Advertisement - Remove

guidance - Example Sentences

Popularity:
Difficulty:
ਗਾਇਡਨ੍ਸ
As the first President of India, his leadership and guidance was extremely valuable for our nation during the formative years.
ਭਾਰਤ ਦੇ ਪਹਿਲੇ ਰਾਸ਼ਟਰਪਤੀ ਵਜੋਂ, ਉਨ੍ਹਾਂ ਦੀ ਅਗਵਾਈ ਅਤੇ ਮਾਰਗਦਰਸ਼ਨ ਰਚਨਾਤਮਕ ਸਾਲਾਂ ਦੌਰਾਨ ਸਾਡੇ ਰਾਸ਼ਟਰ ਲਈ ਬਹੁਤ ਕੀਮਤੀ ਸਨ।
Speaking on the occasion, the Prime Minister said that the guidance he received from President Pranab Mukherjee will help him immensely.
ਇਸ ਮੌਕੇ ਉੱਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਜੋ ਅਗਵਾਈ ਲੀਹਾਂ ਹਾਸਲ ਕੀਤੀਆਂ ਹਨ, ਉਹ ਉਨ੍ਹਾਂ ਲਈ ਬਹੁਤ ਮਦਦਗਾਰ ਸਿੱਧ ਹੋਣਗੀਆਂ।
Speaking on the occasion, the Prime Minister said that the guidance he received from President Pranab Mukherjee will help him immensely.
ਇਸ ਮੌਕੇ ਉੱਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਜੋ ਅਗਵਾਈ ਲੀਹਾਂ ਹਾਸਲ ਕੀਤੀਆਂ ਹਨ, ਉਹ ਉਨ੍ਹਾਂ ਲਈ ਬਹੁਤ ਮਦਦਗਾਰ ਸਿੱਧ ਹੋਣਗੀਆਂ।
The adopted guidance operationalises the obligation of developed countries in providing means of implementation to developing countries and requires developed countries to provide detailed information to bring clarity on projected levels of climate finance.
ਵਿਕਾਸਸ਼ੀਲ ਦੇਸ਼ਾਂ ਨੂੰ ਸਮਝੌਤਾ ਲਾਗੂ ਕਰਨ ਦੇ ਸਾਧਨ ਉਪਲਬੱਧ ਕਰਾਉਣ ਅਤੇ ਵਿਕਸਤ ਦੇਸ਼ਾਂ ਨੂੰ ਜਲਵਾਯੂ ਵਿੱਤ ਦੇ ਨਿਰਧਾਰਤ ਪੱਧਰਾਂ ਦੇ ਬਾਰੇ ਵਿੱਚ ਸਪੱਸ਼ਟਤਾ ਲਿਆਉਣ ਲਈ ਵਿਸਤ੍ਰਿਤ ਜਾਣਕਾਰੀ ਉਪਲੱਬਧ ਕਰਾਉਣ ਲਈ ਵਿਕਸਤ ਦੇਸ਼ਾਂ ਦੀ ਕਾਰਜ ਪ੍ਰਣਾਲੀ ਲਈ ਅਪਣਾਇਆ ਗਿਆ ਮਾਰਗਦਰਸ਼ਨ ਹੀ ਸੰਚਾਲਿਤ ਕਰਦਾ ਹੈ।
He thanked His Highness the Emir of atar for his leadership and guidance to the rapid strengthening of bilateral relations, especially in the recent years.
ਉਨ੍ਹਾਂ ਨੇ ਖ਼ਾਸ ਕਰਕੇ ਹਾਲ ਹੀ ਦੇ ਵਰ੍ਹਿਆਂ ਵਿੱਚ, ਦੁਵੱਲੇ ਸਬੰਧਾਂ ਨੂੰ ਤੇਜ਼ੀ ਨਾਲ ਮਜ਼ਬੂਤ ਕਰਨ ਲਈ ਕਤਰ ਦੇ ਮਹਾਮਹਿਮ ਅਮੀਰ ਦੀ ਅਗਵਾਈ ਅਤੇ ਮਾਰਗਦਰਸ਼ਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
Advertisement - Remove
It also provides information and guidance about admission and career opportunities in various streams through career-oriented articles by experts.
ਇਹ ਮਾਹਰਾਂ ਵੱਲੋਂ ਲਿਖੇ ਗਏ ਕਰੀਅਰ ਸਬੰਧੀ ਲੇਖਾਂ ਰਾਹੀਂ ਵੱਖ-ਵੱਖ ਖੇਤਰਾਂ 'ਚ ਦਾਖ਼ਲੇ ਅਤੇ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਮਾਰਗ ਦਰਸ਼ਨ ਕਰਦਾ ਹੈ।
I once again received their guidance for the India-Bhutan relationship, which has always benefitted from their close and personal attention.
ਮੈਨੂੰ ਇੱਕ ਵਾਰ ਫਿਰ ਤੋਂ ਭਾਰਤ - ਭੂਟਾਨ ਸਬੰਧ , ਜਿਸ ਨੂੰ ਉਨ੍ਹਾਂ ਦੇ ਕਰੀਬੀ ਅਤੇ ਵਿਅਕਤੀਗਤ ਧਿਆਨ ਤੋਂ ਹਮੇਸ਼ਾ ਲਾਭ ਹੋਇਆ ਹੈ , ਲਈ ਉਨ੍ਹਾਂ ਦਾ ਮਾਰਗਦਰਸ਼ਨ ਪ੍ਰਾਪਤ ਹੋਇਆ ।
It was possible as the senior people of the society have provided leadership and guidance from time to time.
ਸਮਾਜ ਦੇ ਸੀਨੀਅਰ ਲੋਕਾਂ ਨੇ ਸਮੇਂ-ਸਮੇਂ ’ਤੇ ਅਗਵਾਈ ਕੀਤੀ, ਮਾਰਗਦਰਸ਼ਨ ਕੀਤਾ, ਉਸਦੇ ਕਾਰਨ ਮਿਲੀ ਹੈ।
Prime Minister's Office With the guidance of the Prime Minister, in order to encourage meaningful exchange of views and experiences, the Conference, which earlier used to be a one day event, was changed to a three day affair starting from 2015.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਨਾਲ, ਵਿਚਾਰਾਂ ਅਤੇ ਅਨੁਭਵਾਂ ਦੇ ਸਾਰਥਕ ਅਦਾਨ-ਪ੍ਰਦਾਨ ਨੂੰ ਪ੍ਰੋਤਸਾਹਿਤ ਕਰਨ ਲਈ, 2015 ਤੋਂ ਇਹ ਕਾਨਫਰੰਸ ਤਿੰਨ ਦਿਨ ਲਈ ਆਯੋਜਿਤ ਕੀਤੀ ਜਾ ਰਹੀ ਹੈ ਜਦੋਂ ਕਿ ਇਸ ਤੋਂ ਪਹਿਲਾਂ ਇਹ ਆਯੋਜਨ ਇੱਕ ਦਿਨ ਦਾ ਹੋਇਆ ਕਰਦਾ ਸੀ ।
Hundreds of books written by him are guiding the younger generation and giving them the teachings and guidance for nation building.
ਉਨ੍ਹਾਂ ਦੁਆਰਾ ਲਿਖੀਆਂ ਗਈਆਂ ਸੈਂਕੜੇ ਪੁਸਤਕਾਂ, ਯੁਵਾ ਪੀੜ੍ਹੀ ਦਾ ਮਾਰਗਦਰਸ਼ਨ ਕਰ ਰਹੀਆਂ ਹਨ, ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਦੇ ਸੰਸਕਾਰ ਦੇ ਰਹੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading