Advertisement - Remove

handle - Example Sentences

ਹੈਨ੍ਡਲ
They also agreed that both sides have the maturity and wisdom to handle the differences through peaceful discussion within the context of the overall relationship, bearing in mind the importance of respecting each other’s sensitivities, concerns and aspirations.
ਉਹ ਇਸ ਗੱਲ ਉੱਤੇ ਸਹਿਮਤ ਸਨ ਕਿ ਦੋਵੇਂ ਧਿਰਾਂ ਪੂਰੀ ਸਿਆਣਪ ਅਤੇ ਪਰਿਪੱਕਤਾ ਨਾਲ ਆਪਸੀ ਮੱਤਭੇਦਾ ਂ ਨੂੰ ਸ਼ਾਂਤੀਪੂਰਨ ਗੱਲਬਾਤ ਰਾਹੀਂ ਸਮੁੱਚੇ ਸਬੰਧਾਂ ਦੇ ਸੰਦਰਭ ਵਿੱਚ ਸੁਲਝਾਉਣ ਅਤੇ ਉਸ ਵੇਲੇ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਕਿ ਇੱਕ ਦੂਜੇ ਦੀ ਨਜ਼ਾਕਤ, ਚਿੰਤਾਵਾਂ ਅਤੇ ਖਾਹਿਸ਼ਾਂ ਦੀ ਪੂਰੀ ਕਦਰ ਕੀਤੀ ਜਾਵੇ।
And there will probably be very few corporations in the country, which, in addition to their designated responsibilities, handle such additional responsibilities in an appreciable way.
ਨੌ ਹਜ਼ਾਰ ਕਰੋੜ, ਤੁਸੀਂ ਕਲਪਨਾ ਕਰ ਸਕਦੇ ਹੋ ਹੁਣ ਸਾਡਾ ਖੇਤਰ ਕਿੱਥੋਂ ਤੋਂ ਕਿੱਥੇ ਪਹੁੰਚ ਰਿਹਾ ਹੈ। ਇਸ ਰਾਸ਼ੀ ਨਾਲ ਅਨੇਕ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ।
These are normal phenomenon and the Indian Electricity Grid is well designed to handle such load variation and frequency changes as per standard operating protocols.
ਇਹ ਸਾਧਾਰਨ ਕਾਰਵਾਈ ਹੈ ਅਤੇ ਭਾਰਤੀ ਬਿਜਲੀ ਗ੍ਰਿੱਡ ਨੂੰ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਲੋਡ ਦੇ ਅਜਿਹੇ ਵਾਧੇ-ਘਾਟੇ ਜਾਂ ਫ੍ਰੀਕੁਐਂਸੀ ਤਬਦੀਲੀਆਂ ਨੂੰ ਸਟੈਂਡਰਡ ਅਪ੍ਰੇਟਿੰਗ ਪ੍ਰੋਟੋਕੋਲਜ਼ ਬਰਦਾਸ਼ਤ ਕਰ ਸਕਦਾ ਹੈ।
PIBFactCheck is a verified handle on Twitter that continuously monitors trending messages on social media platforms and conducts comprehensive review of its contents to bust fake news.
ਪੀਆਈਬੀਫੈਕਟਚੈੱਕ ਟਵਿੱਟਰ ‘ਤੇ ਇੱਕ ਤਸਦੀਕਸ਼ੁਦਾ ਹੈਂਡਲ ਹੈ, ਜੋ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਟ੍ਰੈਂਡਿੰਗ ਸੰਦੇਸ਼ਾਂ ਦੀ ਨਿਗਰਾਨੀ ਕਰਦਾ ਹੈ ਅਤੇ ਫਰਜ਼ੀ ਖ਼ਬਰਾਂ ਦਾ ਪਰਦਾਫਾਸ਼ ਕਰਨ ਲਈ ਇਨ੍ਹਾਂ ਦੀ ਸਮੱਗਰੀ ਦੀ ਵਿਆਪਕ ਸਮੀਖਿਆ ਕਰਦਾ ਹੈ।
Besides, PIBIndia handle and various PIB regional unit handles on Twitter are posting official and authentic version of any item on Twitter using the hashtag PIBFactCheck for the benefit of the Twitter community at large.
ਇਸ ਦੇ ਇਲਾਵਾ ਟਵਿੱਟਰ ‘ਤੇ ਪੀਆਈਬੀ_ਇੰਡੀਆ ਹੈਂਡਲ ਅਤੇ ਪੀਆਈਬੀ ਦੀਆਂ ਕਈ ਖੇਤਰੀ ਯੂਨਿਟਾਂ ਦੁਆਰਾ ਟਵਿੱਟਰ ਭਾਈਚਾਰੇ ਦੇ ਹਿਤ ਵਿੱਚ ਹੈਸ਼ਟੈਗ ਪੀਆਈਬੀਫੈਕਟਚੈੱਕ ਦੇ ਨਾਲ ਕਿਸੇ ਵੀ ਜਾਣਕਾਰੀ ਦਾ ਸਰਕਾਰੀ ਅਤੇ ਪ੍ਰਮਾਣਿਕ ਵਰਜ਼ਨ ਪੋਸਟ ਕੀਤਾ ਜਾ ਰਿਹਾ ਹੈ। *****
Advertisement - Remove
Besides, PIBIndia handle and various PIB regional unit handles on Twitter are posting official and authentic version of any item on Twitter using the hashtag PIBFactCheck for the benefit of the Twitter community at large.
ਇਸ ਦੇ ਇਲਾਵਾ ਟਵਿੱਟਰ ‘ਤੇ ਪੀਆਈਬੀ_ਇੰਡੀਆ ਹੈਂਡਲ ਅਤੇ ਪੀਆਈਬੀ ਦੀਆਂ ਕਈ ਖੇਤਰੀ ਯੂਨਿਟਾਂ ਦੁਆਰਾ ਟਵਿੱਟਰ ਭਾਈਚਾਰੇ ਦੇ ਹਿਤ ਵਿੱਚ ਹੈਸ਼ਟੈਗ ਪੀਆਈਬੀਫੈਕਟਚੈੱਕ ਦੇ ਨਾਲ ਕਿਸੇ ਵੀ ਜਾਣਕਾਰੀ ਦਾ ਸਰਕਾਰੀ ਅਤੇ ਪ੍ਰਮਾਣਿਕ ਵਰਜ਼ਨ ਪੋਸਟ ਕੀਤਾ ਜਾ ਰਿਹਾ ਹੈ।
In view of the challenges being faced, particularly by the large cities, it was discussed to augment testing as well as the number of beds and services to effectively handle the peak surge of daily cases.
ਵਿਸ਼ੇਸ਼ ਰੂਪ ਨਾਲ ਵੱਡੇ ਸ਼ਹਿਰਾਂ ਦੁਆਰਾ ਸਾਹਮਣਾ ਕੀਤੀਆਂ ਜਾ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਇਸ ਦੇ ਟੈਸਟ ਵਧਾਉਣ ਦੇ ਨਾਲ ਨਾਲ ਰੋਜ਼ਾਨਾ ਕੇਸਾਂ ਦੇ ਸਿਖਰਲੇ ਵਾਧੇ ਨੂੰ ਪ੍ਰਭਾਵੀ ਢੰਗ ਨਾਲ ਸੰਭਾਲਣ ਲਈ ਬੈੱਡਾਂ ਦੀ ਸੰਖਿਆ ਅਤੇ ਸੇਵਾਵਾਂ ’ਤੇ ਚਰਚਾ ਕੀਤੀ ਗਈ।
You can read books, watch videos on YouTube about how to ride a bicycle how to sit on a bicycle how the bicycle works which how each parts function, how to hold the handle how to put a brake.
ਸਾਈਕਲ ‘ਤੇ ਕਿਵੇਂ ਬੈਠਣਾ ਹੈ, ਸਾਈਕਲ ਕਿਵੇਂ ਦੀ ਹੁੰਦੀ ਹੈ, ਕਿਹੜਾ ਪੁਰਜਾ ਕੀ ਕੰਮ ਕਰਦਾ ਹੈ, ਕਿੱਥੇ ਹੈਂਡਲ ਫੜਨਾ ਹੈ, ਕਿੱਥੇ ਬ੍ਰੇਕ ਲਗਾਉਣਾ ਹੈ, ਸਭ ਉਸ ਵਿੱਚ, ਤੁਹਾਨੂੰ ਵੀਡੀਓ ਵਿੱਚ ਵੀ ਦਿਖੇਗਾ।
The event was also streamed live on the official Facebook handle of Ministry of AYUSH and observed a total live viewership of 60000 people.
ਇਸ ਆਯੋਜਨ ਨੂੰ ਆਯੁਸ਼ ਮੰਤਰਾਲੇ ਦੇ ਸਰਕਾਰੀ ਫੇਸਬੁੱਕ ਹੈਂਡਲ 'ਤੇ ਲਾਈਵ ਸਟ੍ਰੀਮ ਆਯੁਸ਼ ਮੰਤਰਾਲੇ ਦੇ ਸਕੱਤਰ ਸ਼੍ਰੀ ਵੈਦਯ ਰਾਜੇਸ਼ ਕੋਟੇਚਾ, ਮਾਡਲ ਮਿਲਿੰਦ ਸੋਮਨ, ਵਿਸ਼ਵ ਸਿਹਤ ਸੰਗਠਨ ਦੇ ਤਕਨੀਕੀ ਅਧਿਕਾਰੀ ਡਾ.
He reiterated the Governments trust in the effectiveness of the Team DARPG to handle COVID 19 Grievance Redressal.
ਉਨ੍ਹਾਂ ਨੇ ਕੋਵਿਡ - 19 ਸ਼ਿਕਾਇਤ ਨਿਵਾਰਨ ਨੂੰ ਸੰਭਾਲਣ ਵਿੱਚ ਡੀਏਆਰਪੀਜੀ ਟੀਮ ਦੀ ਪ੍ਰਭਾਵਸ਼ੀਲਤਾ ਵਿੱਚ ਸਰਕਾਰ ਦੇ ਭਰੋਸੇ ਨੂੰ ਦੁਹਰਾਇਆ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading