Advertisement - Remove

guard - Example Sentences

ਗਾਰ੍ਡ
The Guard of Honour contingent for the Prime Minister will consist of one officer and 24 men each from the Army, Navy, Air Force and Delhi Police.
ਪ੍ਰਧਾਨ ਮੰਤਰੀ ਨੂੰ ਗਾਰਡ ਆਵ੍ ਆਨਰ ਪੇਸ਼ ਕਰਨ ਵਾਲੀ ਟੁਕੜੀ ਵਿੱਚ ਇੱਕ-ਇੱਕ ਅਧਿਕਾਰੀ ਅਤੇ 24-24 ਵਿਅਕਤੀ ਥਲ ਸੈਨਾ, ਜਲ ਸੈਨਾ, ਵਾਯੂ ਸੈਨਾ ਅਤੇ ਦਿੱਲੀ ਪੁਲਿਸ ਵਿੱਚੋਂ ਸ਼ਾਮਿਲ ਹੋਣਗੇ।
The deterrence created by the Indian Coast Guard is not limited to the Indian waters, but collaboration with friendly littoral states as per provisions of bilateral cooperation agreements resulted in successful apprehension and seizure of drugs in Indian Ocean Region (IOR).
ਇੰਡੀਅਨ ਕੋਸਟ ਗਾਰਡ ਦੁਆਰਾ ਪੈਦਾ ਕੀਤੀ ਗਈ ਨਿਘਾਰਤਾ ਸਿਰਫ ਭਾਰਤੀ ਪਾਣੀਆਂ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਦੋਸਤਾਨਾ ਤਟਵਰਤੀ ਦੇਸ਼ਾਂ ਦੇ ਸਹਿਯੋਗ ਨਾਲ ਦੁਵੱਲੇ ਸਹਿਯੋਗ ਸਮਝੌਤਿਆਂ ਦੀਆਂ ਵਿਵਸਥਾਵਾਂ ਦੇ ਸਿੱਟੇ ਵਜੋਂ ਹਿੰਦ ਮਹਾਸਾਗਰ ਖੇਤਰ (ਆਈਓਆਰ) ਵਿੱਚ ਸਫਲਤਾਪੂਰਵਕ ਗਿਰਫਤਾਰੀਆਂ ਕੀਤੀਆਂ ਗਈਆਂ ਤੇ ਨਸ਼ੀਲ਼ੇ ਪਦਾਰਥ (ਡਰਗਜ਼) ਜ਼ਬਤ ਕੀਤੇ ਗਏ।
The Coast Guard has been a pioneer in inducting indigenous assets which has enabled it to remain operationally available throughout the year.
ਕੋਸਟ ਗਾਰਡ ਸਵਦੇਸ਼ੀ ਅਸਾਸਿਆਂ ਨੂੰ ਸ਼ਾਮਲ ਕਰਨ ਵਿੱਚ ਮੋਹਰੀ ਰਿਹਾ ਹੈ ਜਿਸ ਨੇ ਇਸ ਨੂੰ ਪੂਰਾ ਸਾਲ ਕਾਰਜਸ਼ੀਲ ਰੂਪ ਵਿੱਚ ਉਪਲਬਧ ਰਹਿਣ ਦੇ ਯੋਗ ਬਣਾਇਆ ਹੈ।
The ships, on joining the Coast Guard fleet, will be deployed extensively for Exclusive Economic one (EE) surveillance, coastal security and other duties as enshrined in the Coast Guard charter of duties, to safeguard the maritime interests of the Nation.
ਕੋਸਟ ਗਾਰਡ ਦੇ ਬੇੜੇ ਵਿੱਚ ਸ਼ਾਮਲ ਹੋਣ 'ਤੇ ਸਮੁੰਦਰੀ ਜਹਾਜ਼ਾਂ ਨੂੰ ਨਿਵੇਕਲੇ ਆਰਥਿਕ ਜ਼ੋਨ (ਈਈਜ਼ੈਡ) ਦੀ ਨਿਗਰਾਨੀ, ਤਟਵਰਤੀ ਸੁਰੱਖਿਆ ਦੇ ਨਾਲ-ਨਾਲ ਕੋਸਟ ਗਾਰਡ ਦੇ ਚਾਰਟਰ ਵਿੱਚ ਦਰਸਾਈਆਂ ਹੋਰ ਡਿਊਟੀਆਂ ਦੀ ਪੂਰਤੀ ਕਰਦਿਆਂ ਦੇਸ਼ ਦੇ ਸਮੁੰਦਰੀ ਹਿਤਾਂ ਦੀ ਰਾਖੀ ਲਈ ਵੱਡੇ ਪੱਧਰ 'ਤੇ ਤੈਨਾਤ ਕੀਤਾ ਜਾਵੇਗਾ।
General Subianto was given ceremonial Guard of Honour on the lawns of South Block when he arrived for the Dialogue.
ਉਪਰੋਕਤ ਗੱਲਬਾਤ ਲਈ ਜਨਰਲ ਸੁਬਿਆਂਤੋਂ ਜਦੋਂ ਪਹੁੰਚੇ ਤਾਂ ਉਨ੍ਹਾਂ ਨੂੰ ਸਾਊਥ ਬਲਾਕ ਦੇ ਲਾਨ ਵਿਚ ਰਸਮੀ ਗਾਰਡ ਆਫ ਆਨਰ ਦਿੱਤਾ ਗਿਆ।
Advertisement - Remove
He conveyed his appreciation to CMD, GSL and Coast Guard Refit and Production Superintendent (Goa) and their teams for their dedicated efforts which culminated in launching of this majestic ship.
ਉਨਾਂ ਨੇ ਸੀਐੱਮਡੀ, ਜੀਐੱਸਐੱਲ ਅਤੇ ਕੋਸਟ ਗਾਰਡ ਰਿਫਿਟ ਅਤੇ ਪ੍ਰੋਡਕਸ਼ਨ ਸੁਪਰਡੈਂਟ (ਗੋਆ) ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਉਨ੍ਹਾਂ ਦੀਆਂ ਸਮਰਪਿਤ ਕੋਸ਼ਿਸ਼ਾਂ ਲਈ ਉਨਾਂ ਦੀ ਸ਼ਲਾਘਾ ਕੀਤੀ, ਜੋ ਇਸ ਸ਼ਾਨਦਾਰ ਜਹਾਜ਼ ਦੇ ਉਦਘਾਟਨ ਨਾਲ ਸੰਪੰਨ ਹੋਈਆ।
during the current monsoon season, NDRF, Army, Air Force, Navy and Coast Guard have evacuated and rescued more than 1,53,000 people.
ਹੜ੍ਹਾਂ, ਢਿੱਗਾਂ ਖਿਸਕਣ ਆਦਿ ਤੋਂ ਪ੍ਰਭਾਵਿਤ ਰਾਜਾਂ ਵਿੱਚ ਸਾਂਝੇ ਬਚਾਅ ਕਾਰਜਾਂ ਵਿੱਚ ਐੱਨਡੀਆਰਐੱਫ, ਫੌਜ, ਹਵਾਈ ਫੌਜ, ਜਲ ਸੈਨਾ ਅਤੇ ਕੋਸਟ ਗਾਰਡ ਨੇ 1,53,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading