾਹ ਮਿਲੇਗਾ ਕਿ ਉਹ ਕੌਸ਼ਲ ਅਧਾਰਿਤ ਵਿੱਦਿਅਕ ਕੋਰਸਾਂ ਲਈ ਆਵੇਦਨ ਕਰਨ।
The idea of skill-based education will be seen in a more inspirational manner which would further encourage students to apply for skill-based educational courses.
ਇਸ ਤੋਂ ਇਲਾਵਾ ਕੰਮਕਾਜ ਨੂੰ ਸਹੀ ਢੰਗ ਨਾਲ ਜਾਰੀ ਰੱਖਣ ਲਈ ਕੁਝ ਹੋਰ ਅਸਾਮੀਆਂ ਵੀ ਉਤਪੰਨ ਸਿਰਜੀਆਂ ਜਾਣਗੀਆਂ।
It is essential to analyse it, understand it and try to take it to the new generation in a manner in which they understand best.
ਉਸ ਦਾ ਵਿਸ਼ਲੇਸ਼ਣ ਕਰਨਾ, ਉਸ ਨੂੰ ਸਮਝਣ ਦੀ ਲੋੜ ਹੈ ਅਤੇ ਨਵੀਂ ਪੀੜ੍ਹੀ ਅੱਗੇ ਉਸ ਨੂੰ ਇਸ ਤਰ੍ਹਾਂ ਪੇਸ਼ ਕਰਨਾ ਕਿ ਉਹ ਉਸ ਨੂੰ ਵਧੀਆ ਢੰਗ ਨਾਲ ਸਮਝ ਸਕੇ।
And that is why I have said that my country’s soldiers have full freedom to answer back in whatever manner they have to and they will keep doing that
ਇਸੇ ਲਈ ਮੈਂ ਆਖਿਆ ਹੈ ਕਿ ਮੇਰੇ ਦੇਸ਼ ਦੇ ਫ਼ੌਜੀ ਜਵਾਨਾਂ ਨੂੰ ਬਿਲਕੁਲ ਉਸੇ ਤਰੀਕੇ ਜਵਾਬੀ ਕਾਰਵਾਈ ਕਰਨ ਦੀ ਪੂਰੀ ਅਜ਼ਾਦੀ ਹੈ, ਜਿਵੇਂ ਕਿ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ ਅਤੇ ਉਹ ਇੰਝ ਕਰਨਾ ਜਾਰੀ ਰੱਖਣਗੇ।
He votes in one fashion in the Lok Sabha elections, he votes in a different manner in the State Assembly elections.
ਲੋਕ ਸਭਾ ਚੋਣਾਂ ਵਿੱਚ ਉਹ ਹੋਰ ਤਰੀਕੇ ਵੋਟ ਪਾਉਂਦਾ ਹੈ, ਸੂਬਾਈ ਵਿਧਾਨ ਸਭਾ ਚੋਣਾਂ ‘ਚ ਉਸ ਦਾ ਵਿਵਹਾਰ ਵੱਖਰਾ ਹੁੰਦਾ ਹੈ।
Advertisement - Remove
The selection of youth for participation in youth exchange and other programmes shall be done in an objective and transparent manner and the outcomes of the programmes under the MoUs shall be open for public scrutiny.
ਯੁਵਕ ਅਦਾਨ – ਪ੍ਰਦਾਨ ਅਤੇ ਹੋਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਯੁਵਕਾਂ ਦੀ ਚੋਣ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ ਅਤੇ ਸਮਝੌਤੇ ਤਹਿਤ ਪ੍ਰੋਗਰਾਮਾਂ ਦੇ ਨਤੀਜੇ ਜਨਤਕ ਪੜਤਾਲ ਲਈ ਖੁੱਲ੍ਹੇ ਰਹਿਣਗੇ।
And I would like to thank all the dignitaries, all the honorable members for taking forward this entire process in a very good manner and also to the deputy chairman.
ਮੈਂ ਸਦਨ ਦੇ ਸਭ ਮਹਾਨੁਭਾਵਾਂ ਦਾ, ਸਭ ਮਾਣਯੋਗ ਮੈਂਬਰਾਂ ਦਾ ਇਸ ਪੂਰੀ ਪ੍ਰਕਿਰਿਆ ਨੂੰ ਬਹੁਤ ਉੱਤਮ ਤਰੀਕੇ ਨਾਲ ਅੱਗੇ ਵਧਾਉਣ ਲਈ ਅਤੇ ਉਪ ਸਭਾਪਤੀ ਜੀ ਨੂੰ, ਮੈਨੂੰ ਵਿਸ਼ਵਾਸ ਹੈ ਉਨ੍ਹਾਂ ਦਾ ਅਨੁਭਵ, ਉਨ੍ਹਾਂ ਦਾ ਸਮਾਜ ਕਾਰਨ ਲਈ ਸਮਰਪਣ…….
The two leaders agreed to push forward bilateral trade and investment in a balanced and sustainable manner by taking advantage of complementarities between their two economies.
ਦੋਵੇਂ ਆਗੂ ਇਸ ਗੱਲ ਤੇ ਸਹਿਮਤ ਸਨ ਕਿ ਦੋ ਪੱਖੀ ਵਪਾਰ ਅਤੇ ਨਿਵੇਸ਼ ਨੂੰ ਇੱਕ ਸੰਤੁਲਿਤ ਅਤੇ ਨਿਰੰਤਰ ਜਾਰੀ ਰਹਿਣ ਵਾਲੇ ਢੰਗ ਨਾਲ ਅੱਗੇ ਵਧਾਇਆ ਜਾ ਸਕੇ ਅਤੇ ਇਸ ਦੇ ਲਈ ਦੋਹਾਂ ਦੇਸ਼ਾਂ ਦੀਆਂ ਆਰਥਿਕਤਾਵਾਂ ਦਾ ਲਾਭ ਉਠਾਇਆ ਜਾਵੇ।
The Prime Minister stated that both countries have benefitted in an unprecedented manner through economic engagement.
ਪ੍ਰਧਾਨ ਮੰਤਰੀ ਨੇ ਯੂਐੱਸਆਈਐੱਸਪੀਐੱਫ ਦੇ ਬੋਰਡ ਮੈਂਬਰਾਂ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਨੂੰ ਆਰਥਕ ਸਹਿਯੋਗ ਤੋਂ ਲਾਮਿਸਾਲ ਤਰੀਕੇ ਨਾਲ ਲਾਭ ਹੋਇਆ ਹੈ।
• The trend of expenditure in the schemes reflects that the funds allocated would be spent in a balanced manner throughout the year.
ਯੋਜਨਾਵਾਂ ਉੱਪਰ ਪੈਸਾ ਖਰਚਣ ਦਾ ਜੋ ਤਰੀਕਾ ਸਾਹਮਣੇ ਆ ਰਿਹਾ ਹੈ ਉਸ ਨਾਲ ਇਹ ਤੈਅ ਹੈ ਕਿ ਹੁਣ ਪੂਰੇ ਸਾਲ ਵਿੱਚ ਸੰਤੁਲਿਤ ਤਰੀਕੇ ਨਾਲ ਯੋਜਨਾਵਾਂ ਉੱਪਰ ਤੈਅ ਕੀਤੀ ਰਾਸ਼ੀ ਖਰਚ ਹੋਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading