Advertisement - Remove

legislation - Example Sentences

Popularity:
Difficulty:
ਲੇਜਸ੍ਲੈਸ਼ਨ / ਲੇਜਿਸ੍ਲੇਸ਼ਨ
• Beginning 1st January 2013, a new social security legislation came into force in the Netherlands, consequent to which the Netherlands began to apply the “country of residence” principle on certain social security benefits exported to other countries.
1 ਜਨਵਰੀ, 2013 ਤੋਂ ਨੀਦਰਲੈਂਡਜ਼ ਵਿੱਚ ਨਵਾਂ ਸਮਾਜਿਕ ਸੁਰੱਖਿਆ ਕਾਨੂੰਨ ਲਾਗੂ ਹੋਇਆ, ਜਿਸਦੇ ਸਦਕਾ ਨੀਦਰਲੈਂਡਜ਼ ਨੇ ਹੋਰ ਦੇਸ਼ਾਂ ਨੂੰ ਨਿਰਯਾਤ ਕੀਤੇ ਗਏ ਕੁਝ ਸਮਾਜਿਕ ਸੁਰੱਖਿਆ ਲਾਭਾਂ ‘ਤੇ ‘ਨਿਵਾਸ ਦਾ ਦੇਸ਼’ ਸਿਧਾਂਤ ਲਾਗੂ ਕਰਨਾ ਸ਼ੁਰੂ ਕੀਤਾ ਸੀ।
The legislation would provide for functional autonomy to the institutes to design and develop courses, undertake research activities and leverage enhanced status in their academic pursuits, so that they become world class institutes.
ਇਸ ਵਿਧਾਨ ਨਾਲ ਇਨ੍ਹਾਂ ਸੰਸਥਾਨਾਂ ਨੂੰ ਆਪਣੇ ਵਿੱਦਿਅਕ ਕੋਰਸ ਡਿਜ਼ਾਈਨ ਅਤੇ ਵਿਕਸਿਤ ਕਰਨ, ਆਪਣੇ ਵਿੱਦਿਅਕ ਕੰਮ-ਕਾਜ ਵਿੱਚ ਖੋਜ ਗਤੀਵਿਧੀਆਂ ਅਤੇ ਉਨ੍ਹਾਂ ਦਾ ਦਰਜਾ ਹੋਰ ਵਧਾਉਣ ਲਈ ਕਾਰਜਾਤਮਿਕ ਖੁਦਮੁਖਤਿਆਰੀ ਮਿਲੇਗੀ।
In this sense we support work aimed at exploring the opportunities of harmonization of our legislation in the area of credit ratings, as well as the recognition of ratings of our local credit rating agencies.
ਇਸ ਮਾਅਨੇ ਵਿੱਚ ਅਸੀਂ ਕਰੈਡਿਟ ਰੇਟਿੰਗ ਦੇ ਖੇਤਰ ਵਿੱਚ ਆਪਣੇ ਕਾਨੂੰਨ ਦੀ ਇਕਰੂਪਤਾ ਦੇ ਅਵਸਰਾਂ ਦੀ ਖੋਜ ਦੇ ਨਾਲ ਨਾਲ ਸਥਾਨਕ ਕਰੈਡਿਟ ਰੇਟਿੰਗ ਏਜੰਸੀਆਂ ਦੀ ਰੇਟਿੰਗ ਨੂੰ ਪਛਾਣਨ ਦੇ ਉਦੇਸ਼ ਨਾਲ ਕੰਮ ਕਰਨ ਦਾ ਸਮਰਥਨ ਕਰਦੇ ਹਾਂ।
In this sense we support work aimed at exploring the opportunities of harmonization of our legislation in the area of credit ratings, as well as the recognition of ratings of our local credit rating agencies.
ਇਸ ਮਾਅਨੇ ਵਿੱਚ ਅਸੀਂ ਕਰੈਡਿਟ ਰੇਟਿੰਗ ਦੇ ਖੇਤਰ ਵਿੱਚ ਆਪਣੇ ਕਾਨੂੰਨ ਦੀ ਇਕਰੂਪਤਾ ਦੇ ਅਵਸਰਾਂ ਦੀ ਖੋਜ ਦੇ ਨਾਲ ਨਾਲ ਸਥਾਨਕ ਕਰੈਡਿਟ ਰੇਟਿੰਗ ਏਜੰਸੀਆਂ ਦੀ ਰੇਟਿੰਗ ਨੂੰ ਪਛਾਣਨ ਦੇ ਉਦੇਸ਼ ਨਾਲ ਕੰਮ ਕਰਨ ਦਾ ਸਮਰਥਨ ਕਰਦੇ ਹਾਂ।
After the adoption of the new social security legislation , the Netherlands side requested that India agree to revise the bilateral SSA since such a revision would be necessary as per the national legislation of the Netherlands.
ਨਵੇਂ ਸਮਾਜਿਕ ਸੁਰੱਖਿਆ ਕਾਨੂੰਨ ਨੂੰ ਅਪਣਾਉਣ ਤੋਂ ਬਾਅਦ, ਨੀਦਰਲੈਂਡਜ਼ ਪੱਖ ਨੇ ਬੇਨਤੀ ਕੀਤੀ ਸੀ ਕਿ ਭਾਰਤ ਦੁਵੱਲੇ ਐੱਸਐੱਸਏ ਨੂੰ ਸੋਧਣ ਲਈ ਸਹਿਮਤ ਹੋਵੇ ਕਿਉਂਕਿ ਨੀਦਰਲੈਂਡਜ਼ ਦੇ ਰਾਸ਼ਟਰੀ ਕਾਨੂੰਨ ਅਨੁਸਾਰ ਇਸ ਤਰ੍ਹਾਂ ਦੀ ਸੋਧ ਦੀ ਲੋੜ ਹੋਏਗੀ।
Advertisement - Remove
After the adoption of the new social security legislation , the Netherlands side requested that India agree to revise the bilateral SSA since such a revision would be necessary as per the national legislation of the Netherlands.
ਨਵੇਂ ਸਮਾਜਿਕ ਸੁਰੱਖਿਆ ਕਾਨੂੰਨ ਨੂੰ ਅਪਣਾਉਣ ਤੋਂ ਬਾਅਦ, ਨੀਦਰਲੈਂਡਜ਼ ਪੱਖ ਨੇ ਬੇਨਤੀ ਕੀਤੀ ਸੀ ਕਿ ਭਾਰਤ ਦੁਵੱਲੇ ਐੱਸਐੱਸਏ ਨੂੰ ਸੋਧਣ ਲਈ ਸਹਿਮਤ ਹੋਵੇ ਕਿਉਂਕਿ ਨੀਦਰਲੈਂਡਜ਼ ਦੇ ਰਾਸ਼ਟਰੀ ਕਾਨੂੰਨ ਅਨੁਸਾਰ ਇਸ ਤਰ੍ਹਾਂ ਦੀ ਸੋਧ ਦੀ ਲੋੜ ਹੋਏਗੀ।
The proposed legislation will ensure necessary regulatory reforms in the field of Indian System of Medicine education.
ਪ੍ਰਸਤਾਵਿਤ ਕਾਨੂੰਨ ਨਾਲ ਭਾਰਤੀ ਮੈਡੀਸਨ ਸਿੱਖਿਆ ਪ੍ਰਣਾਲੀ ਦੇ ਖੇਤਰ ਵਿੱਚ ਜ਼ਰੂਰੀ ਰੈਗੂਲੇਟਰੀ ਸੁਧਾਰ ਸੁਨਿਸ਼ਚਿਤ ਕੀਤਾ ਜਾਵੇਗਾ।
He referred to the MV Act of 2019, which is a comprehensive legislation on all aspects of Transport sector in India.
ਉਨ੍ਹਾਂ ਨੇ ਮੋਟਰ ਵਾਹਨ ਅਧਿਨਿਯਮ, 2019 ਦਾ ਹਵਾਲਾ ਦਿੱਤਾ, ਜਿਹੜਾ ਦੇਸ਼ ਵਿੱਚ ਟਰਾਂਸਪੋਰਟ ਖੇਤਰ ਦੇ ਸਾਰੇ ਪਹਿਲੂਆਂ ਦੇ ਲਈ ਇੱਕ ਵਿਆਪਕ ਕਾਨੂੰਨ ਹੈ।
Benefits: The legislation would provide for functional autonomy to the institutes to design and develop courses, undertake research activities and leverage enhanced status in their academic pursuits, so that they become world class institutes.
ਲਾਭ: ਇਸ ਵਿਧਾਨ ਨਾਲ ਇਨ੍ਹਾਂ ਸੰਸਥਾਨਾਂ ਨੂੰ ਆਪਣੇ ਵਿੱਦਿਅਕ ਕੋਰਸ ਡਿਜ਼ਾਈਨ ਅਤੇ ਵਿਕਸਿਤ ਕਰਨ, ਆਪਣੇ ਵਿੱਦਿਅਕ ਕੰਮ-ਕਾਜ ਵਿੱਚ ਖੋਜ ਗਤੀਵਿਧੀਆਂ ਅਤੇ ਉਨ੍ਹਾਂ ਦਾ ਦਰਜਾ ਹੋਰ ਵਧਾਉਣ ਲਈ ਕਾਰਜਾਤਮਿਕ ਖੁਦਮੁਖਤਿਆਰੀ ਮਿਲੇਗੀ। ਇਸ ਨਾਲ ਇਹ ਵਿਸ਼ਵ ਪੱਧਰੀ ਸੰਸਥਾਨ ਬਣ ਸਕਣਗੇ।
Highlighting the principles of Dharma and Ahimsa, the delegation affirmed their belief that the legislation has been passed on humanitarian grounds for those who fled from the three countries fearing persecution and had migrated to India for solace and safety.
ਧਰਮ ਅਤੇ ਅਹਿੰਸਾ ਦੇ ਸਿਧਾਂਤਾਂ ਤੇ ਖਾਸ ਧਿਆਨ ਦਿੰਦਿਆਂ ਵਫ਼ਦ ਨੇ ਭਰੋਸਾ ਪ੍ਰਗਟਾਇਆ ਕਿ ਇਸ ਕਾਨੂੰਨ ਨੂੰ ਉਨ੍ਹਾਂ ਲੋਕਾਂ ਲਈ ਮਨੁੱਖੀ ਅਧਾਰ ਤੇ ਪਾਸ ਕੀਤਾ ਗਿਆ ਹੈ ਜਿਹੜੇ ਪ੍ਰਤਾੜਨਾ ਦੇ ਡਰ ਨਾਲ ਤਿੰਨ ਦੇਸ਼ਾਂ ਤੋਂ ਭੱਜ ਕੇ ਆਪਣੇ ਦੁਖ ਨੂੰ ਘਟਾਉਣ ਅਤੇ ਸੁਰੱਖਿਆ ਲਈ ਭਾਰਤ ਵਿੱਚ ਮਾਈਗ੍ਰੇਟ ਹੋ ਕੇ ਆਏ (ਪਲਾਇਨ ਕਰਕੇ) ਹਨ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading