Advertisement - Remove

manner - Example Sentences

Popularity:
Difficulty:
ਮੈਨਰ
The Minister was also apprised of the role played by North Eastern Development Finance Corporation Ltd (NEDFi)in promoting start-ups in the North Eastern Region in a very innovative manner by promoting local talent.
ਮੰਤਰੀ ਨੂੰ ਸਥਾਨਕ ਪ੍ਰਤਿਭਾ ਨੂੰ ਹੁਲਾਰਾ ਦੇਣ ਦੇ ਜ਼ਰੀਏ ਬਹੁਤ ਨਵੀਨਤਾਕਾਰੀ ਤਰੀਕੇ ਤੋਂ ਪੂਰਬ ਉੱਤਰ ਖੇਤਰ ਲਈ ਸਟਾਰਟ ਅਪਸ ਨੂੰ ਉਤਸ਼ਾਹਿਤ ਕਰਨ ਵਿੱਚ ਨੌਰਥ ਈਸਟਰਨ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ ਲਿਮਿਟਿਡ (ਐੱਨਈਡੀਐੱਫਆਈ) ਦੁਆਰਾ ਨਿਭਾਈ ਜਾ ਰਹੀ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ ਗਈ।
LPG and LNG cargo on Haldia dock is projected to increase in the near future .The state-of-the-art firefighting infrastructure will help to manage the petro-chemical goods in a safe and secure manner at Kolkata Port by complying OISD guidelines.
ਹਲਦੀਆ ਡੌਕ ‘ਤੇ ਨਿਕਟ ਭਵਿੱਖ ਵਿੱਚ ਐੱਲਪੀਜੀ ਅਤੇ ਐੱਲਐੱਨਜੀ ਕਾਰਗੋ ਦੀ ਸੰਖਿਆ ਵਿੱਚ ਵਾਧਾ ਹੋਣ ਦਾ ਅਨੁਮਾਨ ਹੈ। ਕੋਲਕਾਤਾ ਬੰਦਰਗਾਹ ‘ਤੇ ਅਤਿਆਧੁਨਿਕ ਅੱਗ ਬੁਝਾਊ ਬੁਨਿਆਦੀ ਢਾਂਚਾ, ਓਆਈਐੱਸਡੀ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਸੁਰੱਖਿਅਤ ਤਰੀਕੇ ਨਾਲ ਪੈਟਰੋ-ਕੈਮੀਕਲ ਉਤਪਾਦਾਂ ਦੇ ਪ੍ਰਬੰਧਨ ਵਿੱਚ ਮਦਦ ਕਰੇਗਾ।
The objective is to cover remaining 14.33 Crore households in a time-bound manner while ensuring the functionality of all tap connections.
ਉਦੇਸ਼ ਸਮਾਂਬੱਧ ਤਰੀਕੇ ਨਾਲ ਬਾਕੀ 14.33 ਕਰੋੜ ਘਰਾਂ ਨੂੰ ਟੂਟੀ ਕਨੈਕਸ਼ਨ ਉਪਲੱਬਧ ਕਰਵਾਉਣ ਦੇ ਨਾਲ ਸਾਰੇ ਟੂਟੀ ਕਨੈਕਸ਼ਨਾਂ ਦੀ ਕਿਰਿਆਸ਼ੀਲਤਾ ਸੁਨਿਸ਼ਚਿਤ ਕਰਨਾ ਹੈ।
This helps in developing an integrated approach in planning and resolving major concerns in a holistic manner with least time delay.
ਇਹ ਘੱਟ ਤੋਂ ਘੱਟ ਸਮੇਂ ਵਿਚ ਸਮੁੱਚੇ ਤਰੀਕੇ ਨਾਲ ਯੋਜਨਾ ਨਿਰਮਾਣ ਅਤੇ ਪ੍ਰਮੁੱਖ ਚਿੰਤਾਵਾਂ ਦੇ ਹੱਲ ਪ੍ਰਤੀ ਸਮੁੱਚੇ ਨਜ਼ਰੀਏ ਦੇ ਵਿਕਾਸ ਵਿਚ ਸਹਾਇਤਾ ਕਰਦਾ ਹੈ।
This Mobile App is dedicated to the general public and designed to communicate the weather information and forecasts in a lucid manner without technical jargons.
ਇਹ ਮੋਬਾਈਲ ਐਪ ਆਮ ਲੋਕਾਂ ਨੂੰ ਸਮਰਪਿਤ ਹੈ ਅਤੇ ਇਸ ਨੂੰ ਇਸ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਬਿਨਾਂ ਤਕਨੀਕੀ ਅੜਚਨਾਂ ਦੇ ਮੌਸਮ ਦੀ ਜਾਣਕਾਰੀ ਅਤੇ ਭਵਿੱਖਬਾਣੀ ਨੂੰ ਸੁਚੱਜੇ ਢੰਗ ਨਾਲ ਸੰਚਾਰਿਤ ਕਰ ਸਕੇ।
Advertisement - Remove
Once again, my best wishes to the entire team for accomplishing this task on time in the best possible manner and at a best possible pace.
ਇਨ੍ਹਾਂ ਹੀ ਸੁਪਨਿਆਂ ਲਈ, ਇੱਕਠੇ ਅੱਗੇ ਵਧਣਾ ਹੈ ਤਦ ਮੈਂ ਫਿਰ ਇੱਕ ਵਾਰ ਇਸ ਪੂਰੀ ਟੀਮ ਨੂੰ ਇਸ ਕੰਮ ਨੂੰ ਸਮੇਂ ‘ਤੇ ਉੱਤਮ ਤਰੀਕੇ ਨਾਲ, ਉੱਤਮ ਨਿਰਮਾਣ ਕਾਰਜ ਨਾਲ, ਉੱਤਮ ਗਤੀ ਦਿੰਦੇ ਰਹਿਣ, ਇਹੀ ਮੇਰੀਆਂ ਸ਼ੁਭਕਾਮਨਾਵਾਂ ਹਨ।
Under Swadesh Darshan Scheme Ministry of Tourism is developing critical tourism infrastructure in the country in a sustainable and inclusive manner to make India into a world class tourist destination.
ਸਵਦੇਸ਼ ਦਰਸ਼ਨ ਯੋਜਨਾ ਦੇ ਜ਼ਰੀਏ ਸੈਰ-ਸਪਾਟਾ ਮੰਤਰਾਲਾ ਦੇਸ਼ ਵਿੱਚ ਮਹੱਤਵਪੂਰਨ ਸੈਰ-ਸਪਾਟਾ ਬੁਨਿਆਦੀ ਢਾਂਚੇ ਅਵਸੰਰਚਨਾ ਦਾ ਨਿਰੰਤਰ ਅਤੇ ਸਮਾਵੇਸ਼ੀ ਢੰਗ ਨਾਲ ਵਿਸਤਾਰ ਕਰ ਰਿਹਾ ਹੈ ਤਾਕਿ ਭਾਰਤ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਮੰਜ਼ਿਲ ਬਣਾਇਆ ਜਾ ਸਕੇ।
Under Swadesh Darshan Scheme, Ministry of Tourism is developing critical tourism infrastructure in the country in a sustainable and inclusive manner to make India, a world class tourist destination.
ਸਵਦੇਸ਼ ਦਰਸ਼ਨ ਯੋਜਨਾ ਤਹਿਤ ਸੈਰ-ਸਪਾਟਾ ਮੰਤਰਾਲਾ ਭਾਰਤ ਨੂੰ ਵਿਸ਼ਵ ਪੱਧਰੀ ਟੂਰਿਜ਼ਮ ਸਥਲ ਬਣਾਉਣ ਲਈ ਨਿਰੰਤਰ ਅਤੇ ਸਮੇਕਿਤ ਤਰੀਕੇ ਨਾਲ ਦੇਸ਼ ਵਿੱਚ ਟੂਰਿਜ਼ਮ ਦਾ ਬੁਨਿਆਦੀ ਢਾਂਚਾ ਵਿਕਸਿਤ ਕਰ ਰਿਹਾ ਹੈ।
That time, the manner in which our nation celebrated science, our space programme and the strengths of our scientists will always be a part of my memory.
ਉਸ ਵੇਲੇ, ਜਿਸ ਢੰਗ ਨਾਲ ਸਾਡੇ ਦੇਸ਼ ਨੇ ਸਾਇੰਸ, ਸਾਡੇ ਪੁਲਾੜ ਪ੍ਰੋਗਰਾਮ ਅਤੇ ਸਾਡੇ ਵਿਗਿਆਨੀਆਂ ਦੀ ਤਾਕਤ ਦਾ ਜਸ਼ਨ ਮਨਾਇਆ ਸੀ ਉਹ ਹਮੇਸ਼ਾ ਹੀ ਮੇਰੀ ਯਾਦ ਦਾ ਹਿੱਸਾ ਬਣਿਆ ਰਹੇਗਾ।
The information sharing, answering of queries and the work at ground is going on round the clock for delivering the supplies to the destinations in a timely manner so the the efforts to fight the COVID-19 are multiplied and supplemented.
ਸਮੇਂ ਸਿਰ ਅਤੇ ਢੰਗ ਨਾਲ ਮੰਜ਼ਿਲ ਤੱਕ ਸਪਲਾਈ ਪਹੁੰਚਾਉਣ ਲਈ ਸੂਚਨਾ ਸਾਂਝੀ ਕਰਨ, ਪ੍ਰਸ਼ਨਾਂ ਦੇ ਉੱਤਰ ਦੇਣ ਅਤੇ ਜ਼ਮੀਨੀ ਪੱਧਰ ’ਤੇ ਕੀਤੇ ਜਾ ਰਹੇ ਕੰਮ 24 ਘੰਟੇ ਚਲ ਰਹੇ ਹਨ ਤਾਕਿ ਕੋਵਿਡ-19 ਨਾਲ ਨਿਪਟਣ ਦੇ ਪ੍ਰਯਤਨਾਂ ਨੂੰ ਹੋਰ ਮਜ਼ਬੂਤ ਬਣਇਆ ਜਾ ਸਕੇ। *******
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading