Advertisement - Remove

maintain - Example Sentences

ਮੇਨ੍ਟੇਨ / ਮੈਨ੍ਟੈਨ
Both continue to maintain the upward trend.
ਇਨ੍ਹਾਂ ਦੋਹਾਂ ਵਿੱਚ ਹੀ ਨਿਰੰਤਰ ਵਾਧਾ ਦਰਜ ਕੀਤਾ ਜਾ ਰਿਹਾ ਹੈ।
In all your dealings, please maintain the attitude of mutual respect and cultivate the ability to patiently listen to and appreciate different viewpoints.
ਆਪਣੇ ਸਾਰੇ ਕਾਰਜਾਂ ਵਿੱਚ, ਕਿਰਪਾ ਕਰਕੇ ਆਪਸੀ ਸਤਿਕਾਰ ਦੇ ਰਵੱਈਏ ਨੂੰ ਬਣਾਈ ਰੱਖੋ ਅਤੇ ਧੀਰਜ ਨਾਲ ਸੁਣਨ ਅਤੇ ਵੱਖੋ-ਵੱਖਰੇ ਦ੍ਰਿਸ਼ਟੀਕੋਣ ਦੀ ਕਦਰ ਕਰਨ ਦੀ ਯੋਗਤਾ ਨੂੰ ਵਧਾਓ।
Impact: The Agreement will help to maintain a certain degree of continuity in the operations of the Forum and also help in smooth coordination of the activities of Belmont Forum.
ਪ੍ਰਭਾਵ: ਸਮਝੌਤੇ ਨਾਲ ਫੋਰਮ ਦੇ ਸੰਚਾਲਨ ਵਿੱਚ ਨਿਰੰਤਰਤਾ ਦਾ ਇੱਕ ਨਿਸ਼ਚਿਤ ਮਿਆਰ ਬਣਾ ਕੇ ਰੱਖਣ ਲਈ ਅਤੇ ਬੇਲਮੌਂਟ ਫੋਰਮ ਦੀਆਂ ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਵਿੱਚ ਸਹਾਇਤਾ ਮਿਲੇਗੀ।
They agreed to maintain regular consultations between their officials in the present situation, particularly to ensure continuity of logistical supply lines.
ਉਨ੍ਹਾਂ ਨੇ ਮੌਜੂਦਾ ਹਾਲਾਤ ਵਿੱਚ, ਖਾਸ ਤੌਰ 'ਤੇ ਲੌਜਿਸਟਿਕਲ ਸਪਲਾਈ ਲਾਈਨਾਂ ਦੀ ਨਿਰੰਤਰਤਾ ਸੁਨਿਸ਼ਚਿਤ ਕਰਨ ਲਈ, ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਨਿਯਮਿਤ ਸਲਾਹ-ਮਸ਼ਵਰਾ ਬਣਾਈ ਰੱਖਣ ਉੱਤੇ ਸਹਿਮਤੀ ਪ੍ਰਗਟਾਈ।
In order to maintain the continuity of supply of coal by domestic coal companies and transportation by railways, the ministry is in touch with the Ministries of Railways and Coal.
ਕੋਇਲੇ ਦੀ ਸਪਲਾਈ ਦੀ ਨਿਰੰਤਰਤਾ ਬਣਾਈ ਰੱਖਣ ਲਈ ਮੰਤਰਾਲਾ ਘਰੇਲੂ ਕੋਇਲਾ ਕੰਪਨੀਆਂ ਅਤੇ ਟਰਾਂਸਪੋਰਟੇਸ਼ਨ ਲਈ ਕੋਇਲਾ ਅਤੇ ਰੇਲ ਮੰਤਰਾਲੇ ਨਾਲ ਸੰਪਰਕ ਵਿੱਚ ਹੈ।
Advertisement - Remove
This helps to coordinate efforts, give directions, take feedback, review progress and maintain effective communication.
ਇਸ ਨਾਲ ਹਿਦਾਇਤਾਂ ਜਾਰੀ ਕਰਨ, ਫੀਡਬੈਕ ਲੈਣ, ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਪ੍ਰਭਾਵੀ ਸੰਚਾਰ ਕਾਇਮ ਰੱਖਣ ਦੇ ਯਤਨਾਂ ਵਿੱਚ ਮਦਦ ਮਿਲ ਰਹੀ ਹੈ।
They agreed to maintain a focused channel of communication to explore such synergies.
ਉਹ ਅਜਿਹੇ ਸਹਿਯੋਗਾਂ ਦਾ ਪਤਾ ਲਗਾਉਣ ਲਈ ਸੰਚਾਰ ਦਾ ਇੱਕ ਕੇਂਦ੍ਰਿਤ ਚੈਨਲ ਬਣਾਈ ਰੱਖਣ ਲਈ ਸਹਿਮਤ ਹੋਏ।
There should be continuous monitoring to maintain timelines of production of essential medicines and protection equipment.
ਜ਼ਰੂਰੀ ਦਵਾਈਆਂ ਅਤੇ ਸੁਰੱਖਿਆ ਉਪਕਰਣਾਂ ਦੇ ਉਤਪਾਦਨ ਦੀ ਸਮਾਂ-ਸੀਮਾ ਬਣਾਈ ਰੱਖਣ ਲਈ ਨਿਰੰਤਰ ਨਿਗਰਾਨੀ ਹੋਣੀ ਚਾਹੀਦੀ ਹੈ।
Consuming these medicines regularly is critical to maintain her bodily functions.
ਇਨ੍ਹਾਂ ਦਵਾਈਆਂ ਦੀ ਰੋਜ਼ਾਨਾ ਵਰਤੋਂ ਉਨ੍ਹਾਂ ਦੀ ਸਿਹਤ ਠੀਕ ਰੱਖਣ ਲਈ ਜ਼ਰੂਰੀ ਸੀ।
The ESMA helps state governments maintain uniformity by providing minimum conditions of essential services across the state in the backdrop of disruption caused by the Covid-19 outbreak.
ਐਸਮਾ ਰਾਜ ਸਰਕਾਰਾਂ ਨੂੰ ਕੋਵਿਡ-19 ਦੇ ਪ੍ਰਕੋਪ ਕਾਰਨ ਪੈਦਾ ਹੋਈਆਂ ਰੁਕਾਵਟਾਂ ਦੇ ਪਿਛੋਕੜ ਵਿੱਚ ਰਾਜ ਭਰ ਵਿੱਚ ਜ਼ਰੂਰੀ ਸੇਵਾਵਾਂ ਦੀਆਂ ਘੱਟੋ-ਘੱਟ ਸ਼ਰਤਾਂ ਪ੍ਰਦਾਨ ਕਰਕੇ ਇਕਸਾਰਤਾ ਬਣਾਈ ਰੱਖਣ ਵਿੱਚ ਸਹਾਇਤਾ ਕਰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading