Advertisement - Remove

guard - Example Sentences

Popularity:
Difficulty:
ਗਾਰ੍ਡ
The 17th Indian Coast Guard (ICG) and Japan Coast Guard (JCG) high level meeting was held in New Delhi in January 2018.
17ਵੀਂ ਇੰਡੀਅਨ ਕੋਸਟ ਗਾਰਡ (ਆਈਸੀਜੀ) ਅਤੇ ਜਪਾਨ ਕੋਸਟ ਗਾਰਡ (ਜੇਸੀਜੀ) ਦੀ ਉੱਚ ਪੱਧਰੀ ਮੀਟਿੰਗ ਨਵੀਂ ਦਿੱਲੀ ਵਿੱਚ ਜਨਵਰੀ 2018 ਵਿੱਚ ਹੋਈ।
India is supporting the National Coast Guard of Mauritius in augmenting its capacity through Project Trident.
ਭਾਰਤ ਆਪਣੇ ਪ੍ਰੋਜੈਕਟ ਟ੍ਰਾਈਡੈਂਟ ਰਾਹੀਂ ਮਾਰੀਸ਼ਸ ਦੇ ਰਾਸ਼ਟਰੀ ਕੋਸਟ ਗਾਰਡ ਨੂੰ ਪੂਰੀ ਹਮਾਇਤ ਦੇ ਰਿਹਾ ਹੈ ਤਾਂਕਿ ਦੇਸ਼ ਦੀ ਸਮਰੱਥਾ ਵਿਚ ਵਾਧਾ ਹੋ ਸਕੇ।
The Guard of Honour will be positioned directly in front of the National Flag across the moat below the ramparts.
ਗਾਰਡ ਆਵ੍ ਆਨਰ ਨੂੰ ਰਾਸ਼ਟਰੀ ਝੰਡੇ ਦੇ ਬਿਲਕੁਲ ਸਾਹਮਣੇ ਕਿਲੇ ਦੀ ਫਸੀਲ ਦੇ ਬਿਲਕੁਲ ਹੇਠਾਂ ਖੜ੍ਹਾ ਕੀਤਾ ਜਾਵੇਗਾ।
At the event, Prime Minister will inspect the Guard of Honour and review the March Past by the various NCC contingents.
ਇਸ ਆਯੋਜਨ ‘ਤੇ ਗਾਰਡ ਆਵ੍ ਔਨਰ ਦਾ ਨਿਰੀਖਣ ਕਰਨਗੇ ਅਤੇ ਐੱਨਸੀਸੀ ਦੀਆਂ ਵੱਖ-ਵੱਖ ਟੁੱਕੜੀਆਂ ਦੀ ਪਰੇਡ ਦਾ ਨਿਰੀਖਣ ਕਰਨਗੇ।
At the rally, Prime Minister inspected the Guard of Honour and reviewed the March Past by the various NCC contingents and also from Cadets from other friendly and neighbouring countries.
ਰੈਲੀ ਵਿੱਚ ਪ੍ਰਧਾਨ ਮੰਤਰੀ ਨੇ ਗਾਰਡ ਆਵ੍ ਆਨਰ ਦਾ ਨਿਰੀਖਣ ਕੀਤਾ ਅਤੇ ਐੱਨਸੀਸੀ ਦੇ ਵੱਖ-ਵੱਖ ਜੱਥਿਆਂ ਦੇ ਨਾਲ-ਨਾਲ ਹੋਰ ਮਿੱਤਰ ਅਤੇ ਗੁਆਂਢੀ ਦੇਸ਼ਾਂ ਦੇ ਕੈਡਿਟਾਂ ਦੀ ਪਰੇਡ ਦਾ ਜਾਇਜ਼ਾ ਲਿਆ।
Advertisement - Remove
For details: Indian Coast Guard joins the nation to thank COVID-19 Warriors The ICG is also actively taking part in the India Thanks COVID-19 Warriors initiative by illuminating ships and showering petals at hospitals treating Corona patients.
ਰਾਸ਼ਟਰ ਨਾਲ ਕੋਵਿਡ-19 ਜੋਧਿਆਂ ਦਾ ਇੰਡੀਅਨ ਕੋਸਟ ਗਾਰਡ ਵੀ ਧੰਨਵਾਦ ਕਰੇਗਾ ਇੰਡੀਅਨ ਕੋਸਟ ਗਾਰਡ (ਆਈਸੀਜੀ) ਸਮੁੰਦਰੀ ਜਹਾਜ਼ਾਂ ਨੂੰ ਰੁਸ਼ਨਾ ਕੇ ਅਤੇ ਹਸਪਤਾਲਾਂ ਤੋਂ ਠੀਕ ਹੋਏ ਮਰੀਜ਼ਾਂ 'ਤੇ ਫੁੱਲਾਂ ਦੀ ਵਰਖਾ ਕਰਕੇ 'ਇੰਡੀਆ ਥੈਂਕਸ ਕੋਵਿਡ-19 ਵਾਰੀਅਰਸ' ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ।
Delhi, Kolkata, Chennai, Bengaluru, Bhopal, Agra, Amritsar, Belgaum, Ranikhet Pithoragarh among many metropolis, big and small townships saw the Army, Navy and Indian Air Force (IAF) and Coast Guard (ICG) visiting hospitals and paying tributes.
ਦਿੱਲੀ, ਕੋਲਕਾਤਾ, ਚੇਨਈ, ਬੰਗਲੁਰੂ, ਭੋਪਾਲ, ਆਗਰਾ, ਅੰਮ੍ਰਿਤਸਰ, ਬੈਲਗਾਮ, ਰਾਣੀਖੇਤ ਪਿਥੌੜਗੜ, ਵੱਡੇ ਅਤੇ ਛੋਟੇ ਕਸਬਿਆਂ ਵਿੱਚ ਫੌਜ, ਨੇਵੀ ਅਤੇ ਭਾਰਤੀ ਵਾਯੂ ਸੈਨਾ (ਆਈਏਐੱਫ਼) ਅਤੇ ਕੋਸਟ ਗਾਰਡ (ਆਈਸੀਜੀ) ਨੇ ਹਸਪਤਾਲਾਂ ਦਾ ਦੌਰਾ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ।
The helicopters of IAF, Indian Navy and Coast Guard (ICG) showered flower petals on the hospitals treating COVID patients.
ਆਈਏਐੱਫ਼, ਭਾਰਤੀ ਨੇਵੀ ਅਤੇ ਕੋਸਟ ਗਾਰਡ (ਆਈਸੀਜੀ) ਦੇ ਹੈਲੀਕੌਪਟਰਾਂ ਨੇ ਕੋਵਿਡ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹਸਪਤਾਲਾਂ ’ਤੇ ਫੁੱਲ ਵਰਸਾਏ।
NDRF, Armed Forces and the Indian Coast Guard have been put on alert and are coordinating with State Government Authorities.
ਐੱਨਡੀਆਰਐੱਫ, ਹਥਿਆਰਬੰਦ ਬਲਾਂਅਤੇ ਇੰਡੀਅਨ ਕੋਸਟ ਗਾਰਡ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਉਹ ਰਾਜ ਸਰਕਾਰ ਅਥਾਰਿਟੀਜ਼ ਨਾਲ ਤਾਲਮੇਲ ਕਰ ਰਹੇ ਹਨ।
Two of these new patients arrived by Rajdhani Express on Sunday, one person by bus from Pune and the fourth patient is a coast guard personnel who arrived by a ship.
ਇਨ੍ਹਾਂ ਮਰੀਜ਼ਾਂ ਵਿੱਚੋਂ ਦੋ ਰਾਜਧਾਨੀ ਐਕਸਪ੍ਰੈੱਸ ਰਾਹੀਂ ਐਤਵਾਰ ਨੂੰ ਪੁੱਜੇ, ਤੀਜਾ ਵਿਅਕਤੀ ਪੁਣੇ ਤੋਂ ਬੱਸ ਵਿੱਚ ਅਤੇ ਚੌਥਾ ਮਰੀਜ਼ ਤੱਟ ਰੱਖਿਅਕ ਕਰਮਚਾਰੀ ਹੈ, ਜੋ ਸਮੁੰਦਰੀ ਜਹਾਜ਼ ਰਾਹੀਂ ਪਹੁੰਚਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading