Advertisement - Remove

integration - Example Sentences

Popularity:
Difficulty:
ਇਨ੍ਟਗ੍ਰੇਸ਼ਨ / ਇਨ੍ਟਗ੍ਰੈਸ਼ਨ / ਇਨਗ੍ਰੈਸ਼ਨ
Our GST has fulfilled the dream of economic integration of India.
ਜੀਐੱਸਟੀ ਨੇ ਭਾਰਤ ਵਿੱਚ ਆਰਥਿਕ ਏਕੀਕਰਨ ਦੇ ਸੁਪਨੇ ਨੂੰ ਸਾਕਾਰ ਕਰ ਦਿੱਤਾ ਹੈ।
A baseline integration of data systems acquired and accumulated by various Ministries will be helpful in better management and implementation of action plans.
ਵੱਖ-ਵੱਖ ਮੰਤਰਾਲਿਆਂ ਵਲੋ ਐਕੁਆਇਰ ਅਤੇ ਇਕੱਤਰ ਕੀਤੀਆਂ ਗਈਆਂ ਡਾਟਾ ਪ੍ਰਣਾਲੀਆਂ ਦਾ ਬੇਸਲਾਈਨ ਏਕੀਕਰਣ ਕਾਰਜ ਯੋਜਨਾਵਾਂ ਦੇ ਬਿਹਤਰ ਪ੍ਰਬੰਧਨ ਅਤੇ ਲਾਗੂ ਕਰਨ ਵਿੱਚ ਮਦਦਗਾਰ ਹੋਵੇਗਾ।
But the integration with bank account or they being activated was being avoided by citizens, which would be checked now.
ਲੇਕਿਨ ਬੈਂਕ ਖਾਤੇ ਦੇ ਨਾਲ ਜੋੜਨ ਜਾਂ ਉਨ੍ਹਾਂ ਨੂੰ ਐਕਟਿਵ ਕੀਤੇ ਜਾਣ ਤੋਂ ਨਾਗਰਿਕ ਬਚ ਰਹੇ ਸਨ ਜਿਸ ਦੀ ਹੁਣ ਜਾਂਚ ਕੀਤੀ ਜਾਵੇਗੀ।
The splendid statue represents the vision and resolve of SardarVallabhbhai Patel towards achieving political integration of a Unified India.
ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਤਿਮਾ ਅਖੰਡ ਭਾਰਤ ਦੇ ਰਾਜਨੀਤਕ ਏਕੀਕਰਨ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਸਰਦਾਰ ਵੱਲਭਭਾਈ ਪਟੇਲ ਦੀ ਦ੍ਰਿਸ਼ਟੀ ਅਤੇ ਸੰਕਲਪ ਦੀ ਪ੍ਰਤੀਨਿਧਤਾ ਕਰਦੀ ਹੈ।
He went on to warn the country that complete integration of Jammu and Kashmir into India is the only solution.
ਉਹ ਦੇਸ਼ ਨੂੰ ਆਗਾਹ ਕਰਕੇ ਗਏ ਸਨ ਕਿ ਜੰਮੂ - ਕਸ਼ਮੀਰ ਦਾ ਭਾਰਤ ਵਿੱਚ ਪੂਰੀ ਤਰ੍ਹਾਂ ਏਕੀਕਰਨ ਹੀ ਇੱਕ ਮਾਤਰ ਉਪਾਅ ਹੈ।
Advertisement - Remove
This reform is not limited to the integration of training alone.
ਇਹ ਸੁਧਾਰ ਕੇਵਲ ਸਿਖਲਾਈ ਦੇ ਏਕੀਕਰਨ ਤੱਕ ਸੀਮਿਤ ਨਹੀਂ ਹੈ।
He said that the introduction of GST has made the dream of economic integration a reality, adding that government is committed to make it more people friendly.
ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਦੀ ਸ਼ੁਰੂਆਤ ਨਾਲ ਆਰਥਿਕ ਏਕੀਕਰਨ ਦਾ ਸੁਪਨਾ ਇੱਕ ਵਾਸਤਵਿਕਤਾ ਬਣਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਨੂੰ ਹੋਰ ਵੀ ਜ਼ਿਆਦਾ ਜਨ ਅਨੁਕੂਲ ਬਣਾਉਣ ਲਈ ਸਮਰਪਿਤ ਹੈ।
Better integration with organized markets.
ਸੰਗਠਿਤ ਬਜ਼ਾਰ ਨਾਲ ਬਿਹਤਰ ਬਿਹਤਰ ਏਕੀਕਰਣ
The online platform will also provide benefits such as transparency of interest rates offered by multiple banks, scheme details including interest subvention and credit guarantee offered, minimum documentation, faster approval process as also integration with other scheme benefits.
ਇਹ ਔਨਲਾਈਨ ਪਲੈਟਫਾਰਮ ਕਈ ਬੈਂਕਾਂ ਦੁਆਰਾ ਦਿੱਤੀਆਂ ਜਾਣ ਵਾਲੀਆਂ ਵਿਆਜ ਦਰਾਂ ਵਿੱਚ ਪਾਰਦਰਸ਼ਤਾ, ਵਿਆਜ ਅਨੁਦਾਨ ਅਤੇ ਕ੍ਰੈਡਿਟ ਗਰੰਟੀ ਸਮੇਤ ਯੋਜਨਾ ਵਿਵਰਣ, ਨਿਊਨਤਮ ਦਸਤਾਵੇਜ਼ੀਕਰਨ, ਪ੍ਰਵਾਨਗੀ ਦੀ ਤੇਜ਼ ਪ੍ਰਕਿਰਿਆ ਦੇ ਨਾਲ-ਨਾਲ ਹੋਰ ਯੋਜਨਾ ਲਾਭਾਂ ਦੇ ਨਾਲ ਏਕੀਕਰਨ ਜਿਹੇ ਲਾਭ ਵੀ ਪ੍ਰਦਾਨ ਕਰੇਗਾ।
The aim of the National Integration Tour is to promote harmony and awareness.
ਰਾਸ਼ਟਰੀ ਏਕਤਾ ਟੂਰ ਦਾ ਉਦੇਸ਼ ਸਦਭਾਵਨਾ ਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading