Advertisement - Remove

maintain - Example Sentences

ਮੇਨ੍ਟੇਨ / ਮੈਨ੍ਟੈਨ
In order to maintain law and order situation, central armed paramilitary forces are being provided for deployment as per assessment of the State government.
ਅਮਨ ਕਾਨੂੰਨ ਕਾਇਮ ਰੱਖਣ ਲਈ ਕੇਂਦਰੀ ਸੁਰੱਖਿਆ ਦਸਤੇ ਰਾਜ ਸਰਕਾਰ ਵੱਲੋਂ ਲਏ ਗਏ ਜਾਇਜ਼ੇ ਦੇ ਹਿਸਾਬ ਨਾਲ ਪ੍ਰਦਾਨ ਕੀਤੇ ਜਾ ਰਹੇ ਹਨ।
We cannot allow vested interest groups to divide us and create disturbance. This is the time to maintain peace, unity and brotherhood.
ਅਸੀਂ ਸਵਾਰਥੀ ਤੱਤਾਂ ਨੂੰ, ਸਾਨੂੰ ਵੰਡਣ ਅਤੇ ਅਸ਼ਾਂਤੀ ਪੈਦਾ ਕਰਨ ਦੀ ਆਗਿਆ ਨਹੀਂ ਦੇ ਸਕਦੇ ਹਾਂ।’ ‘ਇਹ ਸਮਾਂ ਸ਼ਾਂਤੀ, ਏਕਤਾ ਅਤੇ ਭਾਈਚਾਰਾ ਬਣਾਈ ਰੱਖਣ ਦਾ ਹੈ।
University administration has appealedto all the stakeholders to maintain peace in the campus and not toget provoked by any misinformation.
ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਰੇ ਹਿਤਧਾਰਕਾਂ ਨੂੰ ਕੈਂਪਸ ਵਿੱਚ ਅਮਨ ਕਾਇਮ ਰੱਖਣ ਅਤੇ ਕਿਸੇ ਵੀ ਗਲਤ ਸੂਚਨਾ ਕਾਰਨ ਉਕਸਾਹਟ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ ।
He also reminded that our stay in this world is for a limited time and asked everyone to remain optimistic and to maintain a balance of mind.
ਉਨ੍ਹਾਂ ਇਹ ਵੀ ਚੇਤੇ ਕਰਵਾਇਆ ਕਿ ਇਸ ਸੰਸਾਰ ’ਚ ਅਸੀਂ ਬਹੁਤ ਸੀਮਤ ਸਮੇਂ ਲਈ ਆਏ ਹਾਂ ਅਤੇ ਉਨ੍ਹਾਂ ਹਰੇਕ ਨੂੰ ਆਸਵੰਦ ਰਹਿਣ ਤੇ ਮਾਨਸਿਕ ਸੰਤੁਲਨ ਕਾਇਮ ਰੱਖਣ ਲਈ ਕਿਹਾ।
The local bodies have also permitted the villagers to work on their farmlands with an instruction to maintain social distancing under certain conditions.
ਸਥਾਨਕ ਸੰਸਥਾਵਾਂ ਨੇ ਪਿੰਡ ਵਾਸੀਆਂ ਨੂੰ ਕੁਝ ਸ਼ਰਤਾਂ ਤਹਿਤ ਸਮਾਜਿਕ ਦੂਰੀ ਬਣਾਈ ਰੱਖਣ ਦੀ ਹਿਦਾਇਤ ਨਾਲ ਖੇਤਾਂ ਵਿੱਚ ਕੰਮ ਕਰਨ ਦੀ ਆਗਿਆ ਦਿੱਤੀ ਹੈ।
Advertisement - Remove
Let us focus and work together by converting the orange zones to green zones and maintain the protective status across the States, he stated.
ਆਓ ਆਪਾਂ ਔਰੈਂਜ ਜ਼ੋਨਾਂ ਨੂੰ ਗ੍ਰੀਨ ਜ਼ੋਨਾਂ ਵਿੱਚ ਤਬਦੀਲ ਕਰਨ ਉੱਤੇ ਧਿਆਨ ਕੇਂਦ੍ਰਿਤ ਕਰੀਏ ਤੇ ਇੱਕਜੁਟ ਹੋ ਕੇ ਕੰਮ ਕਰੀਏ ਅਤੇ ਸਾਰੇ ਰਾਜਾਂ ਵਿੱਚ ਸੁਰੱਖਿਆ ਵਾਲੀ ਸਥਿਤੀ ਕਾਇਮ ਕਰ ਕੇ ਰੱਖੀਏ।’ ਡਾ.
Keeping smaller guest lists to maintain social distance, b.
ਸਮਾਜਿਕ ਦੂਰੀ ਬਣਾਈ ਰੱਖਣ ਲਈ ਮਹਿਮਾਨਾਂ ਦੀ ਸੂਚੀ ਛੋਟੀ ਰੱਖੀ ਜਾਵੇਗੀ।
It also protects against draught by maintain ing plants water content which in turn is a benefit for photosynthesis as leafs maintain their shape and vigor.
ਇਹ ਪੌਧਿਆਂ ਦੇ ਜਲ ਤੱਤਾਂ ਨੂੰ ਬਣਾਈ ਰੱਖ ਕੇ ਖੁਰਾਕ ਵਿਰੋਧੀ ਤੱਤਾਂ ਤੋਂ ਬਚਾਉਂਦਾ ਹੈ, ਜਿਹੜਾ ਕਿ ਫੋਟੋਸਿੰਥੈਸਿਸ ਲਈ ਲਾਭਕਾਰੀ ਹੁੰਦਾ ਹੈ, ਜਿਵੇਂ ਪੱਤੇ ਆਪਣੀ ਬਣਤਰ ਅਤੇ ਤਾਕਤ ਬਣਾਈ ਰੱਖਦੇ ਹਨ।
It is likely to maintain the intensity of Cyclonic Storm till the morning of 21st May and thereafter it will weaken into a Deep Depression over Bangladesh.
21 ਮਈ ਦੀ ਸਵੇਰ ਤੱਕ ਚੱਕਰਵਾਤੀ ਤੂਫ਼ਾਨ ਦੀ ਤੀਬਰਤਾ ਕਾਇਮ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੇ ਬਾਅਦ ਬੰਗਲਾਦੇਸ਼ ਉੱਪਰ ਗਹਿਰਾ ਦਬਾਅ ਕਮਜ਼ੋਰ ਹੋ ਜਾਵੇਗਾ।
Using the Vero cell lines to grow the coronavirus, CCMB is now in a position to isolate and maintain viral strains from different regions.
ਰਾਕੇਸ਼ ਮਿਸ਼ਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਵਿਕਸਿਤ ਕਰਨ ਲਈ ਵਿਰੋ ਸੈੱਲ ਲਾਈਨਾਂ ਦੀ ਵਰਤੋਂ ਕਰਦਿਆਂ, ਸੀਸੀਐੱਮਬੀ ਹੁਣ ਵੱਖ-ਵੱਖ ਖੇਤਰਾਂ ਤੋਂ ਵਾਇਰਸ ਉਪਭੇਦਾਂ ਨੂੰ ਅਲੱਗ ਕਰਨ ਅਤੇ ਬਣਾਈ ਰੱਖਣ ਦੇ ਸਮਰੱਥ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading