Advertisement - Remove

integration - Example Sentences

Popularity:
Difficulty:
ਇਨ੍ਟਗ੍ਰੇਸ਼ਨ / ਇਨ੍ਟਗ੍ਰੈਸ਼ਨ / ਇਨਗ੍ਰੈਸ਼ਨ
The live and works of hundred of Indian Scientists are a compelling testament of integration of deep fundamental insights with technology development and nation building.
ਭਾਰਤ ਦੇ ਸੈਂਕੜੇ ਵਿਗਿਆਨੀਆਂ ਦੇ ਜੀਵਨ ਅਤੇ ਕਾਰਜ ਟੈਕਨੋਲੋਜੀ ਵਿਕਾਸ ਅਤੇ ਰਾਸ਼ਟਰ ਨਿਰਮਾਣ ਨਾਲ ਗਹਿਰੀ ਬੁਨਿਆਦੀ ਸਮਝ ਦੇ ਏਕੀਕਰਨ ਦੀ ਮਜ਼ਬੂਤ ਵਸੀਅਤ ਹਨ।
The Prime Minister expressed hope that the new building would help in better coordination and integration in the working of CIC.
ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਨਵੀਂ ਇਮਾਰਤ ਸੀਆਈਸੀ ਦੀ ਕਾਰਜਪ੍ਰਣਾਲੀ ਵਿੱਚ ਬਿਹਤਰ ਤਾਲਮੇਲ ਅਤੇ ਏਕੀਕਰਨ ਵਿੱਚ ਮਦਦ ਕਰੇਗੀ।
He emphasized the need to build new ways to promote harmony and integration among various States of India.
ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਰਾਜਾਂ ਦਰਮਿਆਨ ਸਦਭਾਵਨਾ ਅਤੇ ਏਕੀਕਰਨ ਨੂੰ ਹੁਲਾਰਾ ਦੇਣ ਲਈ ਨਵੇਂ ਤਰੀਕੇ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
India appreciated the significant role played by Uganda for economic integration and maintenance of peace and stability in the Region.
ਭਾਰਤ ਨੇ ਖੇਤਰ ਵਿੱਚ ਆਰਥਕ ਏਕੀਕਰਨ ਅਤੇ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ਲਈ ਯੂਗਾਂਡਾ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ।
With increasing integration of financial market and growing number of internationally active insurance companies there is an increased need for mutual cooperation and information exchange between insurance industry supervisors.
ਵਿੱਤੀ ਬਜ਼ਾਰ ਦੇ ਵਧ ਰਹੇ ਏਕੀਕਰਣ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਰਗਰਮ ਬੀਮਾ ਕੰਪਨੀਆਂ ਦੀ ਗਿਣਤੀ ਵਧਣ ਨਾਲ ਆਪਸੀ ਸਹਿਯੋਗ ਅਤੇ ਬੀਮਾ ਉਦਯੋਗ ਨਿਰੀਖਕਾਂ ਵਿਚਕਾਰ ਸੂਚਨਾ ਵਟਾਂਦਰੇ ਦੀ ਜ਼ਰੂਰਤ ਵੀ ਵਧ ਗਈ ਹੈ ।
Advertisement - Remove
With increasing integration of financial market and growing number of internationally active insurance companies there is an increased need for mutual cooperation and information exchange between insurance industry supervisors.
ਵਿੱਤੀ ਬਜ਼ਾਰ ਦੇ ਵਧ ਰਹੇ ਏਕੀਕਰਣ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਰਗਰਮ ਬੀਮਾ ਕੰਪਨੀਆਂ ਦੀ ਗਿਣਤੀ ਵਧਣ ਨਾਲ ਆਪਸੀ ਸਹਿਯੋਗ ਅਤੇ ਬੀਮਾ ਉਦਯੋਗ ਨਿਰੀਖਕਾਂ ਵਿਚਕਾਰ ਸੂਚਨਾ ਵਟਾਂਦਰੇ ਦੀ ਜ਼ਰੂਰਤ ਵੀ ਵਧ ਗਈ ਹੈ ।
After the country’s political integration in 1947, today the country is getting economically integrated.
ਸੰਨ 1947 ਵਿੱਚ ਅਜ਼ਾਦੀ ਤੋਂ ਬਾਅਦ ਦੇਸ਼ ਦੀ ਰਾਜਨੀਤਕ ਏਕੀਕਰਨ ਤੋਂ ਬਾਅਦ, ਅੱਜ ਦੇਸ਼ ਆਰਥਿਕ ਇਕੱਤਰੀਕਰਨ ਦੇ ਦੌਰ ਵਿੱਚੋਂ ਗੁਜਰਦਾ ਹੋਇਆ ਇੱਕ ਨਵੀਂ ਯਾਤਰਾ ਆਰੰਭ ਕਰ ਰਿਹਾ ਹੈ।
In this regard, we reiterate our support for Agenda 2063 and efforts to promote continental integration and development.
ਇਸ ਸਬੰਧ ਵਿੱਚ ਅਸੀਂ ਏਜੰਡਾ 2063 ਲਈ ਅਤੇ ਮਹਾਂਦੀਪੀ ਸੰਗਠਨ ਦੇ ਏਕੀਕਰਨ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਹਮਾਇਤ ਦੁਹਰਾਉਂਦੇ ਹਾਂ।
We stress the significance of infrastructure development and integration to foster closer economic ties.
ਅਸੀਂ ਢਾਂਚਾ ਵਿਕਾਸ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹਾਂ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਵਿੱਚ ਏਕੀਕਰਨ ਦੀ ਅਹਿਮੀਅਤ ਸਮਝਦੇ ਹਾਂ।
Multimodal Transport Integration Plan, an important component for creating a smart and sustainable integrated transport network, is ongoing for all the 12 stations.
12 ਸਟੇਸ਼ਨਾਂ ਲਈ ਮਲਟੀਮੋਡਲ ਟ੍ਰਾਂਸਪੋਰਟ ਇੰਟੈਗ੍ਰੇਸ਼ਨ ਪਲਾਨ, ਜੋ ਕਿ ਸਮਾਰਟ ਅਤੇ ਟਿਕਾਊ ਸੰਗਠਤ ਟ੍ਰਾਂਸਪੋਰਟ ਢਾਂਚੇ ਦੇ ਅਹਿਮ ਅੰਗ ਹਨ, ਉੱਤੇ ਕੰਮ ਚਲ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading