Advertisement - Remove

ideals - Example Sentences

Popularity:
ਆਇਡੀਲ੍ਜ਼
“Remembering the noble ideals and pure thoughts of Maharshi Valmiki on Valmiki Jayanti.
ਪ੍ਰਧਾਨ ਮੰਤਰੀ ਨੇ ਕਿਹਾ,”ਵਾਲਮੀਕਿ ਜਯੰਤੀ `ਤੇ ਮਹਾਂਰਿਸ਼ੀ ਵਾਲਮੀਕਿ ਦੇ ਨੇਕ ਆਦਰਸ਼ਾਂ ਤੇ ਖ਼ਾਲਸ ਵਿਚਾਰਾਂ ਨੂੰ ਯਾਦ ਕਰ ਰਿਹਾ ਹਾਂ।
The Prime Minister also spoke of how the life and ideals of Lord Rama continue to inspire everyone.
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਭਗਵਾਨ ਰਾਮ ਦੀ ਜ਼ਿੰਦਗੀ ਅਤੇ ਆਦਰਸ਼ ਹਰ ਇੱਕ ਨੂੰ ਨਿਰੰਤਰ ਪ੍ਰੇਰਿਤ ਕਰ ਰਹੇ ਹਨ।
He stayed in opposition for so long, yet his ideals remained untouched, the Prime Minister said.
ਉਹ ਲੰਮੇ ਸਮੇਂ ਤੱਕ ਵਿਰੋਧੀ ਧੀਰ ਵਿੱਚ ਰਹੇ, ਲੇਕਿਨ ਉਨ੍ਹਾਂ ਦੇ ਆਦਰਸ਼ ਅਛੂਤੇ ਰਹੇ।
It will be a compelling responsibility for all those related with the construction of the temple, for all the future devotees that there should not be anything that might hurt the high ideals and principles of humanity even a bit.
ਮਾਨਵਤਾ ਦੇ ਉੱਧਾਂਤ ਆਦਰਸ਼ਾਂ ਅਤੇ ਵਿਚਾਰਾਂ ਨੂੰ ਕਿਤੇ ਕੋਈ ਝਰੀਟ ਨਾ ਆ ਜਾਵੇ ਇਸ ਦੀ ਜਿੰਮੇਵਾਰੀ ਇਸ ਮੰਦਰ ਨਿਰਮਾਣ ਨਾਲ ਜੁੜੇ ਹੋਏ ਅਤੇ ਮੰਦਰ ਨਾਲ ਜੁੜਣ ਵਾਲੇ ਭਾਵੀ ਭਾਕਤਾਂ ਲਈ ਵੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਰਹੇਗੀ। ਇਹ ਮੇਰੀ ਤੁਹਾਡੀ ਸਭ ਤੋਂ ਆਸ ਹੈ।
Inspired by the ideals of Swami Vivekananda, we are working tirelessly towards realising the dreams and aspirations of our youth."
ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ, ਅਸੀਂ ਆਪਣੇ ਨੌਜਵਾਨਾਂ ਦੇ ਸੁਪਨਿਆਂ ਅਤੇ ਅਕਾਖਿਆਵਾਂ ਦਾ ਅਹਿਸਾਸ ਕਰਨ ਲਈ ਅਣਥਕ ਕੰਮ ਕਰ ਰਹੇ ਹਾਂ।
Advertisement - Remove
There is some respect, there are some ideals and there is a commitment which run in our veins.
ਇੱਕ ਸ਼ਰਧਾ ਹੁੰਦੀ ਹੈ, ਇੱਕ ਆਦਰਸ਼ ਹੁੰਦਾ ਹੈ ਅਤੇ ਇਸ ਲਈ ਇੱਕ ਪ੍ਰਤੀਬੱਧਤਾ ਹੁੰਦੀ ਹੈ।
Friends, We have also associated Bapu's ideals with modernity.
ਸਾਥੀਓ, ਅਸੀਂ ਬਾਪੂ ਦੇ ਆਦਰਸ਼ਾਂ ਨੂੰ ਆਧੁਨਿਕਤਾ ਦੇ ਨਾਲ ਵੀ ਜੋੜਿਆ ਹੈ।
The President Shri Ram Nath Kovind appreciated the efforts of IB Ministry in spreading the values and ideals which Gandhiji stood for.
ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਗਾਂਧੀ ਜੀ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦੇ ਪ੍ਰਚਾਰ-ਪ੍ਰਸਾਰ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
Our friendship is not based on any selfish reasons but on the solid ideals of 'Liberty, Equality and Fraternity. This is the reason why India and France have shoulder to shoulder protected freedom and democracy and combated fascism and extremism.
ਸਾਡੀ ਦੋਸਤੀ ਕਿਸੇ ਸਵਾਰਥ ਉੱਤੇ ਨਹੀਂ ਸਗੋਂ 'ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ' ਦੇ ਠੋਸ ਆਦਰਸ਼ਾਂ ਉੱਤੇ ਟਿਕੀ ਹੋਈ ਹੈ। ਇਹੀ ਕਾਰਣ ਹੈ ਕਿ ਭਾਰਤ ਅਤੇ ਫਰਾਂਸ ਨੇ ਮੋਢੇ ਨਾਲ ਮੋਢਾ ਜੋੜ ਕੇ ਆਜ਼ਾਦੀ ਅਤੇ ਲੋਕਤੰਤਰ ਦੀ ਰਾਖੀ ਕੀਤੀ ਹੈ, ਫਾਸ਼ੀਵਾਦ ਅਤੇ ਦਹਿਸ਼ਤਵਾਦ ਦਾ ਮੁਕਾਬਲਾ ਕੀਤਾ ਹੈ।
On 2nd October, the 150th Birth Anniversary of Mahatma Gandhi we shall take up a Padyatra, and shall spread the ideals of Gandhi through these padyatras, he added.
ਉਨ੍ਹਾਂ ਕਿਹਾ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ’ਤੇ ਅਸੀਂ ਪਦ ਯਾਤਰਾਵਾਂ ਕਰਾਂਗੇ ਅਤੇ ਇਨ੍ਹਾਂ ਪਦ ਯਾਤਰਾਵਾਂ ਰਾਹੀਂ ਹੀ ਗਾਂਧੀ ਦੇ ਆਦਰਸ਼ਾਂ ਦਾ ਪ੍ਰਚਾਰ ਕਰਾਂਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading