Advertisement - Remove

maintain - Example Sentences

Popularity:
Difficulty:
ਮੇਨ੍ਟੇਨ / ਮੈਨ੍ਟੈਨ
Media, therefore, must make an extra effort, to maintain credibility.
ਇਸ ਲਈ ਮੀਡੀਆ ਨੂੰ ਆਪਣੀ ਸਾਖ ਕਾਇਮ ਰੱਖਣ ਲਈ ਵਾਧੂ ਯਤਨ ਕਰਨੇ ਚਾਹੀਦੇ ਹਨ।
He said he is happy to be among those who are responsible for ensuring that companies follow the law, and maintain their accounts properly.
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਉਨ੍ਹਾਂ ਲੋਕਾਂ ਵਿਚ ਮੌਜੂਦ ਹਨ ਜੋ ਕਿ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹਨ ਕਿ ਕੰਪਨੀਆਂ ਕਾਨੂੰਨ ਅਨੁਸਾਰ ਚਲਣ ਅਤੇ ਆਪਣੇ ਖਾਤੇ ਸਹੀ ਢੰਗ ਨਾਲ ਕਾਇਮ ਰੱਖਣ
He said he is happy to be among those who are responsible for ensuring that companies follow the law, and maintain their accounts properly.
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਉਨ੍ਹਾਂ ਲੋਕਾਂ ਵਿਚ ਮੌਜੂਦ ਹਨ ਜੋ ਕਿ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹਨ ਕਿ ਕੰਪਨੀਆਂ ਕਾਨੂੰਨ ਅਨੁਸਾਰ ਚਲਣ ਅਤੇ ਆਪਣੇ ਖਾਤੇ ਸਹੀ ਢੰਗ ਨਾਲ ਕਾਇਮ ਰੱਖਣ
I am delighted to see that both sides are keen to maintain deep relations at all levels.
ਮੈਨੂੰ ਇਹ ਦੇਖ ਕੇ ਹਾਰਦਿਕ ਪ੍ਰਸੰਨਤਾ ਹੁੰਦੀ ਹੈ ਕਿ ਦੋਨੋਂ ਹੀ ਪੱਖਾਂ ਦੀ ਇੱਛਾ ਸਾਰੇ ਪੱਧਰਾਂ ’ਤੇ ਗੂੜ੍ਹੇ ਸਬੰਧ ਬਣਾ ਕੇ ਰੱਖਣ ਦੀ ਹੈ।
Terming the Indian community as ambassadors of India in Japan, Prime Minister urged them to invest in India and to maintain cultural ties with the motherland.
ਭਾਰਤੀ ਭਾਈਚਾਰੇ ਨੂੰ ਜਪਾਨ ਵਿੱਚ ਭਾਰਤ ਦੇ ਰਾਜਦੂਤ ਕਗਰ ਦਿੰਦਿਆਂ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਅਤੇ ਮਾਂ ਭੂਮੀ ਨਾਲ ਸੱਭਿਆਚਾਰਕ ਸਬੰਧ ਬਣਾਈ ਰੱਖਣ ਦੀ ਤਾਕੀਦ ਕੀਤੀ।
Advertisement - Remove
Terming the Indian community as ambassadors of India in Japan, Prime Minister urged them to invest in India and to maintain cultural ties with the motherland.
ਭਾਰਤੀ ਭਾਈਚਾਰੇ ਨੂੰ ਜਪਾਨ ਵਿੱਚ ਭਾਰਤ ਦੇ ਰਾਜਦੂਤ ਕਗਰ ਦਿੰਦਿਆਂ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਅਤੇ ਮਾਂ ਭੂਮੀ ਨਾਲ ਸੱਭਿਆਚਾਰਕ ਸਬੰਧ ਬਣਾਈ ਰੱਖਣ ਦੀ ਤਾਕੀਦ ਕੀਤੀ।
This would also ensure that all Teachers would attain minimum qualifications as considered necessary to maintain the standard of teaching quality.
ਇਹ ਸਾਰੇ ਅਧਿਆਪਕਾਂ ਲਈ ਅਧਿਆਪਨ ਗੁਣਵੱਤਾ ਦੇ ਮਿਆਰ ਨੂੰ ਬਣਾਈ ਰੱਖਣ ਲਈ ਜ਼ਰੂਰੀ ਘੱਟੋ -ਘੱਟ ਯੋਗਤਾ ਪ੍ਰਾਪਤ ਕਰਨਾ ਵੀ ਯਕੀਨੀ ਬਣਾਵੇਗਾ।
The two Sides agreed to continue the practice of such informal meetings and to maintain strategic communication at all levels on a regular basis.
ਦੋਹਾਂ ਧਿਰਾਂ ਨੇ ਅਜਿਹੀਆਂ ਗ਼ੈਰ-ਰਸਮੀ ਬੈਠਕਾਂ ਨੂੰ ਜਾਰੀ ਰੱਖਣ ਅਤੇ ਨਿਯਮਿਤ ਰੂਪ ਵਿੱਚ ਸਾਰੇ ਪੱਧਰਾਂ ’ਤੇ ਰਣਨੀਤਕ ਸੰਚਾਰ ਬਣਾਈ ਰੱਖਣ ਪ੍ਰਤੀ ਸਹਿਮਤੀ ਪ੍ਰਗਟਾਈ।
I strongly condemn the violence and urge everyone to maintain peace.
ਮੈਂ ਹਿੰਸਾ ਦੀ ਸਖਤ ਨਿੰਦਾ ਕਰਦਾ ਹਾਂ ਅਤੇ ਹਰੇਕ ਨੂੰ ਸ਼ਾਂਤੀ ਬਣਾਈ ਰੱਖਣ ਦੀ ਤਾਕੀਦ ਕਰਦਾ ਹਾਂ।
It also inspires us to maintain the unity & integrity of the country.
‘ਪਰਾਕ੍ਰਮ ਪਰਵ’ ਜਿਹਾ ਦਿਵਸ ਨੌਜਵਾਨਾਂ ਨੂੰ ਸਾਡੀ ਹਥਿਆਰਬੰਦ ਸੈਨਾ ਦੀ ਗੌਰਵਪੂਰਨ ਵਿਰਾਸਤ ਦੀ ਯਾਦ ਦਿਵਾਉਂਦਾ ਹੈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨਿਸ਼ਚਿਤ ਕਰਨ ਦੇ ਲਈ ਸਾਨੂੰ ਪ੍ਰੇਰਿਤ ਵੀ ਕਰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading